Bewafa Shayari Hindi
ਜਿਹਦੇ ਆਉਣ ;ਤੇ 🙇ਮੁਕੱਦਰਾਂ ਦਾ ਸਿਰਾ ਲੱਗ ਜੇ
👧ਕੁੜੀ ਐਸੀ ਤੂੰ 📝ਲਿਖੀ ਵਿੱਚ 🙇ਤਕਦੀਰ ਮਾਲਕਾ
Share On Whatsapp
😂ਚੰਨ ਚਾਨਣੀ ਰਾਤ ਮਹਿਰਮਾ
ਟਿੰਮ ਟਿਮਾਉਦੇ ਤਾਰੇ
500 ਦਾ ਕੋਈ ਨਾ ਲੈਦਾ
100 ਨੂੰ ਪੈਦੇ ਸਾਰੇ
Share On Whatsapp
ਟੌਰ 👌 😍😍 ਤਾਂ #Jatt ਦੀ ਮਰਨ ਤੋਂ ਬਾਅਦ ਵੀ ਹੋੳੁ ਲੋਕੀਂ 👆 🚻🚻🚻🚻 ਤੁਰੇ ਆੳੁਣਗੇ ਤੇ #Jatt ਮੋਢਿਆਂ ਤੇ ਹੋੳੁ ...
Share On Whatsapp
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ,ਕੇ ਸਾਨੂੰ ਘਾਟੇ ਨੇ
.
ਮੁਟਿਆਰਾਂ ਦੇ,ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ,ਪਰ ਹੀਰੇ ਦਿਲ
ਨੇ ਯਾਰਾਂ ਦੇ.
Share On Whatsapp
ਖਰਗੋਸ ਤੇ 🐢 ਕੱਛੂਕਮਾ ਜੰਗਲ ਚ ਬੈਠੇ ਪੈੱਗ 🍷ਲਾ ਰਹੇ ਸੀ .
ੲੇਨੇ ਨੂੰ ਸ਼ੇਰ 🐯 ਅਾ ਗਿਅਾ .
ਦੋ ਮੋਟੇ ਮੋਟੇ ਪੈੱਗ ਸ਼ੇਰ 🍷🍷ਨੇ ਮਾਰੇ .🐇ਤੇ 🐢 ਨੂੰ ਕਹਿਦਾ ਅੱਜ ਤੋ ਬਾਅਦ ਕਿਸੇ ਤੋ ਨੲੀ ਡਰਨਾ ਤੁਸੀ
ਅੱਜ ਤੋ ਮੇਰੇ ਪੈੱਗ ਵੱਟ ਭਰਾ ਜੇਘਰੋਂ ਵੀ ਨੀ ਮਾੜੇ ਓਦਾਂ ਵੀ ਨੀ ਦਬਦੇ....
ਅਸਲੇ ਕਦੇ ਵੀ ਸੇਲਾਂ ਚੋ ਨੀ ਲੱਭਦੇ ....
Share On Whatsapp
ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਼਼਼ਤੇ ਤੈਨੂੰ ਘਰੋ ਚੱਕ ਕ ਲੈ ਜਾਣਾ ਸੀ਼਼਼਼਼ ਪਿਆਰ ਤੇਰੀ ਰੂਹ ਨਾਲ ਵਾ ਼ ਤਾਹੀਂ ਰਬ ਤੋਂ ਮੰਗ ਦਾ ਵਾ਼਼
Share On Whatsapp
ਇਹ ਜਿੰਦ ਹੁਣ ਰੁਲਦੀ ਨਾ ਗੈਰਾ ਤੇ ਡੁੱਲਦੀ ਨਾ ॥
ਪਾਕੇ ਪਾਕ ਮੁਹੱਬਤ ਹੁਣ ਤੇਰਾ ਸਾਥ ਵੀ ਭੁੱਲਦੀ ਨਾ
Share On Whatsapp
ਦੋ ਬੰਦਿਆਂ ਨੂੰ ਕਰੇ ਸਲਾਮਾਂ ਦੁਨੀਆ...
ੲਿੱਕ ਉਚੀਆ ਨੂੰ ਦੂਜਾ ਲੁੱਚੀਆ ਨੂੰ...
ਵੀਰਾ ਮੇਰੀਆ ੲਿਥੇ ਪੈਣ ਰੋੜੇ...
ੲਿੱਕ ਸੱਚੀਆ ਨੂੰ ਦੂਜਾ ਕੁੱਤੀਆ ਨੂੰ.
Share On Whatsapp
Dc ਜਿੰਨੀ ਟੋਹਰ ਰਖਦਾ A ਤੇਰਾ ਯਾਰ ਨੀ ,ਕੁੰਡੀਆ ਮੁੱਛਾ ਨੂੰ ਵਟ ਦੇਵੇ SARDAR ਨੀ ,
Share On Whatsapp
ਬੁਰਾ ਨੀ ਕਿਸੇ ਨੂੰ ਜੁਬਾਨੋ ਆਖਦੇ,
ਪਰ ਮੁੱਛ ਮਿਤਰਾਂ ਦੀ ਖੜੀ ਰਹਿੰਦੀ ਆ,
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕਕੇ,
ਓਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ
Share On Whatsapp
ਸੁੱਕੇ ਬੁੱਲਾ ਤੇ ਹੀ ਹੁੰਦੀਆ ਨੇ ਮਿੱਠੀਆ ਗੱਲਾ , ਪਿਆਸ ਜਦ ਬੁੱਝ ਜਾਂਵੇ ਤਾ ਬਿਆਨ ਬਦਲਜਾਂਦੇ Ne ....👍👍
Share On Whatsapp
ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . ...
ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ....
Share On Whatsapp
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ...😊ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ...😊
Share On Whatsapp
ਇਕ ਜੱਟ ਨੇ ਕਲੀਨਿਕ ਖੋਲ ਲਿਆ..
.
ਤੇ ਨਾਲ ਅੋਫਰ ਦਿੱਤੀ ..?????.
.
.
ਇਲਾਜ ਹੋਣ ਤੇ 300 ਰੁਪੇ ਲਵਾਗੇ ..
.
.
ਜੇ ਇਲਾਜ ਨਾ ਹੋਇਆ ਤਾਂ ਅਸੀਂ 1000 ਰੁਪਿਆ ਆਪਣੇ ਕੋਲੋ ਦਵਾਗੇ...
.
.
ਇੱਕ ਡਾਕਟਰ ਕਹਿੰਦਾ ਚਲੋ
ਹਜਾਰ ਰੁਪਿਆ"ਕਮੋਣੇ ਆ
ਇਸ ਬੂਝੜ ਜੇ ਜੱਟ ਕੋਲੋ...
.
.
ਡਾਕਟਰ ਕਹਿੰਦਾ...
ਸਰ ਮੈਨੰੂ ਕਿਸੇ" ਚੀਜ ਦਾ...
ਜੀਭ ਤੇ ਸਵਾਦ ਨਹੀ ਆਉਂਦਾ..
.
.
.ਜੱਟ ਆਪਣੀ ਨਰਸ ਨੂੰ
ਕਹਿੰਦਾ..22 ਨੰਬਰ ਬੋਕਸ
ਵਿਚੋ ਸ਼ੀਸ਼ੀ ਕੱਡ ਕੇ ਇਹਨਾ
ਦੇ ਮੁੰਹ ਵਿੱਚ ਤਿੰਨ ਬੂੰਦਾ ਪਾ ਦਵੋ....
.
.
.
.ਡਾਕਟਰ ਕਹਿੰਦਾ " ਇਹ ਤਾ ਪਟਰੋਲ ਹੈ
.
.ਜੱਟ
" ਵਾਹ ਜੀ ਵਾਹ ਤੁਹਾਨੂੰ"ਸਵਾਦ
ਦਾ ਪਤਾ ਲੱਗ ਗਿਆ ...
.
.
.ਲਿਆਓੁ 300" ਰੁਪੇ ...
.
.
ਡਾਕਟਰ ਨੂੰ ਬੜਾ ਗੁੱਸਾ ਚੱੜਿਆ ...
.
10 ਦਿਨ ਬਾਅਦ ਫਿਰ ਗਿਆ ....
.
.ਕਹਿੰਦਾ ਮੇਰੀ ਯਾਦਾਸ਼ਤ
ਬਹੁਤ ਕਮਜੋਰ ਹੋਗੀ
.
.
.ਜੱਟ _ਨਰਸ ਨੂੰ....
.
ਇਹਨਾ ਨੂੰ 22 ਨੰਬਰ ਬੋਕਸ ਵਿਚੋ ਸ਼ੀਸ਼ੀ
ਦੀਆ ਤਿੰਨ ਬੂੰਦਾ ਇਹਨਾ ਦੇ ਮੁੰਹ ਵਿੱਚ ਪਾਦਵੋ....
.
ਡਾਕਟਰ ਕਹਿੰਦਾ .....
.
ਪਰ ਓ ਦਵਾਈ ਤਾਂ ਜੀਭ ਦੇ ਸਵਾਦ ਲਈ ਏ.....
.
ਜੱਟ
.
ਲੋ ਜੀ ਲੋ ਤੁਹਾਡੀ ਤਾਂ
ਯਾਦਾਸ਼ਤ ਵਾਪਿਸ ਆ ਗੀ ਏ.....
.
ਲਿਆਓੁ 300 ਰੁਪੇ.
.
.
ਡਾਕਟਰ ... ਕੁਜ ਦਿਨਾ ਬਾਅਦ ਬੜੇ ਗੁੱਸੇ....
.
.
ਵਿਚ ਫਿਰ ਗਿਆ ....
.
..ਕਹਿੰਦਾ ਮੇਰੀ ਨਜਰ.ਬੜੀ ਕਮਜੋਰ ਹੋਗੀ ਏ ...
.
ਜੱਟ _
.
ਇਸ ਦੀ ਸਾਡੇ ਕੋਲ ਦਵਾਈ
ਨਹੀ ਹੈਗੀ " ਆ ਫੜੋ 1000 ਰੁਪੇ...
.
ਡਾਕਟਰ " ਏ ਤਾਂ 500 ਦਾ ਨੋਟ ਏ ..
.
.ਜੱਟ _ਲੋ ਜੀ ਵਧਾਈ ਹੋਵੇ
ਤੁਹਾਡੀ" ਨਜਰ ਠਿਕ ਹੋਗੀ".
.
ਲਿਆਓੁ 300 ਰੁਪੇ...
Share On Whatsapp
ਪਾਊਡਰ ਖਾ ਕੇ ਚੋੜੇ ਹੋਣ ਮੈ ਖਾਂਵਾ ਪਜੀਰੀ ਜੋਰਾਂ ਤੇ
.
ਅਣਖਾਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ💪
Share On Whatsapp
ਕਾਸ਼ ਤੂੰ ਵੀ ਿਕਤਾਬ ਦੇ ਪੰਨੇ ਤੇ ਲਿਖੇ ਹੋਏ ਸ਼ਬਦਾਂ ਵਾਂਗ ਸਮਝ ਆ ਜਾਂਦਾ✍🏻
Share On Whatsapp
Murga:- I love u.
Murgi:- Ha ha....
Murga:- Mai tere liye kuch v kar sakta hu....
Murgi:- Really??
Murga:- Yes..
Kya karu batao.
Murgi:- Bataun...
.
.
.
Bataun...
.
.
.
Chal anda de...!
Share On Whatsapp
ਇਕ ਖੁਸਰੇ ਨੇ VEGRA ਦੀ ਗੋਲੀ ਖਾ ਲਈ।
...
ਥੋੜੀ ਦੇਰ ਬਾਅਦ ਗੋਲੀ ਹਿਚਕੀ ਨਾਲ ਬਾਹਰ ਆ ਗਈ।ਉਪਰ ਲਿਖਿਆ ਸੀ.............
unsupportedfile.....hardware not found...😀😁😂😂😂
Share On Whatsapp
ਮੈਨੂੰ ਕਹਿੰਦੀ'ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??
...
....
.
.
ਮੈਂ ਕਿਹਾ ਕਮਲੀਏ ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ...
Share On Whatsapp
ਇੱਕ ਵਾਰ ਇੱਕ ਕਬੂਤਰ
ਕਾਰ ਵਿੱਚ ਵੱਜ ਕੇ
ਬੇਹੋਸ ਹੋ ਜਾਂਦਾ
ਕਾਰ ਵਾਲਾ ਚੱਕ ਕੇ ਉਸ ਨੂੰ
ਘਰ ਲੈ ਆਉਦਾ
ਤੇ
ਪਿੰਜਰੇ ਵਿੱਚ ਰੱਖ ਕੇ ਦਾਣੇ
ਪਾ ਦਿੰਦਾ ਹੈ
ਦੋ ਘੰਟਿਆ ਬਾਅਦ
ਜਦ ਕਬੂਤਰ ਨੂੰ
ਹੋਸ ਆਉਦੀ ਹੈ ਤਾਂ
ਅਪਣੇ ਆਪ ਨੂੰ ਪਿੰਜਰੇ ਚ
ਦੇਖ ਕੇ ਕਹਿੰਦਾ
.
.
ਜੇਲ ????
ਉਹ ਤੇਰੀ ਭੈਣ ਨੂੰ
ਲੱਗਦਾ ਡਰਾਵਿਰ ਮਰ ਗਿਆ
Share On Whatsapp
ਇਕ ਬੱਚਾ ਘਰੋਂ ਕੁੱਟ ਖਾ ਕੇ ਸਕੂਲ ਜਾਂਦਾ
ਸੀ ਤੇ ਬਹੁਤ ਗੁਸੇ ਵਿਚ ਸੀ,
..
..

ਰਸਤੇ ਵਿਚ ਕਿਸੇ ਨੇ ਪੁਛਿਆ,
ਬੇਟਾ ਪੜਦੇ ਹੋ,,,?
..
..
..
ਬੱਚਾ, ਨਹੀਂ ਸਾਲਿਆ ਸਕੂਲ ਦੀ Dress
ਪਾ ਕੇ ਤੇਰੀ ਮਾਂ ਦੇ ਵਿਆਹ ਚੱਲਾਂ, ਤੂੰ ਜਾਣਾ.. 😝😝😝😝
Share On Whatsapp
Q:JAB koi pareshani(problem) ho to kis ke paas jana chahiye.
.
.
.
.
.
Ans:KISAN ke pas
Kyonki uske pas HAL hota hai.
Share On Whatsapp
ਮੇਰੀ ਬਸ ਇਤਨੀ ਸੀ ਖਵਾਹਿਸ਼ ਹੈ ਕਿ
ਤੇਰੀ ਕੋਈ ਖਵਾਹਿਸ਼ ਅਧੂਰੀ ਨਾ ਰਹੇ..!!
Share On Whatsapp
ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ ਹੋਣ💪
ਤਾਹੀਂੳ ਜਿੱਤਾਂ 👣ਪੈਂਰ ਚੁਮਦੀਆਂ ਨੇ .
Share On Whatsapp
ਫੱਕਰ ਲੋਕ ਨਾ ਲਾਉਦੇ ਦਿਲ ਤੇ ਬਹੁਤੇ ਫਿਕਰਾਂ ਨੂੰ
ਨੀਅਤ ਚੰਗੀ ਹੋਵੇ ਲੱਗਣ ਪਤਾਸੇ ਕਿੱਕਰਾਂ ਨੂੰ ....
Share On Whatsapp

Home
New status
Top Status