New Punjabi Jokes And Chutkule |Very Funny Jokes For Whatsapp And Facebook Share With Friends
Funny Punjabi Jokes
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ
ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ
!!! Copy Status
Share On Whatsapp
IK Munda Pepsi Samne Rakh Ke Udas Betha C..
Dost aaya Pepsi Pee Giya Te Puchiya
Yaar tu Udaas Kyo a......??
Dost Ne Kiha Yaar Aaj da Din e Kharab C
Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..
Hun Suicide Krn Laye Pepsi vich ZAHER Paya c...
Ohvi Tu pe giya.... Copy Status
Share On Whatsapp
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ Copy Status
Share On Whatsapp
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ
ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ
.ਤੂੰ ਅੱਜ ਮੇਰੇ ਘਰ ਹੀ ਸੋਜਾ
ਕਹਿੰਦਾ ਠੀਕ ਏ
ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ
ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ
! Copy Status
Share On Whatsapp
ਮੁੰਡਾ ਕੁੜੀ ਨੂੰ ਫੋਨ ਕਰਦਾ ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ Copy Status
Share On Whatsapp
ਮੁੰਡਾ ਕੁੜੀ ਨੂੰ: ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ Copy Status
Share On Whatsapp
ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼
ਕੰਮ ਕਰਦੇ ਹੁੰਦੇ . . .
.
ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ
ਸੜਦਾ ਰਹਿੰਦਾ Cc . .
. ਇਕ ਦਿਨ . . . .??
.
.
.
.
. .
.
ਅੰਗਰੇਜ਼ ਪੰਜਾਬੀ ਨੂੰ ਕਹਿੰਦਾ . . .?
. . . ਜਦੋ ਤੇਰਾ ਵਿਆਹ ਹੋਜੂ ਤਾਂ ਫਿਰ ਜੇ ਮੈ ਤੇਰੀ
ਵਹੁਟੀ ਨੂੰ ਫਿਲਮ ਵਖੋਣ ਲੈ ਜਾ ਤੈਨੂੰ ਕੋਈ ਇਤਰਾਜ਼ ਤਾਂ
ਨਹੀ ਹੋਵੇਗਾ . . ?? ..
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ . .?
.
.
.
. ਤੂੰ ਮੇਰਾ ਵਿਆਹ ਆਪਣੀ ਭੈਣ ਨਾਲ
ਕਰਦੇ ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ
ਫਿਲਮ ਵੇਖ ਲਈ .. Copy Status
Share On Whatsapp
ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ
ਜਵਾਬ ਆਇਆ . .
.
ਤੂੰ . . . ?
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ Copy Status
Share On Whatsapp
ਕਮਲੀ ਕਹਿੰਦੀ ਤੈਨੂੰ ਮੇਰੇ ਵਰਗੀ ਕੁੜੀ ਤਾਂ7 ਜਨਮਾਂ ਚ
ਵੀ ਨਹੀ ਲੱਭਣੀ
..
..
.
...
...
...
...
....
....
...
.
...
ਮੈਂ ਕਿਹਾ ਬੀਬਾ ਤੇਰੇ ਭਰਾਵਾਂ ਨੂੰ ਵੀ ਮੇਰੇ ਵਰਗਾ Jiju
ਨਹੀ ਲੱਭਣਾ ਚਾਹੇ ਬੈਂਟਰੀਆਂ ਚੱਕ ਕੇ ਤੁਰੇ ਫਿਰਨ Copy Status
Share On Whatsapp
ਕਹਿੰਦਾ ਤੇਰੇ ਪਿਆਰ ਜਤਾਉਣ ਦਾ ਤਰੀਕਾ ਵੀ
ਬੜਾ ਅਜੀਬ ਆ...ਗੁੱਸਾ ਕਿਸੇ ਹੋਰ ਤੇ?
.
.
.
ਆਇਆ ਹੋਵੇ ਉਤਾਰਨਾ ..
ਮੈਨੂੰ ਸੁਣਾ ਸੁਣਾ ਕੇ ਹੁੰਦਾ ਤੂੰ... Copy Status
Share On Whatsapp
ਬੰਦਗੀ -- ਇਕੱਲੇ ਦੀ...
ਰਾਇ -- ਦੋ ਜਾਣਿਆਂ ਦੀ....
.
ਕਵੀਸ਼ਰੀ -- ਤਿੰਨ ਜਾਣਿਆਂ ਦੀ.... ??
.
.
ਅਰਥੀ -- ਚਾਰ ਜਾਣਿਆਂ ਦੀ...
ਪੰਚਾਇਤ --- ਪੰਜ ਜਾਣਿਆਂ ਦੀ....
,
ਤੇ ਫੇਸਬੁੱਕ 'ਤੇ ਬਹਿਸੋ-ਬਹਿਸੀ ਲਈ
ਜਿੰਨੇ ਮਰਜ਼ੀ ਹੋਣ...... ਥੋੜੇ ਹੀ ਥੋੜੇ ਆ Copy Status
Share On Whatsapp
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
.
ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P Copy Status
Share On Whatsapp
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ.....
.
ਮੌਤ ਤੌ ਜਿੰਦਗੀ ਚ..??
.
.
.
ਬਸ ਏਨਾ ਕੁ ਫਾਂਸਲਾਂ...ਜਿੰਨਾ ਤੇਰੇ ਮੇਰੇ ਮੇਲ
ਦਾ ਸਵਾਲ ਅੋਖਾ ਏ .. !! Copy Status
Share On Whatsapp
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ
ਲੱਗ ਜਾਂਦਾ. ਤਿੰਨ ਕੰਧਾਂ ਠੀਕ
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P Copy Status
Share On Whatsapp
ਮੈ ਕਮਲੀ ਨੂੰ ਫੋਨ ਕੀਤਾ ਅੱਜ. ...
.
ਮੈ ਕਿਹਾ...ਕਮਲੀਐ ਕਿਥੇ ਐ ਤੂੰ ?
.
.
.
.
ਕਹਿੰਦੀ...ਮੈ ';5 taara'; ਹੋਟਲ ਚ ਅਪਣੀ ਮੰਮੀ
ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ....
ਤੇ ਤੁਸੀਂ ਕਿਥੇ ਹੋ.....?
.
.
.
ਮੈ ਕਿਹਾ... ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!...
ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ
ਖਾ ਗਈ ਐ !!! Copy Status
Share On Whatsapp
ਕੁੜੀ - ਜਾਨੂੰ ਇੱਕ ਪੱਪੀ ਤਾਂ ਦੇਦੋ .. :D
ਮੁੰਡਾ - ਸਾਡੇ ਮੁਹੱਲੇ 'ਚ ਕੁੱਤੀ ਨੇ 8-10 ਦਿੱਤੇ ਹੋਏ ਨੇ .....
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. :P
...
ਕੁੜੀ - ਕੱਟੀ :/
..
ਮੁੰਡਾ - ਸਾਡੇ ਪਿੰਡ 'ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ Copy Status
Share On Whatsapp
ਸਾਰਾ ਦਿਨ ੳੁਹ ਮੇਰੀ ਯਾਦ ਲਕੋਇਆ ਕਰਦੀ ਆ,
ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ ..
.
ਤੇਰੇ ਦਿਲ ਵਿਚ ....??
.
.
.
ਪਿਆਰ ਮੇਰੇ ਲਈ,
ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,..
.
ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ
ਰੋਂਦੀ ਹੈ?.. Copy Status
Share On Whatsapp
ਕਮਲੀ ਕਹਿੰਦੀ ਤੈਨੂੰ Firdi ਆ ਦਿਲ ਦੇਣ ਨੂੰ
ਨਾ ਕੋਈ ਮੰਗਦੀ Amount ਸੋਹਨੇਆ ਕੁੜੀ ਚੱਕਮੇ.....??
.
.
.
.
.
.
Brand-wargi Par ਤੇਰੇ ਲਈ
fόll Discout ਸੋਹਨੇਆ Copy Status
Share On Whatsapp
10 ਮੁਲਖਾ ਦੇ ਲੋਕ ਹੈਲੀਕਪਟਰ ਦੀ ਰੱਸੀ ਨਾਲ
ਲਮਕੇ ਸੀ, -
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
.
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, -
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ . .
.
.
ਨਹੀਂ ਤਾਂ ਹੈਲੀਕਪਟਰ ਥੱਲੇ ਡਿੱਗ ਜਾਵੇਗਾ, -
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ . . .
.
ਅਖ਼ੀਰ ਪੰਜਾਬੀ ਕਹਿੰਦਾ :- ਮੈਂ ਰੱਸੀ ਛੱਡ ਕੇ ਜਾਨ
ਦਵਾਂਗਾ, -
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
.
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
-
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਂਣ ਵਾਸਤੇ ਆਪਣੀ
ਜਾਨ ਦੇਣ ਲੱਗਾ . . .
.
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, -
ਸਬ ਦੇ ਸਬ ਥੱਲੇ ਜਾ ਪਏ . . .
.
ਬਸ ਇੱਕ ਪੰਜਾਬੀ ਨੂੰ ਛੱਡ ਕੇ .. Copy Status
Share On Whatsapp
ਜਨਤਾ ਵੀ ਕਮਾਲ ਕਰਦੀ ਆ ,
ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚਲੀਆਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਸਿੰਘ ਕੋਲੋ ਲੰਗਿਅਾ ਜਾਂਦਾ ਬੋਲਿਆ ,
ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ,
ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਵਾਦ ।
ਕੋਈ ਮੁਫ਼ਤ ਚ ਕੱਢ ਦੂ . Copy Status
Share On Whatsapp
ਮੈ ਅੱਜ ਕੁੱੜੀ ਨੂੰ ਪੁਛਿਆ ਕੀ ਕਰ ਰਹੇ ਸੀ
ਕਮਲੀ ਕਹਿਦੀ Gym ਚੱਲੀ ਆ..
.
ਮੈ ਪੁਛਿਆ ਕਿਨਾ ਕ ਭਾਰ ..??
.
.
ਚੱਕ ਲੇਦੇ ਉ ??
.
.
.
.
.
.
.
.
.
ਕਮਲੀ ਨੇ ਰੋਟੀ ਵਾਲੇ ਵੇਲਣੇ ਦੀ ਫੋਟੋ
send ਕਰਤੀ Copy Status
Share On Whatsapp
ਕਿਸੇ ਕੁੜੀ ਦਾ ਆਉਣਾ ਤਾਂ ਦੂਰ ਦੀ ਗੱਲ ਐ ..
ਮੈਂ ਤਾਂ ਅਪਣੇ ਵਿਚਾਲੇ ਰੱਬ ਨੂੰ ਨਾਹ ਆਉਣ ਦੇਵਾਂ Copy Status
Share On Whatsapp
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ
ਨਹੀਹੀਹੀਹੀਹੀਹੀਹੀਹੀ
ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ
ਪਤਨੀ ਕਿਚਨ ਵਿਚੋ... ਕਿਹੜੀ ਫਿਲਮ ਦੇਖ ਰਹੇ ਹੋ
ਆਦਮੀ... ਆਪਣੇ ਵਿਆਹ ਵਾਲੀ DVD... 😂
.... Copy Status
Share On Whatsapp
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ......?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
.....
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ...
😂😂😂😂 Copy Status
Share On Whatsapp
Wife: Meri Umar 45 Hon De Baawjood Vi Tuhada Ik Dost Meri Husan Di Taareef Karda Ni Thakda
Husband: Ik Hi Banda Kar Sakda E, Oh Maange Raam? Haina?
Wife: Oh God, Sahi Keha, Tuanu Kive Pta
Husband: Kabaadi E Na
Copy Status
Share On Whatsapp
New status
Hindi Status
Punjabi Status
Video status
More Categories