Bewafa Shayari Hindi
Salary ਤੋ ਵੱਧ ਖਰਚਾ ਨਹੀ ਪੁਗਦਾ
ਕੁੜੀ ਚੀੜੀ ਵਾਲਾ ਪਰਚਾ ਨਹੀ ਪੁਗਦਾ
Share On Whatsapp
Captain-Badal ਧੌਖਾ ਹੈ
Punjab ਬਚਾ ਲਉ ਮੌਕਾ ਹੈ
Share On Whatsapp
ਪਾ ਕੇ U.K ਦੇ flag ਵਾਲੇ ਕਪੜੇ
ਚੱਕ ਰੱਖੇ ਸੀ ਤੂੰ ਉੱਚੇ ਬੜੇ ਨਖਰੇ
Share On Whatsapp
ਦੰਦ ਕੱਢ ਦੀ ਸੀ ਦਿਲ ਮੇਰਾ ਤੋੜ ਕੇ
ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ
Share On Whatsapp
ਜਣੀ-ਖਣੀ ਦੇ ਭਾਗਾ ਚ' ਸਾਡਾ rose ਨਹੀ
22 ਸਾਲਾ ਚ' ਕੋਈ ਕੀਤਾ purpose ਨਹੀ
Share On Whatsapp
ਗੱਡੀਆ ਦੀ Side ਲੈਣ ਪਿੱਛੇ ਨਹਿਉ ਲੜਦੇ
ਮਸ਼ੂਕਾ ਪਿੱਛੇ ਹੁੰਦੇ ਰੌਲੇ ਰੱਪੇ ਚ' ਨੀ ਵੜਦੇ
Share On Whatsapp
ਤੇਰੇ ਛੱਪ ਗਏ Vyah ਵਾਲੇ Card ਨੀ
Ninje ਦਾ Book ਅਖਾੜਾ ਹੋ ਗੇਅਾ
Share On Whatsapp
ਮੇਰੀ Gun ਦੇ Patake ਫਿੱਕੇ ਪੈ ਗੲੇ
ਖੜਾਕ ਹੋਏਆ ਤੇਰੀ Wang ਦਾ
Share On Whatsapp
ਭਰ ਕੇ truck ਛੱਡ ਅਾੳੁਣੇ taliban ਨੇ
ਜਿਹੜੇ-ਜਿਹੜੇ akh ਰੱਖਦੇ ਆ ਮੇਰੀ jaan ਤੇ
Share On Whatsapp
ਦੇਖ ਮਾੜਾ ਟੈਮ ਜੱਟ ਉੱਤੇ tichran ਤੂੰ ਕੀਤੀਅਾ
ਖੜੇ ਨਾਲ ਯਾਰ ਪਿੱਠਾ ਲੱਗਣ ਨਾ ਦਿੱਤੀਆ
Share On Whatsapp
ਪੰਚਾ ਸਰਪੰਚਾ ਨਾਲ ਪੂਰੀ ਬਣਦੀ
ਏਰੀਏ ਚ ਠੁੱਕ ਕੰਮ ਘੈਂਟ ਜੱਟ ਦਾ।
Share On Whatsapp
ਕੁੜੀਆ ਫਸਾਉਣੀਆ ਤਾਂ ਮੈਨੂੰ ਵੀ ਆਉਂਦੀਆਂ ਨੇ,🤔
ਪਰ ਸਾਰੀ ਜ਼ਿਂਦਗੀ 👫ਇੱਕ ਦੇ ਨਾਮ ਕਰਨ ਦਾ ਨਜ਼ਾਰਾ ਹੀ ਵੱਖਰਾ ਏ।
Share On Whatsapp
ਹੁਣ ਆਪਨੀ ਸਖਸ਼ੀਅਤ ਦੀ ਕੀ ਮਿਸਾਲ ਦੇਵਾਂ😎
💁🏻‍♂️ਨਾ ਜਾਣੇ ਕਿੰਨੇ ਲੋਕ ਮਸ਼ਹੂਰ ਹੋ ਗਏ🌟 ਸਾਨੂੰ ਬਦਨਾਮ ਕਰਦੇ ਕਰਦੇ😒😄
Share On Whatsapp
👉ਮਾੜਾ ਗੁੱਸਾ , ੳੁਚੀ ਚੜਤ , ਤਕੜੇ ਰੋਹਬ Ptandara ਦੇ , ਸਾਡੇ ਜਿਨੇ Yaar ਸੋਹਣੀੲੇ ਸਾਰੇ ਰੋਦ 315 ਦੇ 👈
Share On Whatsapp
?�ਅੜਬ ਜੇ ਸੁਭਾਹ ??ਬਗਾਵਤੀ ਜੇ ਖੂਨ ਨੇ ☝?
�ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ,
Share On Whatsapp
ਹੁੰਦੀਆ ਸਲਾਮਾਂ ਤੈਨੂੰ ਤਾਂ ਸੋਹਣੀਏ
ਤੇਰੇ ਪਿੱਛੇ ਮਿੱਤਰਾਂ ਦਾ ਨਾਂ ਬੋਲਦਾ।
Share On Whatsapp
ਦਿਲ ਤਾ ਨੀ 💔ਤੋੜਨੇ ਆਉਂਦੇ
ਪਰ ਗਰੂਰ ਬੜੇ ਸ਼ੋਂਕ ਨਾਲ ਤੋੜਦਾ ।
Share On Whatsapp
#ਬਹੁਤੀਆ ਨਾ ਕਰੇ #ਫਾਲਤੂ Jatt ਇਕ ਗੱਲ #ਸਿਰੇ ਦੀ #ਕਰੇ
Share On Whatsapp
ਸ਼ੋਂਕ ਨਈ ਕੁੜੀਆਂ ਪਿੱਛੇ ਘੁੰਮਣ ਦਾ.....
ਯਾਰਾਂ ਨਾਲ ਲੁੱਟਦੇ ਅਸੀਂ ਬੁੱਲੇ ਆ....!!!
Share On Whatsapp
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ #ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
Share On Whatsapp
ਅੰਗ ਸੰਗ ਮਾਲਕਾ ਸਹਾਰਾ ਤੂੰ ਏ,ਡੁਬਦਿਆ ਦਾ ਵਾਹਿਗੁਰੂ ਕਿਨਾਰਾ ਤੂੰ ੲੇ !!!!!!!ੴ!!!!!
Share On Whatsapp
ਇਹ ਦਿਲ👉💗ਹੈ ਅਮਾਨਤ ਸਤਿਗੁਰੂ☬ ਦੀ
ਥਾਂ ਥਾਂ 'ਤੇ ਲਗਾਇਆ ਨਹੀ ਜਾਣਾ🙏
ਇਹ ਸੀਸ🙇 👈ਹੈ ਅਮਾਨਤ ਵਾਹਿਗੁਰੂ☬ਦੀ ਥਾਂ ਥਾਂ 'ਤੇ ਝੁਕਾਇਆ ਨਹੀ ਜਾਣਾ
Share On Whatsapp
yaAra ਬਿਨਾ ਹੁੰਦੀ ਸਰਦਾਰੀ ਨੀ... yaAra ਤੋ ਬਿਨਾ ਨਾ ਕੋੲੀ ਨਾਲ ਤੁਰਦਾ ...ਹਿਕ ਵਿੱਚ ਜੋਰ ਭਾਵੇ ਸਾਨ ਵਰਗਾ..ਪਰ yaAra ਨਾਲ ਹੁੰਦੀ ਗੱਲ ਵੱਖਰੀ..

Share On Whatsapp
👏ਰੱਬਾਂ ਤੂੰ ਬਖਸ਼ੀ ਵਡਿਆਈਆਂ, ਤੂੰ ਹੀ ਖੁਸ਼ੀਆ ਖੇੜੇ,,
ਨਈਉ ਮਾਨ ਕਿਸੇ ਗੱਲ ਦਾ,.. ਮੌਜਾ ਕਰੀਏ ਆਸਰੇ ਤੇਰੇ।ੴੴ
Share On Whatsapp
ਰੱਬਾ🙏 ਤੇਰੇ Ghar🏣 ਕਿਹੜਾ ਕਿਸੀ ਚੀਜ਼ ਦਾ ਘਾਟਾਂ👌
ੲਿੱਕ ਸਾਨੂੰ ਵੀ ਦੇ ਦੇ ਸਵੇਰੇ✨🌟 ਸ਼ਾਮ ਲੜਨ👊 ਵਾਲੀ
Share On Whatsapp

Home
New status
Top Status