Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ...
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ.....
Share On Whatsapp
ਿਜਹੜੇਆ ਕੰਮਾ ਨੂੰ ਤੌਬਾ ਕਰੇ ਦੁਨੀਆ ਓਹਣਾ ਕੰਮਾ ਨੂੰ # ਮੁੰਡਾ ਰੋਜ ਛੇੜੇ ਨੀ 🤓
Share On Whatsapp
ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ😏
Munde ਉੱਤੇ Senti ਨੇ ਹੋਰ ਵੀ ਬਥੇਰੀਆਂ👫.
Share On Whatsapp
ਦਿਨ ਹੋਵੇ ਜਾ ਰਾਤ ਅਸੀਂ ਨਹੀ ਡਰਦੇ ,.....
.ਕਮਲੀਏ ਕਿਰਲੀ ਦੇਖ ਕੇ ਤੇਰੇ ਵਾਂਗੂ
ਹਾਏ ਮੰਮੀ ਹਾਏ,ਮੰਮੀ ਨਹੀ ਕਰਦੇ?
Share On Whatsapp
ਨੀ ਅਸੀ ਖਾਰੇ ਦੇ ਸ਼ੌਕੀਨ ਹਾ ਸ਼ੌਕੀਨ ਨਹੀ ਰੱਮ ਦੇ...
.
ਅਸੀ ਪਿਆਰ ਦੇ ਮਰੀਜ਼ ਹਾਂ ਵਾਪਾਰੀ ਨਹੀ ਚੱਮ ਦੇ...
Share On Whatsapp
ਬੜੇ ਰਿਸ਼ਤੇ ਨਿਭਾ ਲੇ ਪੈਰੀ ਡਿੱਗ ਡਿੱਗ ਕੇ,
ਹੁਣ ਦੱਸਣਾ ਕੲੀਅਾਂ ਨੂੰ "ATTITUDE" ਕਿਹਨੂ ਕਹਿੰਦੇ ਅਾ,
Share On Whatsapp
ਮੁੰਡੇ PiNd ਦੇ ਰਕਾਨੇ ਪੱਕੀ HiNd ਦੇ ..
ਲਗੀਅਾਂ ਦੇ ਮੁੱਲ ਤਾਰਦੇ....
Share On Whatsapp
ਮੰਗਤੇ ਦਾ ਕਦੇ ਨੀ ਮਜਾਕ ਉਡਾਈਦਾ । ਲੱਗਦਾ ਨੀ ਪਤਾ ਆਪਣੇ ਤੇ ਆਈ ਦਾ
Share On Whatsapp
ਮੁਸੀਬਤਾਂ ਨਾਲ ਟਕਰਾ ਕੇ ਹੀ ਨਿਖਰਦੀ ਹੈ !
ਸ਼ਖਸ਼ੀਹਤ ੲਿਨਸਾਨ ਦੀ .....
ਜੋ ਚਟਾਨਾ ਨਾਲ ਨਾ ੳੁਲਝੇ ੳੁਹ ਝਰਨਾ ਹੀ
ਕਿਸ ਕੰਮ ਦਾ ...
Share On Whatsapp
ਗਰੂਰ ਨੀ ਭੋਰਾ ਵੀ ਪਰ ਨੇਚਰ ਡਾਹਢੀ ਅਾ
ਕੋੲੀ ਸਰਦਾਰੀ ਨੂੰ ਮੇਰੀ ਹਵਾ ਸਮਝੇ ਤਾਂ ਗਲਤੀ ਤੁਹਾਡੀ ਅਾ
Share On Whatsapp
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ......
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।
Share On Whatsapp
ਸਾਡੀਆ ਗੱਲਾ ਹਮੇਸ਼ਾ ਪਿਠ ਪਿੱਛੇ ਈ ਹੋਣਗੀਆ
ਕੋਈ ਲੰਡੂ ਬੰਦਾ ਮੁਹ ਤੇ ਕਰਨ ਦੀ ਜੁਰਤ ਨੀ ਰੱਖਦਾ 💪🏻🔫
Share On Whatsapp
ਗੱਲ ਇਹ ਨਹੀਂ ਆ 🙅 ਕਿ ਮੈਂ ਤੇਨੂੰ ਪਿਆਰ ਕਰਦੀ ਹਾਂ 💏
ਗੱਲ ਇਹ ਆ ਕਿ 👉ਸਿਰਫ ਤੇਨੂੰ ਹੀ ਪਿਆਰ ਕਰਦੀ ਹਾਂ 👍
Share On Whatsapp
Cool ਜਿਹਾ ਸੁਭਾਅ ਤੇਰੇ ਯਾਰ ਦਾ #
Fool ਜਿਹਾ ਨਾ ਸਮਝੀ #
ਲਖਾਂ ਵਿਚੋ ੲਿਕ ਹਾ #
ਫਜੂਲ ਜਿਹਾ ਨਾ ਸਮਝੀ....
Share On Whatsapp
ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਓ ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ
ਹੋਵੇ ਖੁੰਦਕ ਤਾਂ ਵਿਚਾਲੋਂ ਬੰਦਾ ਪਾੜਦੇ
ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ ਤੇ
Share On Whatsapp
��ਰੱਖੇ ਮੁੱਢ ਤੋਂ ਅਸੂਲ #kaim ਨੇ #ਬਹੁਤਾ ਕਿਸੇ ਨੂੰ ਨਾ #ਸਿਰ ਚਾੜਦੇ
✋ਬਸ #ਹੁਣ ਉਹਨਾਂ ਉੁਤੋ ਜਿੰਦ #ਵਾਰੀਏ ਜਿਹਡ਼ੇ #ਯਾਰੀਆਂ ਦਾ ਮੁੱਲ #ਤਾਰਦੇ��
Share On Whatsapp
ਕਿਤੇ ਅੜ੍ ਜੇ ਗਰਾਰੀ! ਉੱਥੇ ਵੈਰ ਨਹੀਓ ਮੁੱਕਦਾ!
ਜਿੱਥੇ ਮੰਨੇ ਨਾ ਜਮੀਰ ਉਥੇ ਸਿਰ ਨਹੀਓ ਝੁਕਦਾ...
Share On Whatsapp
ਵੇ ਸਾਡੇ 👉 #_light_mood ਨੂੰ ਤੂੰ ਕਮਜੋਰੀ 👎 ਸਮਜੇ 😏
bt 👈
#_ਫਲ 🍒 ਲਗਦੇ hunde ਨੇ ☑️ ਸਦਾ #_ਨੀਵੇ_ਰੱੁਖ te 🌳
Share On Whatsapp
ਸ਼ੀਸ਼ੇ ਮੁਹਰੇ ਖੜਾ ਕਦੇ ਵੇਖੀ ਆਪ ਨੂੰ
ਦੇਣੀ ਦੂਜੇ ਬੰਦੇ ਦੀ ਮਸਾਲ ਸਾਉਖੀ ਐ
Share On Whatsapp
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 😈
ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ 🤫🖕
Share On Whatsapp
ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ
ਪਿਆਰ ਵਿੱਚ___
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ
ਮਿਲ ਗਏ__
Share On Whatsapp
😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ
😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ
Share On Whatsapp
Hindi Status
Punjabi Status
Video status