New Very Sad Punjabi Status Lines In Punjabi language For Whatsapp Messages and Facebook Storyies Emotional sad Status Punjabi With Sad shayari Lovers
Latest Best Very Sad Punjabi Status 2023
ਜਾਣ ਵਾਲੇ ਚਲੇ ਹੀ ਜਾਂਦੇ ਨੇ ਮੰਨਤਾਂ ਤੇ ਮਿੰਨਤਾਂ ਕੰਮ ਨਹੀਂ ਆਉਦੀਆਂ
Share On Whatsapp
ਪਹਿਲਾਂ ਵਰਗਾ ਬਣ ਤਾਂ ਜਾਵਾਂ ਪਰ ਮੈਨੂੰ ਯਾਦ ਹੀ ਨਈਂ ਮੈਂ ਕਿਵੇਂ ਦਾ ਸੀ
Share On Whatsapp
ਛੱਡਣ ਦੀ ਵਾਰੀ ਆਈ ਤਾਂ
ਲੱਖ ਕਮੀਆਂ ਦਿਸਣ ਲੱਗ ਗਈਆਂ ਮੇਰੇ 'ਚ
ਜਦੋਂ ਪਸੰਦ ਕੀਤਾ ਸੀ, ਉਦੋਂ ਕਿਹੜਾ ਮੈ ਰੱਬ ਸੀ
Share On Whatsapp
ਉਹਨੂੰ ਪਤਾ ਸੀ ਮੈਨੂੰ ਕਿਹੜੀ ਗੱਲ ਦਾ ਦੁੱਖ ਲੱਗਣਾ
ਫਿਰ ਉਹਨੇ ਉਹੀ ਕੀਤੀ
Share On Whatsapp
ਉਹਨੂੰ ਪਤਾ ਸੀ ਮੈਨੂੰ ਕਿਹੜੀ ਗੱਲ ਦਾ ਦੁੱਖ ਲੱਗਣਾ
ਫਿਰ ਉਹਨੇ ਉਹੀ ਕੀਤੀ
Share On Whatsapp
ਹੁਣ ਕਾਹਦੀ ਫ਼ਿਕਰ ਜਿਹਦੀ ਫ਼ਿਕਰ ਸੀ ਉਹ ਹੁਣ ਕਿਸੇ ਹੋਰ ਦੀ ਫ਼ਿਕਰ ਵਿੱਚ ਹੈ
Share On Whatsapp
ਕਿੰਨਾਂ ਟੁੱਟੇ ਹੋ, ਕਿੱਥੋਂ ਉਠੇ ਹੋ ਕਦੀ ਕਿਸੇ ਨੂੰ ਨਾ ਦੱਸੋ
Share On Whatsapp
ਆਪੇ ਮਿਲ ਜਾਊ ਜੋ ਹੋਇਆ ਤਕਦੀਰਾਂ ਵਿੱਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਹੈ..!!
Share On Whatsapp
ਕਦੇ ਵਕਤ ਮਿਲੇ ਤਾਂ ਜਰੂਰ ਸੋਚੀਂ ਉਹ ਕਿਹੜਾ ਪਿਆਰ ਸੀ ਜੋ ਅਸੀਂ ਤੈਨੂੰ ਦੇ ਨਾ ਸਕੇ
Share On Whatsapp
ਗਵਾਉਣਾ ਨਹੀਂ ਚਾਹੁੰਦੇ ਤੈਨੂੰ ਇਸ ਲਈ ਰਿਸ਼ਤੇ ਦਾ ਨਾਂ ਦੋਸਤੀ ਰੱਖ ਤਾ
Share On Whatsapp
ਖਾਮੋਸ਼ੀਆ ਬੇਵਜਾਹ ਨਹੀਂ ਹੁੰਦੀਆਂ ਕੁਝ ਦਰਦ ਆਵਾਜ਼ ਖੋਹ ਲੈਦੇਂ ਹਨ
Share On Whatsapp
ਮਸਲਾ ਇਹ ਨਹੀ ਕਿ ਤੂੰ ਮਿਲਿਆ ਨਹੀ,, ਮਸਲਾ ਇਹ ਹੈ ਕਿ ਤੂੰ ਮਿਲਿਆ ਸੀ...
Share On Whatsapp
ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਆ ... ਜਦੋਂ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Share On Whatsapp
ਮਨ ਭਰ ਗਿਆ ਕਹਿਣ ਦੀ ਹਿੰਮਤ ਕਰ, ਐਵੇ ਮਜ਼ਬੂਰੀਆਂ ਗਿਣਾਕੇ ਗੱਲਾਂ ਨੀ ਟਾਲੀ ਦੀਆ ਸੱਜਣਾ ...
Share On Whatsapp
ਅੱਜ ਫੇਰ ਕਿਸੇ ਨੇ ਤੇਰਾ ਜ਼ਿਕਰ ਕੀਤਾ, ਅੱਜ ਫੇਰ ਦਿਲ ਨੂੰ ਯਕੀਨ ਦਿਵਾਉਣ ਵਿੱਚ ਲੰਮਾ ਸਮਾਂ ਲੱਗਿਆ...!
Share On Whatsapp
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ
Share On Whatsapp
ਕੁੱਝ ਨੀ ਸਾਂਭਿਆ ਗਿਆ ਮੇਰੇ ਤੋਂ ਨਾ ਤੂੰ ਨਾ ਘਰ ਨਾ ਆਪਣੇ ਆਪ ਨੂੰ
Share On Whatsapp
ਕੁਝ ਗੱਲਾਂ 'ਤੇ ਗੁੱਸਾ ਨਹੀਂ ਆਉਂਦਾ ਉਹ ਸਿਰਫ ਦੁੱਖ ਦਿੰਦੀਆ ਨੇ॥
Share On Whatsapp
ਵਜ੍ਹਾ ਦਾ ਤਾਂ ਪਤਾ ਨੀ ਪਰ ਹਰ ਵੇਲੇ ਮਨ ਉਦਾਸ, ਦਿਲ ਪਰੇਸ਼ਾਨ ਤੇ ਦਿਮਾਗ਼ ਖਰਾਬ ਰਹਿੰਦਾ ॥
Share On Whatsapp
ਹੇ ਖੁਦਾ..
ਜੇ ਮਿਲਾ ਨਹੀ ਸਕਿਆ ਤਾਂ
ਭੁਲਾ ਤਾਂ ਦੇ ।
Share On Whatsapp
ਜ਼ਰੂਰੀ ਨਈਂ ਕਿ ਸਮੇਂ ਨਾਲ ਸਭ ਕੁਝ ਠੀਕ ਹੀ ਹੋਵੇ। ਕਦੀ ਸਭ ਕੁਝ ਖਤਮ ਵੀ ਹੋ ਜਾਂਦਾ ਏ।
Share On Whatsapp
ਮੇਰੀ ਕਦਰ ਤਾ ਮੈ ਨਾ ਕੀਤੀ, ਫੇਰ ਤੇਰੇ ਨਾਲ ਕਾਹਦਾ ਰੋਸਾ..!!
Share On Whatsapp
ਥੋੜਾ ਜਿਹਾ ਨਰਮੀ ਨਾਲ ਪੇਸ਼ ਆਇਆ ਕਰੋ ਕਿਉਂਕਿ ਕੋਈ ਅੰਦਰੋਂ ਕਿੰਨਾ ਕੁ ਟੁੱਟਿਆ ਹੋਇਆ ਹੈ ਇਹ ਬਾਹਰੋਂ ਨਜਰ ਨਹੀ ਆਉਂਦਾ..
Share On Whatsapp
ਮੇਰੇ ਬਾਦ ਤੈਨੂੰ ਫਿੱਕੀ ਲੱਗੇਗੀ, ਹਰ ਕਿਸੇ ਦੀ ਕੀਤੀ ਮੁਹੱਬਤ।
Share On Whatsapp
ਠੀਕ ਕੁਝ ਨਹੀ ਹੁੰਦਾ
ਬੱਸ ਆਦਤ ਹੋ ਜਾਦੀ ਏ
Share On Whatsapp