Here is New Unlimited Punjabi Shayari Lines And 2 Line Shayari status For Sharing On Whatsapp And Social Media Enjoy ...

Punjabi Shayari
Punjabi Shayari Lines

ਕੀ ਹੋਇਆ ਜੇ ਪੱਤਝੜ🍂 ਆਈ,
ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ🌱,
ਤੂੰ ਫੁੱਲਾਂ🌼🌺 ਜੋਗੀ ਜ਼ਮੀਨ ਰੱਖੀਂ..

Share On Whatsapp

ਇੰਤਕਾਲ ਹੋਏ ਜ਼ਜਬਾਤਾਂ ਦੇ,
ਕਦੇ ਵਿਰਾਗ ਨਹੀਂ ਕਰਦੇ ਦਿਲਾ...
ਸਹੇੜਦੇ ਨੇ ਜੋ ਪਾਕ ਮੁਹੱਬਤਾਂ,
ਓਹ ਰਾਵਾਂ ਚ ਨੀ ਛੱਡਦੇ ਦਿਲਾ

Share On Whatsapp

ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਖਾ ਕੇ ਨਹੀਂ

Share On Whatsapp

ਪਿਆਰ ਚ ਪਾਗਲ ਹੋ ਜਾਣਾ ਕੋਈ ਖਾਸ ਗੱਲ ਨਹੀ ,,
ਖਾਸ ਗੱਲ ਤਾਂ ਸਾਰੀ ਉਮਰ ਲਈ,
ਸਿਰਫ ਇਕ ਲਈ ਹੀ ਪਾਗਲ ਹੋਏ ਰਹਿਣਾ ਏ !

Share On Whatsapp

ਕਹਿੰਦਾ ਤੇਰੀ ਸੂਰਤ ਦਿਲ❤ ਨੂੰ ਛੋਹਦੀਂ ਏ,
ਤੂੰ ਜਨੰਤ ਦੀ ਆ ਹੂਰ ਲੱਗਦੀ...
ਤੈਨੂੰ ਲੋੜ ਨੀ ਮਹਿੰਗੇ_ਫੈਸ਼ਨਾਂ ਦੀ,
ਤੂੰ ਏਦਾ ਹੀ ਕੋਹਿਨੂਰ ਲੱਗਦੀ😍

Share On Whatsapp

ਇਬਾਦਤ ਹੀ ਕਰਾਂਗੇ🙏ਸੱਜਣਾ_ਤੇਰੀ ❤
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ

Share On Whatsapp

ਕਹਿਤੇ ਹੈ ਹੁਸਨ ਔਰ ਹਸੀਨਾਏ ਤੋਂ ਬਹੁਤ ਹੈ ਇਸ ਦੂਨੀਆਂ ਮੇਂ ❤ ਮਗਰ
ਹਮ ਤੋ ਤੁਮਾਰੀ ਸਾਦਗੀ ਔਰ ਅਦਾਓ ਕੇ ਮੁਰੀਦ ਹੈ

Share On Whatsapp


ਔਖਾ ਕਰਦੀਆਂ ਘੜੀਆਂ ਇੰਤਜ਼ਾਰ ਦੀਆਂ,
ਸਾਂਝਾਂ ਹੋਣ ਜੀਤਿਆ ਜਦੋਂ ਪਿਆਰ ਦੀਆਂ।

Share On Whatsapp

ਜਿਵੇਂ ਭਰੀ ਬੱਸ ਚ ਖੜੇ ਬੰਦੇ ਨੂੰ ਮਿਲ ਗਈ ਹੋਵੇ ਸੀਟ ਕੋਈ
ਜਿਵੇਂ ਛੁੱਟੀਆਂ ਦਾ ਕੰਮ ਕਿਸੇ ਬੱਚੇ ਦਾ ਕਰ ਦਵੇ ਕੰਪਲੀਟ ਕੋਈ
ਜਿਵੇਂ ਬੈਠ ਅਰਾਮੀ ਕੁਰਸੀ ਤੇ ਕੋਈ ਆਪ ਮਹਾਰੇ ਇਲਦਾ ਏ
ਜਦ ਗੱਲ ਤੇਰੇ ਨਾਲ ਹੁੰਦੀ ਏ
ਕੁਝ ਏਦਾਂ ਦਾ ਸੁੱਖ ਮਿਲਦਾ ਹੈ❤️

Share On Whatsapp

ਜਿੰਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ ||

Share On Whatsapp

ਤੂੰ ਨਵੀਆਂ ਨਵੀਆਂ ਲਾਈਆਂ
ਤੇ ਅਸੀਂ ਠੇਠਰ ਬਹੁਤ ਪੁਰਾਣੇ ਆ
ਤੇਰੇ ਅੰਕਲ ਹੋਰੀਂ ਬਿਲਡਰ
ਤੇ ਸਾਡੇ ਭਾਂਬੜ ਸਾਰੇ ਲਾਣੇ ਆ
ਡੱਬ ਹੀਰ ਚੜ੍ਹਾ ਕੇ ਠੇਕੇ ਤੋਂ
ਪੌਣੀ ਦੀ ਬੰਨ੍ਹਦੇ ਰੇਲ ਕੁੜੇ
ਤੂੰ ਕਿੱਥੋਂ ਪੈੱਗ ਛਡਾ ਦੇਂਗੀ ਨੀ
ਅਸੀਂ ਡਗਟਰ ਕਰਤੇ ਫੇਲ੍ਹ ਕੁੜੇ

Share On Whatsapp

ਮਿਲ ਜਾ ਅੱਖ ਸੁੱਕਣ ਤੋ ਪਹਿਲਾ....
ਨਬਜ਼ ਮੇਰੀ ਦੇ ਰੁਕਣ ਤੋ ਪਹਿਲਾ....
ਸੂਰਜ ਦੇ ਹੁੰਦਿਆਂ ਕਦੇ ਰਾਤ ਨਹੀ ਹੁੰਦੀ ...
ਤੇ ਸਿਵਿਆਂ ਚ ਕਦੇ ਮੁਲਾਕਾਤ ਨਹੀ ਹੁੰਦੀ..

Share On Whatsapp

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ
ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ
ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ
ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ

Share On Whatsapp

ਭੁੱਲਿਆਂ ਭੁੱਲਣੀ ਨਹੀਂ ਸੱਜਣਾ ਯਾਦ ਤੇਰੀ
ਸਦਾ ਆਉਣਗੇ ਦਿਲ ਚ ਖ਼ਿਆਲ ਤੇਰੇ
ਓਹਨਾ ਦਿੰਨਾ ਨੂੰ ਕਦੇ ਨਹੀਓ ਭੁੱਲ ਸਕਦੇ
ਜਿਹੜੇ ਦਿਨ ਬਿਤਾਏ ਸੀ ਨਾਲ ਤੇਰੇ

Share On Whatsapp

ਕੌਣ ਕਹਿੰਦਾ ਪਿਆਰ ਇਕ ਵਾਰ ਹੁੰਦਾ ਏ,
ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ

Share On Whatsapp

Ik Supna Ae Mera, Supne Vich Tu Aaven
.
Main Tera Ho Jaavan, Tu Meri Ho Jaaven

Share On Whatsapp

Chakwe jHe #suit jDo De swaYe Aw_ 👌 🏻



Tere jHe batherya dE saah #MuThi vich aye Aw

Share On Whatsapp

JaDo B JnaM Lai k DhaRti te AVA MAi
teRe PaLLE NaaL he ChuNNi nu BnaWa Mai :

Share On Whatsapp

ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
.
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ ਦਿਲ ਮਿਲੇ ਦਾ ਸਵਾਦ ਹੁੰਦਾ।

Share On Whatsapp

Sohniye Ni Sohne - Sohne Khaab Rehnda Dekh daa...

Bann Je Naseeb Kitte J Tu Mere Lekh Daa...❤️

Share On Whatsapp

Mainu Tere te etbaar bahut hai,
Dil Teri #Mohabbat da hakdaar bahut hai
Chhadn ton pehla ikk vaar jarur soch li
is Kamle nu tere naal #Pyar bahut hai..

Share On Whatsapp

ਨਿਕੀ ਨਿਕੀ ਗੱਲ ਉਤੇ ਮੂੰਹ ਜਿਆ ਬਣਾਉਣਾ ਏ....

ਵੇ ਦੱਸ ਬੇਈਮਾਨਾਂ ..ਕੀ ਸਾਡੇ ਕੋਲੋ ਚਾਉਣਾ ਏ.

Share On Whatsapp

ਅੰਦਰੋਂ ਤਾਂ ਜਵਾਂ ਟੁੱਟੇ ਹੀ ਪਏ,

ਹਾਸਾ ਤਾਂ ਬੱਸ ਲੋਕਾਂ ਨੂੰ ਵਿਖਾਉਣ ਲਈ ਹੈ...

Share On Whatsapp

ਮਿਲਿਆ ਤਾਂ ਸੀ ਉਹ ਸਾਥੀ ਹਾਣੀ ਬਣਕੇ
ਪਰ ਸਾਡੀ ਜਿੰਦਗੀ ਉਸ ਕਰ ਵੱਸ ਲਈ,
"ਲੱਕੀ ਜਦ ਵੇਲਾ ਆਇਆ ਵਿਛੜਣ ਦਾ
ਜਿਸਮ ਤੋਰ ਦਿੱਤਾ ਰੂੰਹ ਆਪ ਰੱਖ ਲਈ।

Share On Whatsapp

ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ..

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories