Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਖੂਨ ਚ ਰਸੂਕ ਜਿਦੀਪਣਾ🤺 ਮਿੱਠੀੲੇ👰🏻
ਮੌੜਾਂ ੳੁੱਤੇ ਬਹਿਕੇ ਅੱਲੜਾਂ👰 ਨੀ ਪੱਟੀਅਾ🚫.
Share On Whatsapp
ਕੀ ਲੈਣਾ ਤੇਰੇ Canada ਤੋ ਸਾਡੀ ਵਿੱਚ
ਪੰਜਾਬ ਸਰਦਾਰੀ ਐ
.
ਅੱਜ ਕੱਲ ਵੇਖ ਮੰਡੀ ਵਿੱਚ ਜਾ ਕੇ ਨੀ, ਸਾਡਾ
ਗੰਡਾ Dollar ਤੇਰੇ ਤੇ ਭਾਰੀ ਐ
Share On Whatsapp
ਜਿਹੜੇ ਖੜੇ ਪੈਰ ਕਰ ਦਿੰਦੇ ਵਾਰਦਾਤ ਨੀ.
ਉਹਨਾਂ ਨਾਲ ਯਾਰਾਂ ਦੀ ਐ ਸਿੱਧੀ ਗੱਲਬਾਤ
ਨੀ...
Share On Whatsapp
ਲੈਣਾ ਕੀ ਲੜਾਈ ਤੋਂ, ਕਿਨਾਰਾ ਰਿਹਾ
ਕਰਦਾ ™
.
ਸੋਚ ਲਿਆ ਗਿਦੜਾਂ ਨੇ, ਸ਼ੇਰ ਸਾਥੋਂ ਡਰਦਾ ||
Share On Whatsapp
ਤੇਰੀ ਸੋਚ ⚖ਸਰਕਾਰੀ
ਸਾਡੀ ਬਾਗੀ ਬੱਲੀਏ
ਅਸੀ ਕਾਗਜ਼ਾਂ ਚ ਪੱਕੇ
ਅਪਰਾਧੀ ਬੱਲੀਏ
Share On Whatsapp
ਭਾਵੇਂ Time ਦੇ ਬਰੈਂਡ main ਘਟ ਹੀ ਹੰਢਾਏ ਆ..
ਪਰ ਪੰਜਾਬੀ ਸੂਟ ਹਰ #ਡਿਜ਼ਾਇਨ ਦੇ ਪਾਏ ਆ।।
Share On Whatsapp
ਕਦਰ ਕਰਨ ਵਾਲਾ ਲੱਭੀ ਸਜਨਾ
ਵਰਤਨ ਵਾਲੇ ਤਾਂ ਤੈਨੂੰ ਆਪੇ ਲੱਭ ਜਾਣਗੇ...
Share On Whatsapp
ਫਿਕਰ ਕਰਦੇ ਬਾਵਰੇ!
ਤੇ ਜ਼ਿਕਰ ਕਰਦੇ ਸਾਧ
ਉੱਠ ਫਰੀਦਾ ਜ਼ਿਕਰ ਕਰ
ਤੇ ਫਿਕਰ ਕਰੇ ਉਹ ਆਪ
Share On Whatsapp
ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ, ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ
Share On Whatsapp
ਜਾਨ💪 ਉਹਨਾਂ ਉਤੋਂ ਵਾਰ ਦੇਈਏ ਮਿਠੀਏ,
ਜਿਹੜੇ ਸਾਨੂੰ ♥️ਦਿਲੋਂ ਚਾਹੁੰਦੇ ਨੇ
Share On Whatsapp
ਆਕੜ ਦੀ ਗੱਲ ਨਾ ਕਰਿਆ ਕਰੋ, ਭਗਤਾ, ਖਾਲੀ ਜੇਬ ਨਾਲ ਵੀ ਮੈਂ ਅੱਖ ਨੀਵੀਂ ਨੀਂ ਕਰਦਾ
Share On Whatsapp
ਚੀਕਾ ਮਾਰਨ ਮੇਰੀ 🤫ਚੁੱਪ ਦੇ 🚩ਝੰਡੇ, ਦੁਕੀ ਦੇ ਬੰਦੇ ਤੇ ♠️ਜਕਿਆ ਨਾਲ ਪੰਗੇ.
Share On Whatsapp
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ,
ਉਹ ਸਾਨੂੰ ਚੰਗਾ ਥੋੜੀ ਕਹਿਣ ਗਏ!
Share On Whatsapp
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ
ਐਵੇਂ ਗੱਲਾਂ ਨਾਲ ਦੁਨਿਆਂ ਨੀ ਚਾਰਦੇ
Share On Whatsapp
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ
Share On Whatsapp
ਭੁਲੇਖੇ ਤੇਰੇ ਹੋਣਗੇ ਤੇ ਜਵਾਬ ਸਾਡੇ... ਫਿਰ ਭਾਵੇ ਬਹਿ ਕੇ ਮੁਕਾਲੀ ਜਾ ਖਹਿ ਕੇ.
Share On Whatsapp
ਜਦੋਂ ਤੇ ਜਿੱਥੇ ਫ਼ਰਕ ਪੈਣਾ ਸੀ, ਪੈ ਗਿਆ ਹੁਣ ਕੌਣ ਕੀ ਕਰਦਾ ਤੇ ਕੌਣ ਕੀ ਬੋਲਦਾ ਸਾਨੂੰ ਕੁਝ ਨੀ ਫ਼ਰਕ ਪੈਂਦਾ ।
Share On Whatsapp
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ
Share On Whatsapp
ਰਿਸ਼ਤਾ ਬਣਾਉਣਾ ਹੈ ਤਾਂ, ਤਾਰੀਫ ਕਰਨੀ ਸਿੱਖੋ,
ਰਿਸ਼ਤਾ ਤੋੜਨਾ ਹੈ ਤਾਂ, ਸੱਚ ਬੋਲਣਾਂ ਸਿੱਖੋ,
Share On Whatsapp
ਤੇਰੇ ਬੁੱਲਾਂ ਤੇ ਉਦਾਸੀ ਤੇ.. ਅੱਖਾਂ ਵਿਚ ਨਹੀ ਏ.. ਦੁੱਧ ਪੀਆ ਕਰ ਕਮਲੀਏ.. डैी calcium ी वभी टे..
Share On Whatsapp
ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ
Share On Whatsapp
ਰੋਜ਼ Profile ਫੋਲੇਂ
ਕਦੇ ਦਿਲ ਫੋਲ ਲਾ ਯਾਰਾਂ ਦਾ
ਕਿਉਂ ਆਕੜ ਦੀ ਮਾਰੀ ਨੇ
Propose ਮੋੜ ਤਾਂ ਯਾਰਾ ਦਾ
Share On Whatsapp
ਜਾਗ ਪਏ ਜੇ ਹਾਣਦੀਏ ਨੀ ਭਾਗ ਜੱਟਾਂ ਦੇ ਸੁੱਤੇ
ਕੱਲੀ ਕੱਲੀ ਲਾਉ ਕੰਪਨੀ ਟੈਗ ਚਾਦਰੇ ਉੱਤੇ
Share On Whatsapp
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
Share On Whatsapp
Hindi Status
Punjabi Status
Video status