Bewafa Shayari Hindi
ਸੌਚ ਰੱਖੀ ਅੰਬਰਾਂ ਨੂੰ ਛੂਹਣ ਦੀ ਪੈਰ ਰਹਿਣ ਧਰਤੀ ਤੇ ਟਿਕੱਦੇ.....
ਉਹ ਮਰਦਾਂ ਦੀ ਗਿਣਤੀ ਚ ਆੳਂਦੇ ਨਾ ਜਿਹੜੇ ਚਾਂਦੀ ਦੇ ਸਿਕਿਆ ਲਈ ਵਿਕੱਦੇ.....
Share On Whatsapp
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ .....COPS... ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…
Share On Whatsapp
ਓੁਹ ਕਹਿੰਦਾ ਤੂੰ ਮੇਰੇ ਪਿੱਛੇ Serious ਕਿਉਂ ਨੀ ਹੁੰਦੀ ?? . ਮੈਂ ਕਿਹਾ ਪਹਿਲੇ ਇੱਕ ਦਾ ਹੋ ਕੇ ਰਹਿਣਾ ਸਿੱਖਲਾ, ਫਿਰ Serious ਤਾਂ ਕਿ ਦੁਨੀਆ ਭੁੱਲ ਜਾਊਂ ਤੇਰੇ ਲਈ
Share On Whatsapp
ਮਿੱਤਰਾਂ ਨੇ ਅੱਖਾਂ ਵਿੱਚ ਪਾ ਕੇ ਤੁਰਨਾ
ਧੂੜ ਤੇਰੇ ਪੈਰਾਂ ਦੀ ਬਣਾਇਆ ਸੁਰਮਾ 😍
Share On Whatsapp
ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।
Share On Whatsapp
ਜੇ ਨੀਦ ਆਉਦੀ ਹੈ ਤਾਂ ਸੋ ਲਿਆ ਕਰੋ . . . . . . . . . . ਰਾਤਾਂ ਨੂੰ ਜਾਗਣ ਨਾਲ ਮੁੱਹਬਤ ਵਾਪਿਸ ਨਹੀ ਆਉਦੀ
Share On Whatsapp
sabar rakh mere yaara, eve kyu vadhu mang krda… jo naseeba vich ae oh mil jana, eve kyu kise nu tang krda
Share On Whatsapp
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Jandy Ne ..’
Share On Whatsapp
Loki Kehndi Ah Tu Heer Meri Ni Main Ranjha Tera Par .. . . . . . . . . . Asi Kahida … TU KAUR MERI NI MAIN SINGH TERA ….
Share On Whatsapp
ਪੈਸੇ ਦਾ ਕਦੇ ਮਾਣ ਨੀ ਕਰਨਾ ਚਾਹੀਦਾ ਕਿਉਕਿ . . ਕਹਿੰਦੇ ਨੇ ਕਿ ਜਿਆਦਾ ਅੱਤ, . ਅੰਤ ਦਾ ਕਾਰਨ ਬਣ ਜਾਦੀ ਹੈ
Share On Whatsapp
ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__ ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
Share On Whatsapp
ਰੁਪਈਏ ਦੀ ਕੀਮਤ ਜਿੰਨੀ ਮਰਜ਼ੀ ਗਿਰ ਜਾਵੇ , ਪਰ ਉਨੀ ਨਹੀ ਗਿਰੇਗੀ, ਜਿੰਨਾ ਇਨਸਾਨ ਰੁਪਈਏ ਲਈ ਗਿਰ ਜਾਂਦਾ ….”
Share On Whatsapp
Ohna nu khush rakhi rabba jina nu sadi koi lodh nahi.. jina nu sadi lodh aa..ohnu ta asi aap hi dukhi ni hon dinde
Share On Whatsapp
ਪਤਾ ਨਹੀ ੳਸ ਦੀਅਾ ਯਾਦਾ ਵਿੱਚ ਕੀ ਜ਼ਹਿਰ ਸੀ ਕਿ ਮਰਦੇ ਮਰਦੇ ਵੀ ਪੂਰੀ ੳਮਰ ਲੱਗ ਗੲੀ
Share On Whatsapp
ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ . . ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ..
Share On Whatsapp
ਸਚਾ ਪਿਆਰ ਨਾ ਯਾਰਾ ਪਾ ਲਵੀ , ਸੁਖ ਚੈਨ ਤੇਰਾ ਸਬ ਲੂਟ ਜਾਊਗਾ , ਵਿਚ ਪਿਆਰ ਦੇ ਜਦ ਤੇਨੂ ਚੋਟ ਲਗੀ , ਖਾਲੀ ਹਵਾ ਚ ਤੇਰਾ ਦਮ ਘੁਟ ਜਾਊਗਾ .
Share On Whatsapp
“__ ਪਥਰਾ ਚ ਰੱਬ ਦਿਸਦਾ, ਸ਼ੁਦਾਈਆ ਏਹ ਤੇਰੇ ਭੁਲੇਖੇ ਨੇ, ਦੇਖਣ ਵਾਲੇ ਨੇ ਤਾ ਆਪਣੇ ਮਾ ਪਿਓ ਚ ਰੱਬ ਦੇਖੇ ਨੇ __”
Share On Whatsapp
ਮੇਰੇ ਦੇਸ਼ ਦੀ "ਸਰਕਾਰ" ਦੇ ਵੀ ki ਕਹਿਣੇ ਆ
.
.
ਲਗਦਾ ਹੁਣ "ਪਿਆਜ਼" ਵੀ "ਵਿਆਜ਼" ਤੇ ਲੈਣੇ ਪੈਣੇ ਆ
Share On Whatsapp
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ...
Share On Whatsapp
ਨਾ ਕੰਮ ਦਾ ...ਨਾ ਪੜਾਈ ਦਾ .
ਸਾਨੂੰ ਤਾਂ ਬਸ ਫਿਕਰ ਆ ਤੁਹਾਡੀ ਭਰਜਾਈ" ਦਾ ..
Share On Whatsapp
ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ___
ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ___
ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ___
ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ
ਨਹੀਂ__
Share On Whatsapp
ਉਸ ਨੇ ਮੇਰੇ ਕੰਧੇ ਤੇ ਸਿਰ ਰੱਖ ਕੇ ਪੁੱਛਿਆ
ਕਦੋ ਤੱਕ ਸੋਣ ਦੇਵੇਗਾ ਮੈਨੂੰ ਆਪਣੇ ਕੰਧੇ ਤੇ ਸਿਰ ਰੱਖ
ਕੇ..
ਤੇ ਮੈ ਉਸਨੂੰ ਜਵਾਬ ਦਿੱਤਾ ਉਦੋ ਤੱਕ
ਜਦੋ ਤੱਕ ਮੈਨੂੰ ਦੁਨੀਆ ਆਪਣੇ ਕੰਧੇ ਤੇ ਨੀ ਉਠਾ ਲੈਂਦੀ
Share On Whatsapp
ਯਾਰਾਂ🔫 ਦੀ ਆ ਯਾਰੀ ਨਾਂ ਪਿਛੇ ਘੁੰਮੀਏ ਨਾਰਾਂ👭 ਦੇ
ਸ਼ੋਕ ਅੱਥਰੇ ਰੱਖਦੇ kuddiye ਪੁੱਤ ਸਰਦਾਰਾਂ👳 ਦੇ
Share On Whatsapp
Na Gin Ke Dinda Na Tol Ke Dinda, Jado Oh Dinda Dil Khol Ke Dinda
Share On Whatsapp

Kudiye Asin Sache Pyaran Wale Han, Kade Kise Da Time Nahi Chaki Da, Kapde Maille Pa Sakde Aan, Par Dil Nu Saaf Rakhi Da
Share On Whatsapp

Home
New status
Top Status