New Punjabi Jokes And Chutkule |Very Funny Jokes For Whatsapp And Facebook Share With Friends  
 Funny Punjabi Jokes 
Mehmaan, “Main Jad Vi Tuhade Ghar Te Aake Khana Khanda Han, Tan Tuhada Kutta Mainu Lagatar Ghoorda Rehenda Hai, Ehnu Koi Bimari Tan Ni Hai?”
 Mejban Da Baccha: Uncle Jee, Oh Apni Plate Nu Changi Taranh Pachhaanda Hai. 😀
 Copy Status  
 Share On Whatsapp 
Ik Munde Ne Ek Kudi Nu Kamal Da Phull Vekhaya,
 Kudi Ne Ohnu Ik Jordar Chaped Maari,
 Munda Bolya, Main Tan BJP Da Parchar Kar Reha Si,
 Tu Menu Kyu Maarya?
 Kudi Boli, Main Congress Da Parchar Kar Rahi Han..
 Copy Status  
 Share On Whatsapp 
Ik Tivi Babe De Kol Ja Ke Kehendi,
 “Baba Jee, Mere Aadmi Menu Ghar Aunde Saar Maarna Peetna Suru Kar Dinda Hai”,
 Baba Kehenda, “Aah Lai Taabeez, Jad Vi Tera Gharwala, Ghar Aave, Ehnu Apne Moonh Ch Paa Lavi Te,
 Te Thodi Der Munh Na Kholi”,
 7 Din Baad Tivi Khush Hundi Hoyi, Fer Babe Kol Gyi,
 Kehendi, “Baba Jee Kamaal Ho Gya, Jad Tak Main Tabeez Nu Munh Ch Rakhdi Han, Oh Menu Kuch Ni Kehenda”
 Baba Kehenda, “Beta, Aa Tabeez Da Ni Teri Jubaan Band Rakhan Da Fayda Hai…” Copy Status  
 Share On Whatsapp 
Husband Naal Ladai Karn Ton Baad, Tivi Ne Apni Maa Nu Phone Kitta: Mummy Osne Fer Mere Naal Ladai Kitti E, Main Tuade Kol Aa Rahi Han…
 Maa: Na Putt Na, Ohnu Ohdi, Galati Di Keemat Chukaani Pavegi,
 Tu Na Aa, Main Aa Jaani Aa Tere Kol… Copy Status  
 Share On Whatsapp 
Wife : Suno Ji ! Is Hafte Film Dekhange Te Agle Hafte Puri Shopping Karange,
 Husband : Ohton Agle Hafte Assi Mandir Javange,
 Wife : Oh Kyun…?
 Husband : Bheekh Mangange… Copy Status  
 Share On Whatsapp 
Teacher to student say . .ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ . . .. . ?...
 
 
 Student : sir, ਮੈਂ ਗਰੀਬ ਹਾਂ ਮੇਰੇ phone ਚ Whatsapp ਨਹੀਂ ਹੈ..😀😁😂😂😂 Copy Status  
 Share On Whatsapp 
40 Saal Da Ik Banda, Apne Vyah Lyi Kudi Nu Dekhan Gya,
 Kudi Di Maa, Os Bande Nu Dekhde Hi Chingaad Marke, Behosh Ho Gyi,
 Hosh Aaun Ton Baad Sabne Puchheya, Ki Hoya Ki Si Tenu?
 Kudi Di Maa Ne Keha, Eh Banda 18 Saal Pehlaan Menu Vi Dekhan Aaya Si Copy Status  
 Share On Whatsapp 
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । 
 ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ?
 ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
 ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ ,
 ਅਕਾਲੀ ਦਲ ਜ਼ਿੰਦਾਬਾਦ ।
 ਕੋਈ ਮੁਫ਼ਤ ਚ ਕੱਢ ਦੂ ।😜😜😜 Copy Status  
 Share On Whatsapp 
पप्पू- कैसा है भाई? डब्बू- ठीक हूं, तू बता पप्पू- और पढ़ाई-लिखाई कैसी चल रही है? डब्बू- दोस्त है तो दोस्त बन के रह, रिश्तेदारों वाली हरकतें न किया कर।
 Copy Status  
 Share On Whatsapp 
Boy: Viber use krti ho..??........
 Girl: ufff! Ye un-educated ladkay b na!!
 Dear Viber nhi Viper hota hai..Or main kabhi kabhi use karti hun jb paani ziyada ho warna poocha he lagati hon..
 BOY: hahahahahahahaha. Bus kr pagli Rulayegi kyaa. Copy Status  
 Share On Whatsapp 
ਪਹਿਲਾਂ ਜੱਟਾਂ ਦੇ ਮੁੰਡੇ ਇੱਕ ਦੂਜੇ ਨੂੰ
 ਪੁਛਦੇ ਹੁੰਦੇ
 ਸੀ ,,,,ਬੀ ਥੋਡੇ ਆਲਾ ਬੋਰ
 ਕਿੰਨਾ ਕੁ
 ਪਾਣੀ ਚੱਕਦਾ ,,,ਅਗਿਓਂ ਜਵਾਬ
 ਮਿਲਣਾ ,,,ਵੀਰੇ ਚਾਰ ਚਾਰ ਦਾ ਪੱਖਾ ਪਾਣੀ ਖੈਲ
 ਤੋਂ ਬਾਹਰ
 ਮਾਰਦਾ ,,,ਖੇਤ ਦੇ ਫਾਹੇ
 ਵੱਡਦਾ ਜਾਂਦਾ ,,,ਹੁਣ
 ਪੁੱਛਣਗੇ ,,,,ਵੀਰੇ ਤੇਰੀ ਨੈੱਟ
 ਦੀ ਸਪੀਡ ਕਿੰਨੀ ਕੁ
 ਆ,,,ਕਹਿੰਦਾ ਬੁਰਾ ਹਾਲ ਐ
 ਯਾਰ ,,,ਮੈਂ
 ਤਾਂ ਵੋਡਾਫ਼ੋਨ ਦਾ ਸਿਮ ਲੈਣ ਨੂੰ
 ਫਿਰਦਾ Copy Status  
 Share On Whatsapp 
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
 ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
 ਚਾਰੇ ਪਾਸੇ ਹਨੇਰਾ ਹੋ ਜਾਂਦਾ
 ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ, ਪੰਜਾਬੀ ਡਰ ਕੇ ਕਹਿੰਦਾ,
 .
 .
 .
 .
 .
 .
 .
 .
 .
 .
 .
 .
 .
 .
 .
 .
 .
 ਓਹ ਥੋਡੀ ਭੈਣ ਦੀ
 ਲਗਦਾ UNDERTAKER ਆਉਣ ਲੱਗਿਆ😜😜😂😃😃 Copy Status  
 Share On Whatsapp 
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ ______
 ਸੱਸ:- ਬੇਟਾ ਘਰ ਕਦੋਂ ਜਾਣਾ ???
 ਜਵਾਈ:- ਕਿਉਂ ਜੀ ???
 ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।
 ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।।
 ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।
 ਜਵਾਈ :- ਸਾਲਿਉ !!!
 ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ??? Copy Status  
 Share On Whatsapp 
ਕਰਕੇ Shopping 22 ਚ Status Elante Mall ਦਾ ਪਾਉਂਦੀ ਆ
 .
 .
 .
 .
 ਲੈ ਕੇ 150 ਦਾ ਟੋਪ ਉੱਤੇ Tommy ਦਾ Tag ਵਿਖਾਉਂਦੀ ਆ Copy Status  
 Share On Whatsapp 
ਮੁੰਡਾ:- ਤੁਸੀਂ ਕੁੜੀਆਂ Love Marriage
 ਕਿਓਂ ਕਰਦੀਆ
 ਹੋ...?
 .
 .
 .
 . .
 .
 .
 ਕੁੜੀ:- ਅਨਜਾਣ ਨਮੂਨਾ ਮਿਲਣ ਤੋ
 ਚੰਗਾ,
 ਕੋਈ
 ਜਾਣਿਆ-ਪਹਿਚਾਣਿਆ
 ਕਮੀਨਾ ਮਿਲ ਜੇ....... :p Copy Status  
 Share On Whatsapp 
ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ "
 "
 " ਦੂਜਾ ਪਾਗਲ " ਏ ਕੀ ਵਾ "
 "
 " ਪਿਹਲਾ " love letter ਵਾ "
 "
 " ਦੁੱਜਾ " ਪਰ ਏ ਤਾ ਖਾਲੀ ਵਾ "
 "
 " " ਅੱਜ ਕਲ ਬੋਲ ਚਾਲ ਬੰਦ ਵਾ " Hahaha Copy Status  
 Share On Whatsapp 
ਅਧਿਆਪਕ (ਪੱਪੂ ਨੂੰ)- ਤੇਰਾ ਪੁੱਤਰ ਬਹੁਤ ਨਾਲਾਇਕ ਹੈ
 
 
 ਇਹ ਇਸ ਦਾ ਰਿਪੋਰਟ ਕਾਰਡ ਹੈ : ਅੰਗਰੇਜ਼ੀ-6, ਹਿਸਾਬ-7, ਸਾਇੰਸ-4, ਸਮਾਜਿਕ ਸਿੱਖਿਆ-8, ਟੋਟਲ-25
 
 
 ਪੱਪੂ-ਟੋਟਲ ਵਿੱਚ ਤਾਂ ਕਮਾਲ ਕਰ ਦਿੱਤੀ। ਇਸ ਵਿਸ਼ੇ ਦੀ ਤਾਂ ਟਿਊਸ਼ਨ ਵੀ ਨਹੀਂ ਰੱਖੀ ਸੀ Copy Status  
 Share On Whatsapp 
ਪੁੱਤਰ... ਬਾਪੂ ਮੈਨੂੰ ਦੂਰ ਦੀ ਐਨਕ ਲਵਾਦੇ...
 
 ਮੈਨੂੰ ਦੂਰ ਦੀ ਚੀਜ਼ ਨਜਰ ਨਹੀ ਆਉਂਦੀ..
 
 
 ਬਾਪੂ... ਓਹ ਉੱਪਰ ਵੇਖ ਓ ਕੀ ਆ ?
 
 .
 
 ਪੁੱਤਰ... ਸੂਰਜ..
 
 
 
 ਬਾਪੂ... ਸਾਲਿਆਂ ਹੋਰ ਕਿੰਨਾ ਕੁ ਦੂਰ ਵੇਖਣਾ...😁😂😂😃 Copy Status  
 Share On Whatsapp 
ਸਾਡੇ ਪੰਜਾਬ ਦੇ ਨਿਆਣੇ ਛੋਟੇ ਭੀਮ ਨੇ ,
 
 
 
 ਤੇ ਸਿਆਣੇ Sunny leone ਨੇ...... ਪਾਗਲ ਕੀਤੇ ਪਏ ਆ""""😂😂😃 Copy Status  
 Share On Whatsapp 
ਡਾਕੂ ਕਿਸੇ ਘਰ ਚੋਰੀ ਕਰਨ ਗਿਆ ..
 ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
 ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ ..
 ਲੈ ਲੈ ਫੜ ਮੰਗਲ ਸੂਤਰ ..
 ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
 ਲੈ ਲੈ ਨੱਕ ਦਾ ਕੋਕਾ ਵੀ ਲੈਲਾ…
 ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀
 ਡਾਕੂ … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ  Copy Status  
 Share On Whatsapp 
ਸੰਤੇ ਨੇ ਸਵਾਲ ਪੁੱਛਿਆ ..
 ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??
 ਅਗਰੇਜ ” I don’t Know ..
 ਪਾਕਿਸਤਾਨ :ਪਤਾ ਨਹੀ ……
 ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ Copy Status  
 Share On Whatsapp 
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
 ਪੱਪੂ : A.B.D.E……
 ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
 ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ  Copy Status  
 Share On Whatsapp 
ਪਤਨੀ : ਮੈਂ ਚਲੀ ਘਰ ਛੱਡ ਕੇ
 ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
 ਪਤਨੀ : ਹਾਏ !! ਮੈਨੂੰ ਮੰਗਣ ਲਈ
 ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ Copy Status  
 Share On Whatsapp 
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ
 ਚੂਹਾ : ਨਹੀਂ ਮੈਂ ਨਹੀਂ ਲਿਓਆਣੀ
 ਚੂਹੀ : ਕਿਊਂ ??
 ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ Copy Status  
 Share On Whatsapp 
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
 ਡਾਕਟਰ : 80,000
 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
 ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ Copy Status  
 Share On Whatsapp 
 
 			
Hindi Status 
				
		
Punjabi Status 
				
Video status