Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਜਣੇ-ਖਣੇ ਨਾਲ ਯਾਰੀਆਂ👬 ਜੋ ਲਾਉਣ ਲੱਗ ਜੇ ...
ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ 🙇ਲੱਗ ਜੇ ...
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ ...
.ਇਹੋ ਜਿਹੇ ਬੰਦਿਆ ਨੂੰ ਹੱਥ 👏👏ਜੋੜਦਾ ..
Download Image
ਜਿਹਨੇ ਨਹੀਂ ਬੁਲਾਓਣਾ 🙅 ਨਾ ਬੁਲਾਵੇ ; ਮਿੰਨਤਾਂ 🙏 ਨੂੰ ਦਿਲ ਹਾਮੀ ਭਰਦਾ ਨੀ 😇 | ਜੇ ਤੈਨੂੰ ਨੀਂ ਸਾਡੀ ਪਰਵਾਹ😑 ਤਾਂ ਸਾਡਾ ਕਿਹੜਾ ਸਰਦਾ ਨੀ
Download Image
ਅਥਰੀ 👨ਏ ਟੋਰ 😎ਨਾਲੇ ਪੂਰੀ ਏ👌 ਤਬਾਹੀ
👬ਲੋਕੀ Att ਕਰਾਉੰਦੇ 👨ਆਪਾ ਧੰਨ ਧੰਨ ਕਰਾਈ.
Download Image
ਗੱਲ ਵੇਲਿਆਂ ਦੀ ਹੁੰਦੀ ਬੀਬਾ ਸਮਝੀ ਨਾ ਹੋਰ ਨੀ!!
ਰੱਬ ਅੱਗੇ ਚਲਦਾ ਨਾ💪ਡੌਲਿਆ ਦਾ ਜੋਰ ਨੀ!!
Download Image
ਪਰਖਣਾ 😏 ਏ ਤਾਂ ਜਿਗਰਾ💪 👈 ਦੇਖ 👀 ਲਵੀਂ
👦ਸ਼ਕਲਾਂ ਤਾਂ ਬਜਾਰੀ ਦੁਕਾਨਾਂ 🏩 ਵੀ ਸਵਾਰ ਦੇਂਦੀਆਂ ਨੇਂ
Download Image
ਕਹਿੰਦੀ facebook ਤੇ ਫੋਟੋ ਬੜੀ ਸੋਹਣੀ ਲਾਈ ਆ...ਮੈ ਕਿਹਾ ਟਰਾਈਆ ਨਾ ਮਾਰ ਮੈ ਤੇਰੇ ਤੋ ਵੀ ਸੋਹਣੀ ਫਸਾਈ ਆ...
Download Image
ਬੜੇ ਉੱਚੇ ਨੇ ਅਸੂਲ ਇਸ ਅੱਖ ਦੇ ਜਨੀ ਖਨੀ ਉੱਤੇ ਨਹੀਓ ਠਹਿਰਦੀ,, ਸੱਚੇ ਦਿਲ ਦੀ ਸਪੋਰਟ ਵਿੱਚ ਖੜਾਗੇਂ ਕੁੜੀ ਪਿੰਡ ਦੀ ਜਾਂ ਹੋਵੇ ਸਹਿਰ ਦੀ..
Download Image
ਮੈਨੂੰ ਰੋਣਾ ਧੋਣਾ ਨੀ ਅਾੳੁਦਾ
ਮੈ ਤਾ ਫੁੱਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਮੇਰਾ ਕੋੲੀ ਕਸੂਰ ਨਹੀ , 😃💵💰
ਮੇਰੇ ਸਾਰੇ ਸ਼ੋਕ ਹੀ ਪੁੱਠੇ ਨੇ
Download Image
ਸ਼ੇਰ ਵਰਗਾ ਜਿਗਰਾ ਹੋਵੇ ਸਿਨੇ ਵਿਚ ਖਾ ਕੇ ਨਸ਼ੇ ਕਦੀ ਹਿੱਕ ਤਨੇ ਨਾ .... ਹਿੰਮਤ ਚਾਹਿਦੀ ਵੈਰੀ ਚੁਕਣ ਦੇ ਲਈ ਕੁੰਡੀ ਮੁੱਛ ਰਖ ਕੇ ਕਦੀ ਮਰਦ ਦਲੈਰ ਬਣੇ ਨਾ
Download Image
ਪਿਓਰ👌🏻 ਦੇਸੀ ਘਿਓ ਵਰਗਾ ਸਾਡਾ ਪਿਆਰ ,❤☺
👰🏻ਜਣੀ-ਖਣੀ👩🏻 ਦੇ ਹਜ਼ਮ ਨਾ ਆਵੇ😉
Download Image
ਇਹ ਦਿਲ👉💗ਹੈ ਅਮਾਨਤ ਸਤਿਗੁਰੂ☬ ਦੀ
ਥਾਂ ਥਾਂ 'ਤੇ ਲਗਾਇਆ ਨਹੀ ਜਾਣਾ🙏
ਇਹ ਸੀਸ🙇 👈ਹੈ ਅਮਾਨਤ ਵਾਹਿਗੁਰੂ☬ਦੀ ਥਾਂ ਥਾਂ 'ਤੇ ਝੁਕਾਇਆ ਨਹੀ ਜਾਣਾ
Download Image
ਫਜ਼ਲ ਤੇਰੇ ਨਾਲ ਲੋਹੇ ਤਰਗੇ ।
ਫੱਟਿਆ ਦੇ ੍ਸੰਗ ਰਲਕੇ
ਕੁੱਤੇ ਵੀ ਜੰਨਤ ਜਾਣ ਮੁਹੰਮਦ
ਚੰਗੇ ਆ ਦੇ ਸੰਗ. ਰਲਕੇ
Download Image
ਯਾ ਰਬਾ ਮੇਰੇ ਯਾਰਾ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦੀ
ਉਨਾ ਦੀ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦੀ
Download Image
👉ਜੇ ਕਦੇ ਮੋਕਾ ਮਿਲਿਆ 📝ਕਿਸਮਤ ਲਿਖਣ ਦਾ ਸੌਹ 👆ਰੱਬ ਦੀ ਤੇਰਾ 👧ਨਾਮ ਲਿਖ ਕੇ ਹੀ ਕਲਮ ✏ਤੋੜ ਦੂੰ
Download Image
👍ਲੱਗਦੇ ਆਂ ਕੌੜੇ ਖਰੇ ਆਂ ਜੁਬਾਨ ਤੋਂ
#ਯਾਰ ਨੇ ਪਿਆਰੇ😘 😘😘ਜੱਟ ਨੂੰ ਜਹਾਨ ਤੋਂ👌👌👌
Download Image
! ਨੀ ਤੇਰੇ ਬੁੱਲ ਗੁਲਾਬੀ 💋 ਖੁੱਲਦੇ ਨੇ ਜਦ.. ਹੋਰਾਂ ਦੇ ਲਈ.....
## ਲਗਦਾ ਦਿਨ ਵੀ ਕਾਲੇ ਹੋਗੇ.... ਚੋਰਾਂ ਦੇ ਲਈ👥👥
Download Image
ਉਹ 1k din ਕਹਿੰਦੀ ਜਾਨ ਅੱਜ kiss day ਆ
ਚਲੋ ਮਨਾਉਂਦੇ ਆ
.
ਮੈ ਕਿਹਾ ਦੇਖਲਾ ਅੱਜ ਸੰਗਰਾਦ ਆ
ਸਾਰਾ ਮਹੀਨਾ ਪੱਪੀਆਂ ਦਿੰਦੀ ਮਰਜੇਗੀ...
Download Image
ਉੱਝ ਤਾਂ ਜਿਆਦਾ ਝੂਠ ਹੀ ਲਿੱਖਦਾ ਹਾਂ,
ਅਸਲ ਚ ਇਨਾ ਖੁਸ਼ ਨਹੀਂ ,ਜਿੰਨਾ ਫੋਟੋਆਂ ਚ ਦਿਸਦਾ ਹਾਂ
Download Image
ਤੇਰੀ ਕੋਸ਼ਿਸ ਕਿੱਥੇ ਕੁ ਪਹੁੰਚੀ ੲੇ ਸਾਨੂੰ ਭੁਲਾੳੁਣ ਦੀ..
...ਸਾਡੀ ਤਾਂ ਅਾਦਤ ੳੁਹੀ ੲੇ...
ਤੈਨੂੰ ਚੇਤੇ ਕਰਕੇ ਸੌਂਣ ਦੀ.
Download Image
ਫੁੱਲਾਂ ਜਹੇ ਗੱਭਰੂ ਦੀ ਫੁੱਲਾਂ ਜਹੀ ਜਵਾਨੀ.., ਕਾਟੋ ਕੋਈ ਬਠਾਦੇ ਰੱਬਾ ਤੇਰੀ ਬੜੀ ਮੇਹਰਬਾਨੀ..
Download Image
ਬੇਫਿਕਰੇ ਸੁਭਾਅ ਦਾ ਮੁੰਡਾ ਬੱਲੀਏ...ਸੱਟਾ ਸੀਨੇ ਦੀਆ...ਤੇ ਗੱਲਾ ਲੋਕਾ ਦੀਆ ਦਾ...ਹੱਸ ਕੇ ਫੱਕਾ ਮਾਰ ਲਈ ਦਾ..
Download Image
ਟਰਿੰਗ ਟਰਿੰਗ.....📞📞📞📞
ਲੜਕਾ - ਜੀ ਕੌਣ ? ? ?
ਲੜਕੀ - ਮੈਂ ਆਸ਼ਾ !
ਆਪ ਕੌਣ ?
ਲੜਕਾ - ਮੈਂ 5911
😜😜😜😜😜
Download Image
Duniya ਤਾਂ ਨਿੱਤ ਰੰਗ ਬਦਲਦੀ ਆ ! ਪ੍ਰਧਾਨ
ਹੁਣ ਲੋਕਾਂ ਕਰਕੇ ਅਸੀ ਖੁਦ ਨੂੰ ਨਹੀ ਬਦਲ ਸਕਦੇ
Download Image
ਪਾਣੀ ਨਹਿਰਾ ਵਿਚੋ ਸੁੱਕ ਜਾਂਦਾ,ਕੋਈ ਕਿਨਾ ਵੀ ਅਮੀਰ ਹੋਵੇ ਧੀਆ ਦੇ ਕੇ ਝੁਕ ਜਾਂਦਾ.ਮਾਪਿਆ ਦੇ ਘਰ ਹੱਸਦੀਆ ਰਹੀਆ,ਰੋਦੀਆ ਸੋਹਰੇ ਗਈਆ ਪ੍ਰਦੇਸਣ ਧੀਆ.ਸੁੰਨੇ ਵਿਹੜੇ ਕਰ ਗਈਆ ਖੇਡ ਗਈਆ ਪ੍ਰਦੇਸਣ ਧੀਅਾ ,ਧੀਆਂ ਦਾ ਦੁਖੜਾ ਝੱਲਣਾ ਅੌਖਾ ਹੁੰਦਾ ,ਚਾਵਾ ਨਾਲ ਪਾਲੀ ਧੀ ਨੂੰ ਘਰੋ ਘੱਲਣਾ ਅੌਖਾ ਹੁੰਦਾ ,ਕੀ ਪਤਾ ਅੱਗੇ ਜਾ ਉਹਦੇ ਨਾਲ ਕੀ ਹੋਣਾ ,ਕਿਓਕਿ ਨਵੇ ਘਰ ਜਾ ਉਥੇ ਨਵਿਆ ਨੂੰ ਮਿਲਣਾ ਅੋਖਾ....🙏
Download Image
ਪਾ ਕੇ Royal/Stag ਵਿਚ Coke ਬਲੀਏ
ਉੱਡਦਾ ਜਹਾਜ ਦੇਣਾ ਆਪਾਂ ਰੋਕ ਬਲੀਏ....
Download Image
ਨਹਿਰ ਦਾ ਕਿਨਾਰਾ ਹੋਵੇ, 😴ਸੁੱਤਾ ਜਗ 🌎ਸਾਰਾ ਹੋਵੇ
ਮੈਂ ਹੋਵਾਂ ਨਾਲ ਮੇਰੇ ਜਾਨ ਤੋਂ ਪਿਆਰਾ ਹੋਵ💑ੇ
💭ਬੱਦਲਾਂ ਦੇ ਓਹਲੇ ਉਹਲੇ ਕੋਈ ਕੋਈ ✨🌟ਤਾਰਾ ਹੋਵੇ
👀ਅਖੀਆ ਨੂੰ 👀ਅਖੀਆ ਦੀ😷 ਚੁੱਪ ਦਾ ਇਸ਼ਾਰਾ ਹੋਵੇ...😍
Download Image
ਜੇਕਰ ਸਾਡੇ ਕਰਕੇ ਕਿਸੇ ਨੂੰ #ਹਾਸਾ ਆਉਂਦਾ ਹੈ /
.
.
ਤਾਂ #ਨਾਰਾਜ਼ ਨਾਂ ਹੋਵੋ ਕਿਊ ਕਿ ਤੁਸੀ ਉਸਦੀ #ਖੁਸ਼ੀ ਦਾ ਕਾਰਨ ਹੋ..!!
Download Image
ਦਿਲ ਦਰਿਆ ਜਰੂਰ ਹੈ ਪਰ,
ਵਾਧੂ ਮੱਛੀਆਂ ਨੀ ਰੱਖਦੇ🦅
Download Image
🔜ਹੁਣ ਉਹੀ ਸਾਨੂੰ ਬਦਨਾਮ ਕਰਦੇ ਆ ਜਿਹੜੇ ਸਾਡੇ ਨਾਲ ਬੈਠ ਮਸ਼ਹੂਰ ਹੋਏ ਸੀ..🔚☑
Download Image
ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ.
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ
ਪਰ ਸੱਚ ਜਾਣੀਂ ਇਸ ਦਿਲ ਨੇਂ ਤੇਰੀ ਸੌਂਹ
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਅਾ..!!
Download Image