Bewafa Shayari Hindi
♥♥ ਵੇਖ ਵੇਖ TENU ਜਿਹੜੀ ਖੁਸ਼ੀ HUNDI ਮੈਨੂੰ, ਬੌਲ KE ਮੈ
NAHIO ਦੱਸ ਸਕਦਾ,
SOHNIYE ਨੀ ਸਦਾ KHUSH ਰੱਖਣਾ ਏ TENU, ਰੁੱਸੀ HOYI ਨੂੰ ਕਦੇ
NI ਤੱਕ SAKDA. ♥
Share On Whatsapp
Dekhi Dilli Wangu Dil Nah Tod Di
Munda Rangle Punjab Warga
Share On Whatsapp
Rishte Oh Nahi Hunde
Jis Ch Attitude Te Ego Hove

Rishte Ta Oh Hunde Ne
Jis Ch Ikk Russan Ch Expert Hove

Te Doosra Manaun Ch Perfect
Hove__
Share On Whatsapp
Attitude ਹੈਗਾ PaR ਗਵਾਰਾਂ ਵਾਂਗੂੰ BiNa ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ MokA ਮੌਕਾ nHi ਛੱਡਦੇ
Share On Whatsapp
ApnE ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ PaYe…ਗਲਤੀ ਉਸਦੀ C …ਹੱਥ MeiNu ਜੋੜਨੇਂ ਪਏ!!
Share On Whatsapp
Scooty Activa Naar Di Dil Thar Di, Sade Bullet Di Awaaz Lokan De Kanna De Parde Padd Di
Share On Whatsapp
SaDi ਵੇਖ ਕੇ ਚੜਾਈ…DiL ਘਟਦਾ ਕਿੳੁ TeRa….TeiNu ਕਿਹਾ C ਨਾ ਬੀਬਾ….TiME ਆਊਗਾ ਨੀ MerA.
Share On Whatsapp
SaDE ਕੌਲੋਂ ਹੁੰਦੀ ਨਾ ‪‎GuLaMi ਕੁੜੀਏ ਨਾਰਾਂ Di… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ YaARan ਦੀ।
Share On Whatsapp
ਕਿਸੇ ਨੇ ਪੁਛਿਆ KitHe ਰਹੰਦੇ Ho…ਮੈ ਕਿਹਾ ਔਕਾਤ Ch ..ਕਦੋ ਤੱਕ?? ..JadO ਤੱਕ ਅਗਲਾ RaHe,
Share On Whatsapp
MeRe ਵਰਗੀ ਹੋਰ MiL ਜੂ ਝੱਲਿਆ ਏ TeRA ਵਹਿਮ ਏ,,.Single ਪੀਸ ਬਣਾਇਆ RabB ਨੇ, ਉਹ ਵੀ ਪੂਰਾ ‪kaim‬ AE.
Share On Whatsapp
Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,Tanu Pyar ta Bahut Karda ha .. Par Dooji hor Nu PATA na lagg jave ise To Darda Haa
Share On Whatsapp
ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
Share On Whatsapp
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
Share On Whatsapp
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Share On Whatsapp
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
Share On Whatsapp
ਮੈ ‪ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎Bhabhi‬ ਨਾਲ..
Share On Whatsapp
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Share On Whatsapp
ਵਜ੍ਹਾ ਉਦੋ ਵੀ ਨਹੀ ਸੀ ਨਾ ਹੁਣ ਵਜ੍ਹਾ ਦੀ ਤਲਾਸ਼ ਹੈ,, – ਬੇਵਜ੍ਹਾ ਤੈਨੂੰ ਯਾਦ ਕਰਨਾ ਬਸ ਆਦਤ ਹੈ ਮੇਰੀ __
Share On Whatsapp
ਸਾਰਾ ਦਿਨ ਅੱਖ ਲਾਲ ਰਹਿੰਦੀ ਏ ਉੱਤੋਂ 302 ਦਾ ਪਰਚਾ ਏ... ਤੂੰ ਨੈਟ ਪੈਕ 25 ਵਾਲਾ ਪਾਉਣੀ ਏ, ਸਾਡਾ ਮੋਦੀ ਜਿੰਨਾ ਖਰਚਾ ਏ...
Share On Whatsapp
ਉਸ Miss ਨੂੰ ਬੜਾ Miss ਕਰਦੇ ਹਾਂ ਜੋ Miss ਹੋ ਗਈ ਤਕਦੀਰਾਂ ਚੋਂ
Share On Whatsapp
ਵੈਰੀ ਜੁੱਤੀ ਤੋ ਮਿੱਟੀ ਦੇ ਵਾਂਗੂ ਝਾੜ ਕੇ ਰੱਖੀ ਦੇ
ਰਾਜੀਨਾਮਿਅਾ ਦੇ ਕਾਗਜ਼ ਵੀ ਪਾੜ ਕੇ ਰੱਖੀ ਦੇ...
Share On Whatsapp
ਹੋਇਆ ਕੀ ਜੇ😏ਲੋਕਾ ਨੇ ਬਦਨਾਮ ਕਰਤਾ🙁☹😉… ਚਲੋ ਕਿਸੇ ਨਾ ਕਿਸੇ ਬਹਾਨੇ 😂ਮੇਰਾ ਨਾਂ ਕਰਤਾ😎
Share On Whatsapp
ਮੇਰੇ ਬਾਰੇ ਚ ਆਪਣੀ ਸੋਚ ਨੂੰ ਥੋੜਾ ਬਦਲ ਕੇ ਦੇਖ
.
ਮੇਰੇ ਤੋਂ ਵੀ ਬੁਰੇ ਹਨ ਲੋਕ, ਤੂੰ ਘਰ ਤੋਂ ਨਿਕਲ ਕੇ ਦੇਖ.
Share On Whatsapp
ਗੁੰਮਨਾਮਾ ਦਾ ਵੀ ਨਾਮ ਹੁੰਦਾ ਏ ।
ਜੇ 😘ਬਾਬੇ ਦੀ ਮੇਹਰ🙏🏻 ਹੋਵੇ ।
Share On Whatsapp

Home
New status
Top Status