Bewafa Shayari Hindi
ਲਿੰਕ ਲੁੰਕ ਦਾ ਪਤਾ ਨਹੀ ਪਰ THINKING ਮੇਰੀ ਕੈਮ
ਮੌਕਾ ਵੇਖ ਕਾਰਵਾਈ 💪ਕਰੀਏ ਗਵਾਹੀ ਭਰਦਾ ਟਾਇਮ.
Share On Whatsapp
ਕੱਚੇ ਚਾਹੇ ਪੱਕੇ ਆਖਿਰ ਖੁਰ ਜਾਣਾ,ਨੀਵੇਂ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ.
Share On Whatsapp
🚩ਜਿੱਥੇ ਯਾਰੀ ਲਾਈਏ ਉੱਥੇ ਦਗਾ ਕਦੇ ਨਾਂ ਕਮਾਈਏ 👬ਯਾਰ ਨੂੰ ਭਰਾ ਤੇ ਉਹਦੀ ਭੈਣ ਨੂੰ ਭੈਣ ਕਹਿ ਕੇ ਬੁਲਾਈਏ
Share On Whatsapp
ਅੱਖ_ਵਿੱਚ_ਅੱਖ ਨਾ ਤੂੰ ਪਾ ਗੋਰੀਏ__ ਫਿਰ ਕੱਢ ਨਈ ਹੋਣੀ__ _ Mitraaa_ਦੀ_ਯਾਰੀ ਏ #ਅਫੀਮ ਵਰਗੀ ਤੈਥੋਂ ਛੱਡ ਨਈ ਹੋਣੀ।
Share On Whatsapp
❤ਇਕ ਬਾਂਹ ਸੱਜੀ ਤੇ ਦੂਜਾ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ❤
Share On Whatsapp
ਮਿਠੀਏ' ਅੋਖੇ ਵੇਲੇ ਹੱਥ ਫੜਨ ਵਾਲੇ ਘੱਟ ਤੇ ਤਾੜੀਆ ਵਜਾਉਣ ਵਾਲੇ ਜਿਆਦਾ ਹੰਦੇੇ ਨੇ👌
Share On Whatsapp
ਸਾਡਾ ਮੋਟਰ ਤੇ ਲੰਗਦਾ ਦੁਪਹਿਰਾ ਖੂਹ ਦੀਆ ਟਿੰਡਾ ਵਾਲੇ ਆ .... ਦਸ ਲੈਣਾ ਕੀ ਏ ਸ਼ਹਿਰੂ ਜਿਹੇ ਬਣਕੇ ਅਸੀਂ ਤਾਂ ਪਿੰਡਾਂ ਵਾਲੇ ਹਾਂ
Share On Whatsapp
ਜਿਨ੍ਹਾਂ😊 ਚਿਰ ਮੇਰੇ ਯਾਰ😎 ਜਿਓੰਦੇ ਦੁੱਖ😘 ਨੀ ਕਮਲੀਏ👩‍⚕ ਨੇੜੇ ਆਉਂਦੇ😊
Share On Whatsapp
*ਤੈਨੂੰ ਭੁੱਲ ਜਾਵਾ, ਤੈਨੂੰ ਛੱਡ ਜਾਵਾ,ਕਿੱਦਾ ਦੀਆ ਗੱਲਾਂ ਕਰਦੇ ਨੇ...ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ*
Share On Whatsapp
#ਇਨਸਾਨ ਸਭ ਤੋਂ #ਸਸਤਾ #ਮੁਹੱਬਤ ਵਿੱਚ #ਵਿਕਦਾ ਏ
ਤੇ #ਸਭ ਤੋਂ #ਮਹਿੰਗੀ ਉਸਨੂੰ #ਮੁਹੱਬਤ ਹੀ #ਪੈਂਦੀ ਏ
Share On Whatsapp
Vekh Sadi Tohar Laeya Badiya Ne Jor,

Assi Kise Di V Gal Uthe Kita Nahio Gor😘👌
Share On Whatsapp
Laike Aaungi Dupatta Os Rang Da___

Aavenga Jehri Pagg Bann ke❤
Share On Whatsapp
ਬੰਦੇ ਦੀ ਸੋਚ ਹੀ ਬੰਦੇ ਨੂੰ ਸਲਾਮਾਂ ਕਰਾ ਦਿੰਦੀ ਹੈ....
ਤੇ ਬੰਦੇ ਦੀ ਸੋਚ ਹੀ ਬੰਦੇ ਨੂੰ ਲਾਹਨਤਾਂ ਪੁਆ ਦਿੰਦੀ ਹੈ
Share On Whatsapp
ਸਿਰੇ ਦੇ ਸ਼ਿਕਾਰੀ⚔ ਉੱਤੋ ਢੀਠ ਹਿੰਡ ਦੇ
ਪੱਕੇ ਯਾਰ ਬੇਲੀ ਮੁੰਡੇ ਇੱਕੋ ਪਿੰਡ ਦੇ.
Share On Whatsapp
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ
Share On Whatsapp
ਸੋਹਣਿਆ ਰੰਨਾ ਦਾ ਇਤਬਾਰ ਨਹਿਉ ਕਰਦਾ__
ਯਾਰਾ-ਬੇਲਿਆ ਲਈ ਸਦਾ ਹਿੱਕ ਤਾਣ ਖੜਦਾ
Share On Whatsapp
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
Share On Whatsapp
Chawa Kise Hor Nu Sawal Hi Nahi Uthda,

Howa Kise Hor Di Kheyal Hi Nahi Uthda.👍❤
Share On Whatsapp
Jinne ਦਿਲ ਦੀ Queen ਬਣਾਉਣਾ ਵੇ, Oh ਜੱਟ FOLLOW ਕਰਦਾ☺🌹
Share On Whatsapp
ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ
ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ
Share On Whatsapp
ਜੇ ਸੱਟ ਧੋਖ਼ੇ ਨਾਲ ਮਾਰੀ .
ਫਿਰ ਅੜੂਗੀ ਗਰਾਰੀ
ਤੇਰੇ ਸ਼ਹਿਰ ਚ ਫਲਾਦੂਂ
ਜ਼ੱਟਵਾਦ ਸੋਹਣੀੲੇ.
Share On Whatsapp
Ni Saheliya Di Gal Utte Ghor Kr Gayi,,

Bina Parkhe Hi Jatt Nu Ignore Kar Gayi.👍❤
Share On Whatsapp
ਅਸੀ ਕਰਕੇ ਫਿੱਟ ਜੁਗਾੜ ਰੱਖੀ ਦੇ,
ਹਥਿਅਾਰ ਰੱਖੀ ਦੇ 2 ਨੰਬਰ ਦੇ, ਤੇ
1 ਨੰਬਰ ਦੇ ਯਾਰ ਰੱਖੀ ਦੇ
Share On Whatsapp
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
Share On Whatsapp
ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ... ਕੋਈ ਚੰਗਾ ਮੰਗਤਾ...
ਕੋਈ ਪੁੱਤ ਮੰਗੇ... ਕੋਈ ਦੁੱਧ ਮੰਗੇ...
ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ
ਕੋਈ ਯਾਰ ਮੰਗੇ... ਕੋਈ ਪਿਆਰ ਮੰਗੇ...
ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ
ਕੋਈ ਨਕਦੀ ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ
ਦੇਵਣ ਵਾਲਾ ਕੱਲਾ... ਮੇਰਾ ਬਾਬਾ ਨਾਨਕ....!!!!
●ੴ ਸਤਿਨਾਮ ਵਹਿਗੁਰੂ ਜੀ ੴ●
Share On Whatsapp

Home
New status
Top Status