New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਭਾਰਤ ਰਤਨ ਤਾਂ ਓਹਨਾਂ ਮੁੰਡਿਆਂ
ਨੂੰ ਮਿਲਣਾ ਚਾਹੀਦਾ..
.
ਜਿਹੜੇ ਕੁੜੀਆਂ ..???
.
.
.
.
.
.
.
ਦੇ ਨਾਮ ਤੇ ਫੇਕ ਆਈਡੀਆਂ ਬਣਾ ਕੇ
ਮੁੰਡਿਆਂ ਦਾ ਦਿਲ ਲਾਈ ਰੱਖਦੇ ਆ.. :/

Share On Whatsapp

ਏਨੀਂ Security ਤਾਂ ‪#‎Modi‬ ਨੂੰ ਵੀ ਨੀਂ ਲੱਗੀ ਹੋਣੀ ㅤ ㅤ ㅤ ㅤ ㅤ ㅤ ㅤㅤㅤㅤਜਿੰਨੀ ...??
.
.
.
.
.
.
ਅੱਜ ਕੱਲ ਕੁੜੀਆਂ ਆਪਣੀ ‪#‎Facebook‬ ID
ਨੂੰ ਲਾਈ ਫਿਰਦੀ

Share On Whatsapp

ਧਾਵੇ - ਧਾਵੇ ਨੀ ਬਾਜੋਂ ਸਜਣਾ ਦੇ ਸਾਡੇ ਖਾਲੀ
ਪਏ ਕਲਾਵੇ, ਸੁੱਖੀਆਂ ਮੈਂ ਪੰਜ ਮੱਸਿਆ ਮੇਰੀ ਜਾਨ ਨਿਕਲਦੀ ਜਾਵੇ..
ਵੇ ਯਾਰਾ ਤੇਰਾ ਘੁੱਟ ਭਰ ਲਾਂ ਤੈਨੂੰ ਦੇਖਿਆਂ ਸਬਰ ਨਾਂ ਆਵੇ .,, :*

Share On Whatsapp

ਅੱਜ ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈ ਤੈਨੂੰ ਇੱਕ ਗੱਲ ਕਹਿਣੀ ਸੀ,
ਸੀਰੀਅਸ ਜੀ ਹੋ ਕੇ ਕਹਿੰਦੀ ਦੱਸੋ.. ?? .
.
.
.
..
ਮੈ ਕਿਹਾ ਭੈਣ ਬਣ ਕੇ ਜਰਦਾ ਈ ਮਲਦੇ..
(ਹਸ ਹਸ ਕੇ ਲਿਟਦੀ ਫਿਰੇ) :D :P

Share On Whatsapp

ਗੱਲਾਂ ਉਹ ਬੜੀਆਂ sweet ਕਰਦੀ ਰਹਿੰਦੀ ਆ !
ਬੱਚਿਆਂ ਵਾਂਗੂ ਮੈਨੂੰ treat ਕਰਦੀ ਰਹਿੰਦੀ ਆ ..
.
ਮੇਰੇ phone ..??
.
.
ਵਿੱਚ ਹੋਣੇ ਕੁੜੀਆਂ ਦੇ number ਆ !
ਇਹ ਸੋਚ ਮੇਰੇ ਯਾਰਾਂ ਦੇ no. Delete ਕਰਦੀ ਰਹਿੰਦੀ ਆ ਅਮਲੀ : ਰੱਬਾ ਜੇ ਤੂੰ ਮੇਨੂੰ 100ਰੁ: ਦੇਵੇ ਤਾ ਮੇਂ
50ਰੁ: ਦਾ ਪ੍ਰਸ਼ਾਦ ਚੜਾਉ ਗਾ
.
.
ਥੋੜੀ ਦੂਰ ਜਾ ਕੇ ਉਸਨੁ 50ਰੁ: ਲਬ ਗਏ
ਤੇ ਅਮਲੀ ,,,, ਕਹੰਦਾ :
. .
.
.
ਵਾਹ ਓਹ ਰੱਬਾ ਏਨਾ ਵੀ ਭਰੋਸਾ ਨਹੀ ,ਆਪਨੇ
ਪੇਹਲਾਂ ਹੀ ਕੱਟ
ਲਾਏ :P :D

Share On Whatsapp

ਮੈਂ ਕਿਹਾ " ਰੱਬਾ ਮੈਂਨੂ ਪਿਆਰ ਹੋ ਗਿਆ ......

ਰੱਬ ਕਹਿੰਦਾ.......ਚੁੱਪ ਕਰਕੇ ਬੈਹਜਾ !
!ਲੱਤਾਂ ਨਾ ਖਾਲੀਂ !!!!!!!,,,,,,

ਸਾਲੇ ਦਾ ਰੋਜ ਦਾ ਹੀ ਕੰਮ ਅਾ"😁😂

Share On Whatsapp

ਨਾ ਡੱਬ 'ਚ ਰਿਵਾਲਵਰ ਰੱਖਦਾ ਨਾ ਮੇਰੇ
ਕੋਲ ਕਾਲੀ ਘੋੜੀ ਐ .....
.
ਐਵੇ ਗਾਇਕਾ ਪਿੱਛੇ ....???
.
.
.
.
.
.
ਲੱਗ ਵੈਲੀ ਨਾ ਬਣ ਪੁੱਤਰਾ ਤੇਰੇ
ਬਾਪੂ ਕੋਲ ਜਮੀਨ ਥੋੜੀ ਐ..
.
ਇਹੀ ਅਸਲੀ ਜੱਟ ਹੈ ਤੇ ਇਹੀ ਸੱਚ ਹੈ

Share On Whatsapp

ਤੇਰੀ ਸੋਚ ਨੂੰ ਸੱਦਕਾ ਕਰਦੇ ਆ ਤੇਰੇ ਪਿਆਰ ਦੇ ਸੱਜਣਾ ਕੀ ਕਹਿਣੇ
ਅਸੀ ਉਂਝ ਹੀ ਰੁਸਦੇ ਰਹਿਨੇ ਆ ਇਹ ਸਾਹ ਤਾ ਬੱਸ ਤੇਰੇ ਹੀ ਰਹਿਣੇ

Share On Whatsapp

ਵਕਤ ਖਰਾਬ ਆ ਤਾਂਹੀ ਚੁੱਪ ਬੈਠੇਂ ਆ..
ਜਦੋ ਦਮਾਗ ਖਰਾਬ ਹੋ ਗਿਆ ਸਭ ਦੇ ਘਾਟੇ ਵਾਧੇ ਪੂਰੇ ਕਰਦਾਂਗੇ..

Share On Whatsapp

ਇੱਕ ਵਾਰ ਪਿੰਡ ਦੇ ਲੋਕ ਪੱਪੂ ਦਾ ਮੂੰਹ ਕਾਲਾ ਕਰ ਕੇ.,
ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਰਹੇ ਸੀ..
ਪੱਪੂ ਦੀ ਘਰਵਾਲੀ ਪੱਪੂ ਵੱਲ ਦੇਖ ਕੇ ਰੋ ਰਹੀ ਸੀ.. ..
ਪੱਪੂ ......ਲੈ ਦੱਸ ਕਮਲੀਏ ਰੋਦੀ ਕਿਉ ਏ,
ਘਰ ਜਾ ਕੇ ਚਾਹ ਬਣਾ..... ...... ...... .....
ਦੋ ਤਾ ਗਲੀਆ ਰਹਿ ਗਈਆ ਬੱਸ...

Share On Whatsapp

ਅੱਜ ਤਾਡੀ ਭਾਬੀ ਕਹਿੰਦੀ ਜੀ ਹੁਣ ਤਾਂ ਠੰਡ ਆ ਗਈ ਆ,ਆਪਾ
ਰਜਾਈ ਵਿੱਚ
ਕਰਿਆ
ਕਰਾਂਗੇ
.
.
.
. .
.
.
ਮੈਂ ਖੁੱਸ਼ ਹੋ ਕਿਹਾ :- ਕੀ....?
.
. # ਕਹਿਦੀ .
.
.
.
.
. .
. ਕੰਜਰਾ Chating ....

Share On Whatsapp

ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

Share On Whatsapp

ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

Share On Whatsapp

1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..
ਕਹਿੰਦੀ!!! ਪਾਗਲ ਜਿਹਾ!!!!

Share On Whatsapp

ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..

Share On Whatsapp

ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ
ਚੂਹਾ : ਨਹੀਂ ਮੈਂ ਨਹੀਂ ਲਿਓਆਣੀ
ਚੂਹੀ : ਕਿਊਂ ??
ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ

Share On Whatsapp

गॉव में पटवारी के पीछे एक कुत्ता पड़ गया।

सारे गॉव में भागने के बाद पटवारी पेड़ पर चढ़ गया और हांफते हुए बोला -

" साले तेरे पास एक इंच भी जमींन होती न, तो पता चलता की तूने किससे पंगा लिया है ।"

Share On Whatsapp

पत्नी: आप बहुत भोले हैं...
आपको कोई भी बेवकूफ बना देता है
पति: शुरुआत तो तेरे बाप ने की थी .😁😂😂😂

Share On Whatsapp

ਇੱਕ ਪੱਤੀ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ..........
ਅਤੇ ਨਰਸ ਨੂੰ ਕਹਿੰਦਾ " ਜੇ ਮੇਰੀ ਪਤਨੀ ਨੂੰ ਮੁੰਡਾ ਹੋਈਆ ਤਾਂ ਮੈਨੂੰ ਆ ਕੇ ਕਹਿਣਾ ਪਿਆਜ ਹੋਈਆ ਏ ,..
ਅਤੇ ਜੇ ਕੁੜੀ ਹੋਈ ਤਾਂ ਮੈਨੂੰ ਆ ਕੇ ਕਹਿਣਾ "ਟਮਾਟਰ ਹੋਈਆ ਏ ". ..
ਪਰ ਸਬਬ ਨਾਲ ਪਤਨੀ ਨੂੰ ਮੁੰਡਾ ਅਤੇ ਕੁੜੀ ਦੋਵੇਂ ਕੱਠੇ ਈ ਹੋ ਗਏ ".. .
ਨਰਸ ਇਹ ਵੇਖ ਕੇ ਘਬਰਾ ਕੇ ਬਾਹਰ ਆਂਦੀ ਅਤੇ ਪਤੀ ਨੂੰ ਆ ਕੇ ਕਹਿੰਦੀ.."
ਥੋਨੂੰ ਸਲਾਦ ਮੁਬਾਰਕ ਹੋਵੇ 😀😁😯😯😁😁

Share On Whatsapp

Shaadi mein ek pathan bahut der tak khana kha raha tha.

Kisi ne poocha kab tak khaoge?

Pathan: Mein toh khud kha-kha ke dukhi hoon, Per kya karon card mein likha tha Dinner 7 PM to 10 PM.

Share On Whatsapp

ਇੱਕ ਪਾਰਟੀ ਵਿੱਚ ਆਪਸ ਚ ਕੁੜੀ ਮੁੰਡੇ ਚ ਜਾਣ ਪਛਾਣ ਹੋ ਰਹੀ ਸੀ "...
ਕੁੜੀ ਮੁੰਡੇ ਨੂੰ ਪੁਛਦੀ " ਤੁਸੀ ਕਿੰਨੇ ਭੈਣ ਭਰਾ ਹੋ?? "...
ਮੁੰਡਾ " ਜੀ ਛੇ (6)...
ਕੁੜੀ " ਕੀ ਗੱਲ ਬਾਪੂ ਨੂੰ ਕੋਈ ਹੋਰ ਕੰਮ ਨਹੀ ਸੀ ?? "...
ਮੁੰਡਾ " ਅੱਛਾ ਤੁਸੀ ਕਿੰਨੇ ਭੈਣ ਭਰਾ ਹੋ??".
.ਕੁੜੀ " ਸਿਰਫ ਇੱਕ "...
ਮੁੰਡਾ " ਕਿ ਗੱਲ ਬਾਪੂ ਚ ਦੱਮ ਨਹੀ ਸੀ

Share On Whatsapp

ਪੱਪੁ ਤੇ ਰਾਜੂ 10th ਕਲਾਸ ਵਿਚੌ ਫੇਲ ਹੋ ਗਏ;:;;

ਰਾਜੂ_ ਚੱਲ ਸੁਸਾਇਡ ਕਰ ਲੈਨੇ ਆ;;;;;;;;;

ਪੱਪੁ _ਸ਼ਾਲਿਆ ਪਾਗਲ ਹੌ ਗਿਆ

ਦੁਸਰੇ ਜਨਮ ਚ ਫਿਰ ਨਰਸਰੀ ਤੌ ਪੜਣਾ ਪੈਣਾ""""😁😂

Share On Whatsapp

ਇੱਕ ਬੰਦੇ ਨੇ ਆਪਣੀ ਵਹੁਟੀ ਨੂੰ ਚਿੱਠੀ ਲਿੱਖੀ "
.
.
ਕੀ " ਸੋਹਣੀਏ ਇਸ ਮਹੀਨੇ ਤਨਖਾਹ ਨਹੀ ਮਿਲੀ ,
ਇਸ ਲਈ ਪੈਸੇ ਦੇ ਬਦਲੇ 100 ਪੱਪੀਆਂ ਭੇਜ਼ ਰਿਹਾ ਹਾਂ ..
.ਆਈ ਲਬ ਜੂ "
.
.
.
ਵਹੁੱਟੀ ਨੇ ਕੁੱਝ ਦਿਨਾਂ ਬਾਅਦ ਚਿੱਠੀ ਦਾ ਉੱਤਰ ਇਸ
ਤਰਾਂ ਦਿੱਤਾ "
.
.
"ਤੁਹਾਡੀ ਚਿੱਠੀ ਮਿਲੀ , ਤਨਖਾਹ ਦੇ ਬਦਲੇ
100 ਪੱਪੀਆਂ ਮਿਲੀਆਂ
16 ਪੱਪੀਆਂ ਸ਼ਬਜੀ ਆਲੇ ਨੂੰ ਦੇ ਦਿੱਤੀਆਂ
.
29 ਪੱਪੀਆਂ ਸੱਕੂਲ ਦੇ ਪ੍ਰਿਸੰਪਲ ਨੂੰ ਦਿੱਤੀਆਂ
.
ਦੁੱਧ ਆਲਾ 7 ਪੱਪੀਆਂ ਚ ਰਾਜੀ ਨਹੀ ਹੋਈਆ
ਇਸ ਲਈ ਉਸਨੂੰ ਕੰਜਰ ਨੂੰ 12 ਪੱਪੀਆਂ ਦੇ ਦਿੱਤੀਆ ,
.
.
ਮਾਲਕ ਮਕਾਨ ਤਾਂ ਪੱਪੀਆਂ ਚ ਰਾਜੀ ਨਹੀ ਹੋਈਆ ਇਸ
ਲਈ ਉਹਨੂੰ ਪੱਪੀਆਂ ਦੇ ਨਾਲ ਨਾਲ ਝੱਪੀਆਂ ਵੀ ਦੇਣੀ ਪਈ "
.
.
ਮਹਿਨਾ ਅਰਾਮ ਨਾਲ ਗੁਜਰ ਗਿਆ "
.
ਪਰੇਸ਼ਾਨੀ ਦੀ ਕੋਈ ਗੱਲ ਨਹੀ
ਆਈ ਲਬ ਜੂ 2… "

Share On Whatsapp

ਪੱਪੂ " ਨਵਾ ਨਵਾ ਕੋਸਟ ਮੈਟਿਕ ਦੀ ਦੁਕਾਨ ਤੇ ਲੱਗਾ ""
ਇੱਕ ਕੁੜੀ ਆ ਕੇ ਕਹਿੰਦੀ " ਅੰਡਰ ਵੀਅਰ" ਦਿਖਾਣਾ ""
ਪੱਪੂ ਕਹਿੰਦਾ ਕਲ ਆਨਾ " ਅੱਜ ਪਾਇਆ" ਨਹੀ ਹੋਇਆ ""
ਕੁੜੀ ਨੈ ਬੜਾ ਕੁੱਟਿਆ" ਚਪਲਾ ਨਾਲ ਮਾਂਝਾ ਲਾਇਆ "
" ਪੱਪੂ " ਕਪੜੇ ਝਾੜ ਕੇ ਕਹਿੰਦਾ"
ਸੋਰੀ " ਕਲ ਜਰੂਰ ਪਾਕੇ ਆਵਾਗਾ "😁😂😂😂

Share On Whatsapp

Ik Pagal Khali Paper Chuman diya c,
"
"Duja Pagal "eh Ki Hai "

Pehla "Love Letter Hai"
"
Duja "Par eh ta Khali Hai"

"' o Aaj kal Bol Chal Band HAi .....HAHAH

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status