punjabi whatsapp Status New Daily Updated Share for Every one
ਤੀਰ 🍢ਛੱਡਾਗੇ 🙌ਜਰੂਰ, ਵਹਿਮ😇 ਕੱਢਾਗੇ😠 ਜਰੂਰ✔ ⏰ਟਾਿੲਮ ਅਾ ਲੈਣ ਦੇ 👮ਸ਼ੇਰਾ🚩ਝੰਡੇ ਗੱਡਾਗੇ⛳ ਜਰੂਰ ✌💪...
Share On Whatsapp
ਅਸੀ Desi ਪੇਡੂ ਅੱਤ ਕੁੜੇ..
ਸਾਨੂੰ ਦੇ ਨਾ ਬਾਲੀ ਮੱਤ ਕੁੜੇ..
ਦੇਖ ਚੜਾੲੀ Mitrah ਦੀ
ਤੂੰ ਅੈਵੇ ਨਾ ਮੱਚ ਕੂੜੇ...
ਤੈਨੂੰ Fashion ਬਾਰੇ ਕੀ ਪਤਾ
ਨੀ Trandy ਪੂਰਾ ਜੱਟ ਕੁੜੇ
Share On Whatsapp
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ
ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ
Share On Whatsapp
ਗੱਲ ਗੱਲ ਉਤੇ ਕਰੇ ਨਾਖਰੇ 1000 ਨੀ ਜੱਟ ਉਤੇ ਮਾਰਦੀ ਆ ਹਰ ਮੁਟਿਆਰ ਨੀ
Share On Whatsapp
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ . ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ.
Share On Whatsapp
ਤਾਰੇ ਤੂਰੇ #ਤੋੜਨੇ ਨਈ ਆੳੁਂਦੇ ਬੱਲਿਏ
ਤੋੜੀਦੇ #ਰਿਕਾਰਡ ਨਿੱਤ ਨਵੇ ਤੋ ਨਵੇ...
Share On Whatsapp
ਕੋਈ ਜਿਗਰੇ ਵਾਲਾ ਹੀ ਖੜ੍ਹਦਾ 😬ਜਿਥੇ ਆਣਕੇ 😈ਮੈਦਾਨ ਵਿੱਚ ਗੱਜੀਏ
✋ਜੇ ਵੈਲੀ🔫 ਬਣਨੇ ਦਾ ਸ਼ੌਂਕ🚩 ਪੁੱਤਰਾ ਥਾਣਿਆਂ🚔 ਨੂੰ ਨਾ ਭੱਜੀਏ
Share On Whatsapp
👆ਅਸੀਂ ਦੁਨੀਆਂ ਤੋਂ ਹਮੇਸ਼ਾ 2🚶ਕਦਮ ਪਿੱਛੇ ਰਹਿਣੇ ਆ😐
ਤਾਹੀ ਤਾ ਦੁਨੀਆਂ 👥ਮੁੜ ਮੁੜ ਕੇ ਦੇਖਦੀ ਏ👀.
Share On Whatsapp
#ਚੁੱਪ ਰਹਿ ਨਹੀ #ਜੀਣ ਦਿੰਦੇ ,,
#ਲੋਕ ਡਰੇ ਨੂੰ #ਡਰਾਂੳਂਦੇ ਨੇ ..
ਜਦ #ਪਾਣੀ ਸਿਰ ਤੋ #ਲੰਘ ਜਾਵੇ ਫਿਰ,,
#ਜੰਗਲ ਚ #ਸ਼ਿਕਾਰੀ ਪੁਰਾਣੇ ਆੳਂਦੇ ਨੇ
Share On Whatsapp
ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ . ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ ਨੇ Block ਮਾਰੀਆਂ
Share On Whatsapp
ਸ਼ੌਕੀਨੀ ਪੱਖੋਂ ਸਿਰੇ ਆ ਰਿਪੋਰਟ ਬੱਲੀਏ, ਗਰੂਰ ਬਾਜੀਆ ਤੋਂ ਰਹਿੰਦਾ ਦੂਰ ਗੱਭਰੂ, ਆਪਣੇ ਗਰੁੱਪ ਦੀ ਤਾਂ ਗੱਲ ਛੱਡਦੇ, ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਭਰੂ ।
Share On Whatsapp
ਚਾਵਾਂ ਨਾਲ ਪਾਲੀ ਮਾਪਿਆਂ ਨੇ ਸਰਦਾਰਨੀ ਬਾਹਲੀ ਹੀ CuTe ਆ ਜਿਹੜੀਆ ਜੀਨਾਂ ਵਾਲੀਆ ਤੇ ਤੂੰ ਮਰਦਾ ਐ ਕਮਲਿਆ, ਉਹਨਾਂ ਨੂੰ ਮਾਤ ਪਾਉਂਦੇ ਮੇਰੇ ਚੱਕਵੇਂ SuiTਆ …:-) 😊😊😊
Share On Whatsapp
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ ਰੋਈ.
Share On Whatsapp
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ….. ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.
Share On Whatsapp
ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
Share On Whatsapp
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Share On Whatsapp
ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat ...
Share On Whatsapp
ਕਹਿੰਦੀ ਹੋਗੀ ਤੇਰੇ ਪਿਆਰ 'ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
Share On Whatsapp
ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
Share On Whatsapp
ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ
Share On Whatsapp
ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
Share On Whatsapp
ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ🙏😍👍
Share On Whatsapp
ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
Share On Whatsapp
ਬੰਦਾ ਸੋਚਦਾ ਖੁਸ਼ੀ ਆਵੇ ਤਾਂ ਮੈਂ ਹੱਸਾਂ 🤔 ....
ਤੇ ....ਖੁਸ਼ੀ ਕਹਿੰਦੀ ਹੈ !
ਬੰਦਾ ਹੱਸੇ ਤਾਂ ਮੈਂ ਆਵਾ
Share On Whatsapp
ਮੰਗੀ ਹੋੲੀ ਚੀਜ਼ ਯਾਰੋ ਪੈਂਦੀ ਮੋੜਨੀ
ੲਿੱਜ਼ਤ ਕਮਾੲੀ ਬੱਸ ਕੋਲ ਰਹਿੰਦੀ ਅਾ
Share On Whatsapp