Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏
Share On Whatsapp
ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
ਮੈਨੇ ਜਿੰਦਗੀ ਕਾ ਏਕ ਹਿੱਸਾ ਹਰਾਮੀਓੰ ਕੇ ਸਾਥ ਗੁਜਾਰਾ ਹੈ
Share On Whatsapp
ਪਰਖੀ ਜਾਂਦੀ ਯਾਰੀ,ਜਦੋਂ ਗਰਾਰੀ ਅਡ਼ਦੀ ਆ ।
ਨੋਟ ਮੈਟਰ ਨੀ ਕਰਦੇ, ਮੈਟਰ ਯਾਰੀ ਕਰਦੀ ਆ।
Share On Whatsapp
ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ
ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ
Share On Whatsapp
जितना बदल सकते थे बदल लिया खुद_को,
अब जिसको तकलीफ है वो अपना रास्ता_बदले
Share On Whatsapp
माना तेरे मे #ATTITUDE😎 हैं
#अपने मे भी कुछ कम नहीं..!
BAD BOY
Share On Whatsapp
मर्यादा में रहने वालों की इज्जत करते हैं,
अदाओं में रहने वालों की नही.
Share On Whatsapp
ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ...
Share On Whatsapp
ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ
Share On Whatsapp
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
Share On Whatsapp
ਜਿੰਨਾ ਨਾਲ ਰਹਿੰਦੀ ਤੇਰੀ ਬੇਬੇ ਰੋਕਦੀ...
ਜੱਟ ਦੇ ਗੁਰੱਪ ਵਿੱਚ ਉਹ ਬੰਦੇ ਆ..
Share On Whatsapp
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
Share On Whatsapp
👁👁ਨਜ਼ਰਾ ਚ ਲੱਲੀ-ਛੱਲੀ 🤙🏻ਬੜੀ ਫਿਰਦੀ ਹਿੱਟ ਲਿਸਟਾਂ ❤️ਚ ਆਉਣ ਸਿੱਧੇ ਯਾਰ ਕੁੜੇ
Share On Whatsapp
ਸਾਥੋ ਸੋਹਣੀਏ #Mashooka ਲਈ ਕੋਈ ਟਾਈਮ ਨਾ....
ਸਾਨੂੰ ਯਾਰਾ ਦੀਆ #Yarrian ਪਿਆਰੀਆ..
Share On Whatsapp
ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
Share On Whatsapp
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
Share On Whatsapp
ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ❗️
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️
Share On Whatsapp
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ ❗️
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ‼️
Share On Whatsapp
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ
Share On Whatsapp
ਅੰਬਰ'ਚ ਉੱਡਣ ਵਾਲੇ ਜਹਾਜ਼✈️ ਕੁਬਾੜ ਵਿਕੇ ਨੇ ।
ਉੱਚੀ "ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
Share On Whatsapp
Hindi Status
Punjabi Status
Video status