punjabi whatsapp Status New Daily Updated Share for Every one
ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ...
ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ...
Share On Whatsapp
SaDE ਕੌਲੋਂ ਹੁੰਦੀ ਨਾ GuLaMi ਕੁੜੀਏ ਨਾਰਾਂ Di… . Minister ਨਾਲੋਂ ਵੱਧ support ਮੈਨੂੰ ਮੇਰੇ YaARan ਦੀ।
Share On Whatsapp
ਇੰਝ ਰੌਣਕ ਹੈ ਰਹਿੰਦੀ ਸੱਜਣਾਂ ਦੇ ਮੁਖ ਤੇ
ਪੂਰੇ ਬਾਗ਼ ਦੀ ਬਹਾਰ ਜਿਵੇਂ ਇੱਕੋ ਰੁੱਖ ਤੇ
ਜਿਵੇਂ ਮੱਸਿਆ ਜਾ ਪੁੰਨਿਆ ਦਾ ਮੇਲਾ ਭਰਦਾ
ਕੋਈ ਹੋਣਾ ਨਹੀੳਂ ਮੇਰੇ ਮਹਿਬੂਬ ਵਰਗਾ
Share On Whatsapp
ਫੁੱਲਾਂ ਦੀ ਮਹਿਕ ਲੈਣੀ ਜੇ, ਕੰਢਿਆਂ ਵਿੱਚ ਰੁੱਲਣਾ ਪੈਂਦਾ ਏ___ !
ਕਿਸੇ ਦੂਜੇ ਨੂੰ ਸਮਝਣ ਲਈ, ਪਹਿਲਾਂ''ਮੈਂ'' ਨੂੰ ਭੁੱਲਣਾ ਪੈਂਦਾ ਏ.
Share On Whatsapp
ਜੁਬਾਨੋ ਕੌੜਾ ਬੋਲਨ ਵਾਲੇ ਦਾ ਸ਼ਹਿਦ ਵੀ ਨਹੀ ਵਿਕਦਾ,,
ਪਰ ਜੁਬਾਨੋ ਮਿੱਠਾ ਬੋਲਨ ਵਾਲੇ ਦੀਆ ਮਿਰਚਾ ਵੀ ਵਿਕ
ਜਾਦੀਆ ਨੇ...!
Share On Whatsapp
ਜੇ ਕਾਇਮ ਰੱਖਣਾ ਏਂ ਜੱਗ ਤੇ ਪੰਜਾਬੀਆਂ ਦੇ ਰਾਜ ਨੂੰ,
ਤਾਂ ਕਦੇ ਸਿਰ ਤੋਂ ਨਾ ਦੂਰ ਕਰਿਓ ਅਨਮੋਲ "ਪੱਗ" ਤਾਜ ਨੂੰ
Share On Whatsapp
ਜਿੰਦਗੀ ਨੂੰ ਬਦਲਣ ਲਈ ਵਕਤ ਨਹੀਂ ਲਗਦਾ.
ਪਰ ਵਕਤ ਨੂੰ ਬਦਲਣ ਲਈ ਜਿੰਦਗੀ ਲੱਗ ਜਾਂਦੀ .
Share On Whatsapp
ਬੁਲੰਦੀਆਂ ਤੇ ਪੁੱਜਣ ਲਈ, ਝੁੱਕ ਕੇ ਤਹਿ ਕਰਨਾ ਪੈਂਦਾ ਹੈ ਪੈਂਡਾ
ਪੈਰ ਥੱਕ ਜਾਣ ਜਦੋਂ, ਸਿਰ ਦੇ ਭਾਰ ਤੁਰਦੀਆਂ ਨੇ ਪੈੜਾਂ
Share On Whatsapp
ਜੇ ਤੇਰੇ DaD ਦੀ ਸਰਕਾਰੀ JoB ਸੌਹਣੀਏ ,,,
ਤਾਂ ਸਾਡੇ BaPu ਦੀ ਵੀ ਪਿੰਡ ਪੂਰੀ ਟੌਹਰ ਸੌਹਣੀਏ
Share On Whatsapp
ਕੱਪੜਿਆ ਵਾਂਗੂੰ ਨਿੱਤ "Yaar" ਬਦਲਦੇ
ਨੇ
ਮੌਸਮ ਤੋ ਵੀ ਪਹਿਲਾਂ "Pyaar" ਬਦਲਦੇ
ਨੇ
ਕੀ ਕਸਮਾਂ ਕੀ "Vaade" ਯਾਰੋ
ਪਲਾਂ ਚ ਉਮਰਾਂ ਦੇ "Etbaar" ਬਦਲਦੇ ਨੇ
ਪਿਆਰ "Waffa" ਦਾ ਮੁੱਲ ਨਾ ਕੌਡੀ
ਉਚੀਆ ਹਵੇਲੀਆਂ ਦੇਖ ਸੋਹਣੇ "Dildaar"
ਬਦਲਦੇ ਨੇ
Share On Whatsapp
ੲਿਸ #_ਦਿਲ ਦੀਆਂ ਸਾਰੀਆਂ #_ਲਾਈਨਾਂ ੲਿੱਕ
#_ਕਮਲੇ ਦੇ ਦਿਲ ਨਾਲ #_ਵਿਅਸਤ ਨੇ
#_ਕਿਰਪਾ ਕਰਕੇ ਅਗਲੇ #_ਜਨਮ 'ਚ #_Try ਕਰੋ
Share On Whatsapp
ਚਾਹੁੰਦੇ ਆ ਸਾਥ ਤੇਰਾ 👫 👪ਉਮਰਾ ਦੇ ਲਈ
ਦੋ ਦਿਨ ✌ ਵਾਲਾ ਸੋਹਣਿਆ 👳 ਨੀ ਪਿਆਰ ਚਾਹੀਦਾ
Share On Whatsapp
ਦਿਨ ਕੱਟੇ ਨੇ ਸਕੂਲ ਵਿਚ ਬੜੇ ਬਹਾਰਾ ਦੇ
ਹਰ ਟੀਚਰ ਦੀ ਹੱਟ ਲਿਸਟ ਵਿਚ ਨਾਮ ਸੀ ਯਾਰਾਂ ਦੇ ...
Share On Whatsapp
ਸਾਰੇ ਦਿਨ ਦਾ ਥਕੇਵਾਂ ਸ਼ਾਮ ਨੂੰ ਲਹਿ ਜਾਂਦਾ
ਜਦੋ ਘਰੇ ਆਕੇ ਮੈਂ ਕੋਲ ਤੇਰੇ ਬਹਿ ਜਾਂਦਾ <3
Share On Whatsapp
ਆਈ ਹੋਵੇ ਮੋਤ ਕਿਸੇ ਦੀ ਕੋਈ ਟਾਲ ਨਹੀ ਸਕਦਾ__
ਜੱਟਾ ਵਰਗੀ ਦੁਸ਼ਮਣੀਆਂ ਕੋਈ ਪਾਲ ਨਹੀ ਸਕਦਾ
Share On Whatsapp
ਸੋਹਣੀ ਫਸਦੀ Ni,
ਮਾੜੀ ਫਸਾਣੀ Ni,
Ijjat ਹੈਗੀ Aa
ਬੇਜਤੀ ਕਰਾਉਣੀ Ni
Share On Whatsapp
ਮੈਂ ਮਾੜਾ ਨਈ ਕਹਿੰਦਾ, ਸਭ ਖਰੀਆਂ ਤੋਂ ਖਰੀਆਂ ਨੇ
ਜੇ ਮੇਰੇ ਵਰਗੇ 36 ਨੇ, ਤੇਰੇ ਵਰਗੀਆਂ ਬੜੀਆਂ ਨੇ.!!
Share On Whatsapp
ਜੋ ਬਾਰ ਬਾਰ Ho ਜਾਵੇ ਉਹ Pyaar ਕੀ __?
ਜੋ ਨਿਤ ਕਿਸੇ ਹੋਰ ਦੀ Ho ਜਾਵੇ ਉਹ Naar ਕੀ _
Share On Whatsapp
ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ
ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,🙏
Share On Whatsapp
ਸਾਡਾ ਵੱਖ਼ਰਾ ਏ ਢੰਗ ਕਦੇ ਕੀਤਾ ਨੀ ਗਰੂਰ
ਨਾ ਹੀ ਬਹੁਤੇ ਬਦਨਾਮ ਨਾ ਹੀ ਬਹੁੱਤੇ ਮਸ਼ਹੂਰ
Share On Whatsapp
ਆਈਫੋਨ 7 ਨੂੰ ਲੈ ਕੇ ਕੰਪਨੀ ਨੂੰ ਵੱਡਾ ਝਟਕਾ .
ਕਿਊਕਿ
.
.
.
.
ਬਾਪੂ ਨੀ ਮੰਨਿਆ
Share On Whatsapp
ਜੋ ਹਾਸਿਆਂ ਤੋਂ ਸ਼ੁਰੂ ਤੇ ਹੰਝੂਆ ਤੇ ਖਤਮ ਹੁੰਦਾ
ਇਹ ਉਹ ਜੁਲਮ ਹੈ ਜੀਹਨੂੰ ਲੋਕ ਮੁਹੱਬਤ ਕਹਿੰਦੇ ਆ॥
Share On Whatsapp
ਤੜਕੇ ਉਠਕੇ ਬਾਪੂ ਸਾਡਾ ਪੱਗ ਬੰਨਦਾ....ਟੋਹਰ ਅੱਤ ਦੀ ਸ਼ੋਕੀਨੀ ਨਿੱਤ ਲਾਈ ਹੁੰਦੀ ਏ...ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ...ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ...
Share On Whatsapp
ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ
ਜੇ ਬੋਲਦੇ ਆ ਤਾ ਬਰਸ ਹੀ ਜਾਦੇ ਐ
ਜੇ ਚੁਪ ਰਹੀਏ ਤਾਂ
ਲੋਕੀ ਤਰਸ ਹੀ ਜਾਂਦੇ ਐ
Share On Whatsapp
ਭਾਵੇਂ ਅੱਖਾਂ👓ਦੇ ਵਿੱਚ ਲਾਲੀ ਏ__
ਪਰ ਬੋਲੀ ਦੇ ਵਿੱਚ 🙏ਸਤਿਕਾਰ ਹੁੰਦਾ
ਮੇਰੇ 😈 ਦੁਸ਼ਮਣ ਵੀ ਇੱਕ ਗੱਲ ਅਾਖਦੇ ਨੇ ਕੀ ਕਾਸ਼ ਤੂੰ ਮੇਰਾ 😇ਯਾਰ ਹੁੰਦਾ
Share On Whatsapp