Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਹੁਣ #ਦੂਰ_ਦੂਰ ਰਹਿੰਨੀ ਏ..
TiMe ਆਣ ਦੇ #ਹੱਕ ਆਪਣਾ ਜਤਾਏਂਗੀ
ਦੇਖਕੇ #ਸੁਰੱਖੀਆਂ ਚ ਨਾਂ ਆਪਣੇ ਯਾਰ ਦਾ
#ਕਿੱਸੀਆਂ ਕਰਦੇ ਹੋਏ #ਸੈਲਫੀਆਂ ਖਿਚਾਏਂਗੀ
Share On Whatsapp
ਹੱਸਣਾ ਤਾਂ ਮੇਰਾ ਐ ਸੁਬਾਹ ਕੁੜੀਏ .
.
ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ
.
Share On Whatsapp
ਸੁਧਰੀਆਂ ਤਾਂ ਸਿਰਫ ਹਜੇ ਆਦਤਾਂ ਹੀ ਨੇ.....
ਸ਼ੌਕ ਤਾ ਅੱਜ ਵੀ ਤੇਰੀ ਔਕਾਤ ਤੋ ਉੱਚੇ ਰੱਖੇ ਨੇ.. GR
Share On Whatsapp
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ
ਕਿਉਂਕਿ
ਇਕ ਤੇ ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ
ਤੇ ਦੂਜਾ
.
.
.
.
ਥੱਲੇ ਡਿੱਗੇ ਪੈਸੇ ਵੀ ਲੱਭ ਸਕਦੇ ਨੇ...
Share On Whatsapp
ਤੂੰ ਵੀ ਬਾਤਾਂ ਰਾਜਿਆਂ ਰਾਣੀਆਂ
ਵਾਲੀਆਂ ਪਾਉਂਦੀ ਸੀ . . .
.
ਅੰਦਰੋ ਅੰਦਰੀ ਤਾਂ . .. .?
.
.
.
.
.
ਤੂੰ ਅੜੀਏ ਮਹਿਲਾਂ ਵਾਲੇ
ਚਾਹੁੰਦੀ ਸੀ .....
Share On Whatsapp
ਉੱਡਦੀ ਰੁੱੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ . . .
' ਰੱਖ ਲਈ ਲਾਜ ਮਾਲਕਾਂ. ...ਇਸ ਬੰਦੇ ਨਿਮਾਣੇ ਦੀ..ੴ
Share On Whatsapp
ਨਾ ਦਿਲ ਨਾਲ ਹੁੰਦਾ ਹੈ,. ਤੇ ਨਾ ਦਿਮਾਗ ਨਾਲ ਹੁੰਦਾ ਹੈ,-,-
ਇਹ ਪਿਆਰ ਤੇ ਇਤੇਫਾਕ ਨਾਲ ਹੁੰਦਾ ਹੈ,-,-
ਪਰ ਪਿਆਰ ਕਰਕੇ ਵੀ ਪਿਆਰ ਮਿਲੇ,-,-
ਇਹ ਇਤੇਫਾਕ ਵੀ,. ਕਿਸੇ ਕਿਸੇ ਦੇ ਨਾਲ ਹੁੰਦਾ ਹੈ,-,- GR
Share On Whatsapp
ਤੇਰੀ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ..
ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ
...
#GRਆਸ਼ਕਾ ਦੇ ਵੀ ਸਾਲੇ ਵੱਖਰੇ ਹੀ ਰੂਲ ਹੁੰਦੇ ਆ
ਜਾਂ ਤਾ ਬੋਲਦੇ ਹੀ ਨੀ ਜਾਂ
ਫਿਰ ਸਟੈਂਡ ਹੀ ਲੈ ਜਾਦੇ ਆ ....GRਆਸ਼ਕਾ ਦੇ ਵੀ ਸਾਲੇ ਵੱਖਰੇ ਹੀ ਰੂਲ ਹੁੰਦੇ ਆ
ਜਾਂ ਤਾ ਬੋਲਦੇ ਹੀ ਨੀ ਜਾਂ
ਫਿਰ ਸਟੈਂਡ ਹੀ ਲੈ ਜਾਦੇ ਆ ....GR
Share On Whatsapp
ਜੇ ਰੱਖਣਾ ਜਾਨ ਬਣਾ ਕੇ ਤਾਂ ਅਸੂਲ ਵੀ ਮੇਰੇ ਹੀ ਹੋਣਗੇ,
#Attitudeਤਾਂ ਹੈਨਹੀ ਪਰ ਥੋੜੇ ਬਹੁਤ ਨਖਰੇ ਜਰੂਰ ਹੋਣਗੇ !!
Share On Whatsapp
ਲਬੋ ਕੋਈ ਠੰਡ ਦਾ ਇਲਾਜ ਮਿਤਰੋ... . .
. ਭਾਬੀ ਥੋਡੀ ਹੋਈ ਆ ਨਰਾਜ ਮਿਤਰੋ...
Share On Whatsapp
ਕੀ ਕਰੀੲੇ.....
ਠੰਡ ਵਿਚ ਠੰਡ ਬਹੁਤ ਲਗਦੀ ੲੇ,
ਤੇ ਗਰਮੀ ਵਿਚ ਗਰਮੀ ਬਹੁਤ ਲਗਦੀ ਸੀ....
Share On Whatsapp
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ, #Desi ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ Mad ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ Stand ਹੁੰਦਾ ਏ...#GR
Share On Whatsapp
ਅਖਾ ਵਿਚ ਅਖਾਂ ਪਾ ਕੁੜੀਏ ...
ਅਖ ਕਢ ਨਹੀੳ ਹੋਣੀ ..
.
.
.
.
# ਦੀ ਯਾਰੀ ਅਫੀਮ ਵਰਗੀ
ਤੇਰੇ ਤੋ ਛਡ ਨੀ ਹੋਣੀ . .
Share On Whatsapp
★ ਪ੍ੜ ਰਿਹਾਂ ਹਾਂ ਕਿਤਾਬ ਇਸ਼ਕ਼ ਦੀ ★
★ ਜੇ ਵਕੀਲ ਬਣ ਗਿਆਂ ਤਾਂ ਬੇਵਫਾਂ ਦੀ ਖੈਰ ਨਹੀ
Share On Whatsapp
ਆਸ਼ਕਾ ਦੇ ਵੀ ਸਾਲੇ ਵੱਖਰੇ ਹੀ ਰੂਲ ਹੁੰਦੇ ਆ
ਜਾਂ ਤਾ ਬੋਲਦੇ ਹੀ ਨੀ ਜਾਂ
ਫਿਰ ਸਟੈਂਡ ਹੀ ਲੈ ਜਾਦੇ ਆ ....GR
Share On Whatsapp
ਅਸੀਂ ਨਿੱਤ ਮੌੜ ਤੇ ਖੜਦੇ ਨੀ ਤੇਰੇ ਦਰਸ਼ਨ ਕਰਨ ਦੇ ਮਾਰੇ..
ਮੇਰਾ ਟਾਇਮ ਚੁੱਕਣ ਨੂੰ ਫਿਰਦੇ ਨੀ ਵੈਲੀ ਪਿੰਡ ਤੇਰੇ ਦੇ ਸਾਰੇ ..........
Share On Whatsapp
ਸਿਰ ਤੇ ਪੱਗ, ਨੀਂ ਦਿਖੇ ਅਲੱਗ,
ਇਹਦੇ ਜਿਹੀ ਹੋਰ ਨਾ ਟੌਹਰ ਕੁੜੇ,,
ਜਚੇਂ ਤੂੰ ਵਿੱਚ ਸੂਟ, ਨਾ ਬੋਲਾਂ ਝੂਠ,
ਸੁਣ ਗੱਲ ਕਰਕੇ ਗੌਰ ਕੁੜੇ..,
Share On Whatsapp
ਮਾੜੇ👎#Bnde ਨੂੰ nA❌ਜੀਣ #denDi☝ ਦੁਨੀਆਂ
ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫
Share On Whatsapp
ਯਾਰ ਕਹਾਉਣਾ ਅਸਾਨ ਨੀ ਹੁੰਦਾ
ਚਰਚੇ💹, ਪਰਚੇ🔫, ਖਰਚੇ💰
ਸਭ ਝਲਣੇ ਪੈਂਦੇ ਆ...
Share On Whatsapp
🎭 ਖਡੇ jehde ਨਾਲ👬 #Dil❤ਵਿੱਚ ਵੱਸਦੇ⚓
🖤ਦੋਗਲੇ c ਜਿਹੜੇ🤺 ਸਾਡੀ yaari ਛੱਡਗੇ
Share On Whatsapp
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ,
ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ...।
Share On Whatsapp
ਕਹਿੰਦੇ #ਠੋਕਣਾ ਏ ਤੈਨੂੰ ਕਿਤੇ ਕੱਲਾ ਲੱਭ ਕੇ👈
👉ਮੈ ਕਿਹਾ ਜੀ #ਠੋਕ ਲਉ ਫਿਰ ਆਪਾਂ #ਠੋਕਾਗੇਂ ਕੱਲਾ-ਕੱਲਾ ਘਰੋਂ ਕੱਡ ਕੇ..
Share On Whatsapp
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
Share On Whatsapp
Hindi Status
Punjabi Status
Video status