Bewafa Shayari Hindi
Jehde ਮਾੜਾ ਕਹਿਦੇ ਕਹਿਣ ਦਿਉ, ਲੋਕਾਂ Nu ਮੱਚਦੇ ਰਹਿਣ ਦਿਉ

Sanu ਲੋਕਾਂ Di ਨਾ ਕਰਨੀ ਪਵੇ Care, ਸੱਚੇ Patshah ਐਨੀ Ku ਕਰਦੇ Bas ਮੇਹਰ
Share On Whatsapp
ਪੀਣ ਵਾਲਾ ਪਾਣੀ ਵੀ ਗਰੀਬ ਨੂੰ ਨਸੀਬ ਨੀ,
ਲੋਕੀ ਬੜਾ ਨਹਾਉਂਦੇ ਨੇ ਫੂਹਾਰੇਆਂ ਦੇ ਨਾਲ
Share On Whatsapp
ਕਮਾਈ ਕਰਦੇ ਕਰਦੇ ਿਕਥੇ ਪੁਜ ਗਏ ਆ
ਅਪਣਿਆ ਤੋਂ ਹੀ ਖੁਝ ਗਏ ਆ
ਮਾਂਏ ਤੇਰੀ ਬੁਕਲ ਚ ਪੈਣ ਨੂੰ ਦਿਲ ਕਰਦਾ
ਿਫਰ ਹਰ ਇਕ ਚੀਜ਼ ਪਿਛੇ ਝੂਠੀ ਮੂਠੀ ਰੋਣ ਨੂੰ ਜੀਅ ਕਰਦਾ......
Share On Whatsapp
ਸ਼ਹਿਰਾ ਵਾਲੇ ਕਾਕੇ ਯਾਰੋ ਰਹਿਣ ਡਰਦੇ ਸੋਹਣੀਆ ਨੂੰ ਵੱਸ ਵਿੱਚ ਜੱਟ ਕਰਦੇ ....
Share On Whatsapp
#Cool ਜਿਹਾ ਸੁਭਾਅ ਤੇਰੇ #ਯਾਰ ਦਾ,
Fool ਜਿਹਾ ਨਾ ਸਮਝੀ..
ਲੱਖਾਂ ਵਿਚੋ ਇਕ ਆ,
#ਫਜੂਲ ਜਿਹਾ ਨਾ ਸਮਝੀ
Share On Whatsapp
ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ!...........
Share On Whatsapp
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ #ATT ਕਰਾਇਆ ਕਰ,
ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ...
Share On Whatsapp
ਨਾ 😎Ranjhe ਦੀ ਤਮੰਨਾ
ਨਾ 😏 yenkia ਤੇ ਮਰਦੀ ਹਾਂ ..
ੲਿਕ 👱ਸਾੳੂ ਜਿਹਾ ਮੁੰਡਾ ਅਾ .... ਜਿਹਨੂੰ ਮੈਂ 💖# Bhut ਪਿਅਾਰ ਕਰਦੀ ਹਾਂ.
Share On Whatsapp
ਤੇਰੇ ਪਿਆਰ 😍ਦੇ ਪਿਆਸੇ ਸੀ, ਤਾਂ ਹੱਥ 👐🏼ਫੈਲਾ ਦਿੱਤੇ ਨਹੀਂ ਤਾਂ ਅਸੀਂ 👰🏻ਕਦੇ ਆਪਣੀ ਜ਼ਿੰਦਗੀ ਲਈ ਦੁਆ 🙏🏼ਨਹੀਂ ਕੀਤੀ...!
Share On Whatsapp
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ..🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ
Share On Whatsapp
ਬੁਟੀਕ ਸਿਰੇ ਦੀ ਵੇ ਜਾਵਾਂ ,, ਤੇਰੇ ਲਈ ਮੈ ਬਣਾਵਾਂ ,, ਦੇਖੀ ਸੂਟਾਂ ਵਾਲੇ ਮੈ ਵੀ ਫੱਟੇ ਚੱਕਦੀ ,, ਗੱਲ ਸੁਣ ਕੇ ਜਾਂ ਸਰਦਾਰਾਂ ਤੇਰੇ ਤੇ ਜੱਟੀ ਅੱਖ਼ ਰੱਖਦੀ.
Share On Whatsapp
likh likh k j dard bya ho janda
Tan sharyi likhna kyn bnd krda..
Chup chup ro j ❤️ chup krda
Tan ro sb age kyn dil Bhrda ...
Share On Whatsapp
ਪਹਿਲਾ ਦਿੱਤਾ ਜ਼ਹਿਰ ਤੇ Kehndi ਘੁੱਟ - ਘੁੱਟ
ਪੀ ਸੱਜਣਾ__ ਮੈ ਪੀਤਾ ਜ਼ਹਿਰ ਤੇ Kehndi ਜੁੱਗ-ਜੁੱਗ
ਜੀ ਸੱਜਣ
Share On Whatsapp
ਮੈ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜ੍ਹੇ____
ਐਵੇਂ ਹੀ ਮੋਹ ਜਿਹਾ ਪੈ ਗਿਆ ਏ ♥ς੭
ਉਂਝ ਆਪਣਾ ਕੀ ਸੀ ਮੇਲ ਕੁੜ੍ਹੇ
Share On Whatsapp
ਰਾਹ ਵਿੱਚ ਕੰਡੇ ਬੀਜ਼ਣ ਵਾਲਿਆਂ ਦਾ ਧੰਨਵਾਦੀ ਹਾਂ,
ਸੰਭਲ-ਸੰਭਲ ਕੇ ਤੁਰਨੇ ਦੀ ਜਿਨ੍ਹਾਂ ਜਾਚ ਸਿਖਾ ਦਿੱਤੀ
Share On Whatsapp
ਸਾਨੂੰ ਤਾਂ Koi ਕਰਦੀ ਨੀ, ਜਿਹਨੂੰ Miss You ਕਹਿੰਦੇ
ਨੇ..,
ਯਾਰ ਤਾਂ ਸੁਪਨੇ ਵਿੱਚ ਵੀ ਨੱਕੇ E ਮੋੜਦੇ ਰਹਿੰਦੇ ਨੇ..
Share On Whatsapp
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ...
Share On Whatsapp
ਸ਼ਰਾਬੀ :- Bruaaaaaaaa " ਜੇਕਰ ਮੇਰੇ ਹੱਥ ਵਿੱਚ
ਸਰਕਾਰ
ਹੋਵੇਤਾਂ,
ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ.......!!!
:
:
:
: :
ਘਰਵਾਲੀ :- ਵੇ
ਕੰਜਰਾ ਪਹਿਲਾ ਆਪਣਾ ਪਜਾਮਾ ਤਾਂ ਬਦਲ ਲੇ,
ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਆਂ..
Share On Whatsapp
Sishe 💘dai vicho Chehra Njri auuga Mera .......
Akhan vich akhan pa li j kar skda a jera .....
Share On Whatsapp
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ !
ਬੰਦਾ ਕੁਝ ਹੋਰ ਸੋਚੇ ”ਰੱਬ ਕੁਝ ਹੋਰ .
Share On Whatsapp
ਹੁਸਨ ਤੇਰਾ ਜੇ ਅੱਤ ਕਰਾਉਦਾ
ਯਾਰ ਕਰਾਉਦੇ End ਕੜੇ
Share On Whatsapp
ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜੀ ਸਿਖਾਉਣ ਮਾਸਟਰਨੀ ਆਈ
ਕਿਉਂਕਿ A ਫਾਰ Apple
ਤੇ B ਫਾਰ Boy ਸਮਝਾਉਣਾ ਸੌਖਾ ਨੀਂ ਸੀ ਤਾਂ ਮਾਸਟਰਨੀ ਨੇ ਨਵਾਂ ਤਰੀਕਾ ਸੋਿਚਆ।
A ਫਾਰ ਅਮਰ ਦੀ ਵਹੁਟੀ
B ਫਾਰ ਬਲਵੰਤ ਦੀ ਵਹੁਟੀ
O ਫਾਰ ਉਂਕਾਰ ਦੀ ਵਹੁਟੀ
Z ਫਾਰ ਜਿਮੀਦਾਰ ਦੀ ਵਹੁਟੀ
ੲਿਹ ਸਭ ਚੰਗੀ ਤਰ੍ਹਾਂ ਰਟਾਿੲਆ ਿਗਆ।
ਤੇ ਫੇਰ ਹੋੲਿਆ ਟੈਸਟ
ਪ੍ਰਸ਼ਨ ਸੀ - Q ਫਾਰ ?
ਤਾਈ ਸ਼ਸ਼ੋਪੰਜ ਚ ਪੈ ਗਈ।
ਤੇ ਬੋਲੀ- ਲੱਗਦੀ ਤਾਂ ਉਂਕਾਰ ਦੀ ਵਹੁਟੀ ਆ।ਪਰ ੲਿਹਨੇ ਮੂੰਹ 'ਚ ਬੀੜੀ ਕਿਉਂ ਪਾਈ ਆ।
Share On Whatsapp
ਓਹਦੇ ਛੱਡ ਜਾਣ ਤੋਂ ਬਾਹਦ ਕਿਸੇ ਨਾਲ ਪਿਆਰ ਨਈਂ ਕੀਤਾ,
ਸੋਚਿਆ ਥੋੜੀ ਜਿਹੀ ਤਾਂ ਉਮਰ ਏ ਕਿੰਨੂ ਕਿੰਨੂ ਪਰਖਦੇ ਫਿਰਾਂਗੇ...😋
____________🔚
Share On Whatsapp
ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ , ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ ...
Share On Whatsapp
ਅਜੇ ਆਦਤਾਂ ਬਦਲੀਆਂ ਨੇ ਦਿਮਾਗ ਨਈਂ ਫਿਰਨ ਲੱਗਿਆਂ ਟਾਈਮ ਨੀ ਲਗਦਾ
Share On Whatsapp

Home
New status
Top Status