Punjabi Jokes (2026) - ਪੰਜਾਬੀ ਚੁਟਕਲੇ & ਜੋਕਸ
ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ… ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ…!!! Download Image Share Image on WhatsApp Copy Text
IK Munda Pepsi Samne Rakh Ke Udas Betha C..
Dost aaya Pepsi Pee Giya Te Puchiya
Yaar tu Udaas Kyo a......??
Dost Ne Kiha Yaar Aaj da Din e Kharab C
Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..
Hun Suicide Krn Laye Pepsi vich ZAHER Paya c...
Ohvi Tu pe giya.... Download Image Share Image on WhatsApp Copy Text
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ Download Image Share Image on WhatsApp Copy Text
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….ਤੂੰ ਅੱਜ ਮੇਰੇ ਘਰ ਹੀ ਸੋਜਾ
ਕਹਿੰਦਾ ਠੀਕ ਏ”
ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ…
ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ” ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…! Download Image Share Image on WhatsApp Copy Text
ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ Download Image Share Image on WhatsApp Copy Text
ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ Download Image Share Image on WhatsApp Copy Text
ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼
ਕੰਮ ਕਰਦੇ ਹੁੰਦੇ . . .
.
ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ
ਸੜਦਾ ਰਹਿੰਦਾ Cc . .
. ਇਕ ਦਿਨ . . . .??
.
.
.
.
. .
.
ਅੰਗਰੇਜ਼ ਪੰਜਾਬੀ ਨੂੰ ਕਹਿੰਦਾ . . .?
. . . ਜਦੋ ਤੇਰਾ ਵਿਆਹ ਹੋਜੂ ਤਾਂ ਫਿਰ ਜੇ ਮੈ ਤੇਰੀ
ਵਹੁਟੀ ਨੂੰ ਫਿਲਮ ਵਖੋਣ ਲੈ ਜਾ ਤੈਨੂੰ ਕੋਈ ਇਤਰਾਜ਼ ਤਾਂ
ਨਹੀ ਹੋਵੇਗਾ . . ?? ..
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ . .?
.
.
.
. ਤੂੰ ਮੇਰਾ ਵਿਆਹ ਆਪਣੀ ਭੈਣ ਨਾਲ
ਕਰਦੇ ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ
ਫਿਲਮ ਵੇਖ ਲਈ .. Download Image Share Image on WhatsApp Copy Text
ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ
ਜਵਾਬ ਆਇਆ . .
.
ਤੂੰ . . . ?
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ Download Image Share Image on WhatsApp Copy Text
ਕਮਲੀ ਕਹਿੰਦੀ ਤੈਨੂੰ ਮੇਰੇ ਵਰਗੀ ਕੁੜੀ ਤਾਂ7 ਜਨਮਾਂ ਚ
ਵੀ ਨਹੀ ਲੱਭਣੀ
..
..
.
...
...
...
...
....
....
...
.
...
ਮੈਂ ਕਿਹਾ ਬੀਬਾ ਤੇਰੇ ਭਰਾਵਾਂ ਨੂੰ ਵੀ ਮੇਰੇ ਵਰਗਾ Jiju
ਨਹੀ ਲੱਭਣਾ ਚਾਹੇ ਬੈਂਟਰੀਆਂ ਚੱਕ ਕੇ ਤੁਰੇ ਫਿਰਨ Download Image Share Image on WhatsApp Copy Text
ਕਹਿੰਦਾ ਤੇਰੇ ਪਿਆਰ ਜਤਾਉਣ ਦਾ ਤਰੀਕਾ ਵੀ
ਬੜਾ ਅਜੀਬ ਆ...ਗੁੱਸਾ ਕਿਸੇ ਹੋਰ ਤੇ?
.
.
.
ਆਇਆ ਹੋਵੇ ਉਤਾਰਨਾ ..
ਮੈਨੂੰ ਸੁਣਾ ਸੁਣਾ ਕੇ ਹੁੰਦਾ ਤੂੰ... Download Image Share Image on WhatsApp Copy Text
ਬੰਦਗੀ -- ਇਕੱਲੇ ਦੀ...
ਰਾਇ -- ਦੋ ਜਾਣਿਆਂ ਦੀ....
.
ਕਵੀਸ਼ਰੀ -- ਤਿੰਨ ਜਾਣਿਆਂ ਦੀ.... ??
.
.
ਅਰਥੀ -- ਚਾਰ ਜਾਣਿਆਂ ਦੀ...
ਪੰਚਾਇਤ --- ਪੰਜ ਜਾਣਿਆਂ ਦੀ....
,
ਤੇ ਫੇਸਬੁੱਕ 'ਤੇ ਬਹਿਸੋ-ਬਹਿਸੀ ਲਈ
ਜਿੰਨੇ ਮਰਜ਼ੀ ਹੋਣ...... ਥੋੜੇ ਹੀ ਥੋੜੇ ਆ Download Image Share Image on WhatsApp Copy Text
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
.
ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P Download Image Share Image on WhatsApp Copy Text
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ.....
.
ਮੌਤ ਤੌ ਜਿੰਦਗੀ ਚ..??
.
.
.
ਬਸ ਏਨਾ ਕੁ ਫਾਂਸਲਾਂ...ਜਿੰਨਾ ਤੇਰੇ ਮੇਰੇ ਮੇਲ
ਦਾ ਸਵਾਲ ਅੋਖਾ ਏ .. !! Download Image Share Image on WhatsApp Copy Text
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ
ਲੱਗ ਜਾਂਦਾ. ਤਿੰਨ ਕੰਧਾਂ ਠੀਕ
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ...
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P Download Image Share Image on WhatsApp Copy Text
ਮੈ ਕਮਲੀ ਨੂੰ ਫੋਨ ਕੀਤਾ ਅੱਜ. ...
.
ਮੈ ਕਿਹਾ...ਕਮਲੀਐ ਕਿਥੇ ਐ ਤੂੰ ?
.
.
.
.
ਕਹਿੰਦੀ...ਮੈ ';5 taara'; ਹੋਟਲ ਚ ਅਪਣੀ ਮੰਮੀ
ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ....
ਤੇ ਤੁਸੀਂ ਕਿਥੇ ਹੋ.....?
.
.
.
ਮੈ ਕਿਹਾ... ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!...
ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ
ਖਾ ਗਈ ਐ !!! Download Image Share Image on WhatsApp Copy Text
ਕੁੜੀ - ਜਾਨੂੰ ਇੱਕ ਪੱਪੀ ਤਾਂ ਦੇਦੋ .. :D
ਮੁੰਡਾ - ਸਾਡੇ ਮੁਹੱਲੇ 'ਚ ਕੁੱਤੀ ਨੇ 8-10 ਦਿੱਤੇ ਹੋਏ ਨੇ .....
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. :P
...
ਕੁੜੀ - ਕੱਟੀ :/
..
ਮੁੰਡਾ - ਸਾਡੇ ਪਿੰਡ 'ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ Download Image Share Image on WhatsApp Copy Text
ਸਾਰਾ ਦਿਨ ੳੁਹ ਮੇਰੀ ਯਾਦ ਲਕੋਇਆ ਕਰਦੀ ਆ,
ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ ..
.
ਤੇਰੇ ਦਿਲ ਵਿਚ ....??
.
.
.
ਪਿਆਰ ਮੇਰੇ ਲਈ,
ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,..
.
ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ
ਰੋਂਦੀ ਹੈ?.. Download Image Share Image on WhatsApp Copy Text
ਕਮਲੀ ਕਹਿੰਦੀ ਤੈਨੂੰ Firdi ਆ ਦਿਲ ਦੇਣ ਨੂੰ
ਨਾ ਕੋਈ ਮੰਗਦੀ Amount ਸੋਹਨੇਆ ਕੁੜੀ ਚੱਕਮੇ.....??
.
.
.
.
.
.
Brand-wargi Par ਤੇਰੇ ਲਈ
füll Discout ਸੋਹਨੇਆ Download Image Share Image on WhatsApp Copy Text
10 ਮੁਲਖਾ ਦੇ ਲੋਕ ਹੈਲੀਕਪਟਰ ਦੀ ਰੱਸੀ ਨਾਲ
ਲਮਕੇ ਸੀ, -
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
.
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, -
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ . .
.
.
ਨਹੀਂ ਤਾਂ ਹੈਲੀਕਪਟਰ ਥੱਲੇ ਡਿੱਗ ਜਾਵੇਗਾ, -
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ . . .
.
ਅਖ਼ੀਰ ਪੰਜਾਬੀ ਕਹਿੰਦਾ :- ਮੈਂ ਰੱਸੀ ਛੱਡ ਕੇ ਜਾਨ
ਦਵਾਂਗਾ, -
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
.
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
-
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਂਣ ਵਾਸਤੇ ਆਪਣੀ
ਜਾਨ ਦੇਣ ਲੱਗਾ . . .
.
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, -
ਸਬ ਦੇ ਸਬ ਥੱਲੇ ਜਾ ਪਏ . . .
.
ਬਸ ਇੱਕ ਪੰਜਾਬੀ ਨੂੰ ਛੱਡ ਕੇ .. Download Image Share Image on WhatsApp Copy Text
ਜਨਤਾ ਵੀ ਕਮਾਲ ਕਰਦੀ ਆ ,
ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚਲੀਆਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਸਿੰਘ ਕੋਲੋ ਲੰਗਿਅਾ ਜਾਂਦਾ ਬੋਲਿਆ ,
ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ,
ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਵਾਦ ।
ਕੋਈ ਮੁਫ਼ਤ ਚ ਕੱਢ ਦੂ . Download Image Share Image on WhatsApp Copy Text
ਮੈ ਅੱਜ ਕੁੱੜੀ ਨੂੰ ਪੁਛਿਆ ਕੀ ਕਰ ਰਹੇ ਸੀ
ਕਮਲੀ ਕਹਿਦੀ Gym ਚੱਲੀ ਆ..
.
ਮੈ ਪੁਛਿਆ ਕਿਨਾ ਕ ਭਾਰ ..??
.
.
ਚੱਕ ਲੇਦੇ ਉ ??
.
.
.
.
.
.
.
.
.
ਕਮਲੀ ਨੇ ਰੋਟੀ ਵਾਲੇ ਵੇਲਣੇ ਦੀ ਫੋਟੋ
send ਕਰਤੀ Download Image Share Image on WhatsApp Copy Text
ਕਿਸੇ ਕੁੜੀ ਦਾ ਆਉਣਾ ਤਾਂ ਦੂਰ ਦੀ ਗੱਲ ਐ ..
ਮੈਂ ਤਾਂ ਅਪਣੇ ਵਿਚਾਲੇ ਰੱਬ ਨੂੰ ਨਾਹ ਆਉਣ ਦੇਵਾਂ Download Image Share Image on WhatsApp Copy Text
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ
ਨਹੀਹੀਹੀਹੀਹੀਹੀਹੀਹੀ
ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ
ਪਤਨੀ ਕਿਚਨ ਵਿਚੋ... ਕਿਹੜੀ ਫਿਲਮ ਦੇਖ ਰਹੇ ਹੋ
ਆਦਮੀ... ਆਪਣੇ ਵਿਆਹ ਵਾਲੀ DVD... 😂
.... Download Image Share Image on WhatsApp Copy Text
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ......?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
.....
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ...
😂😂😂😂 Download Image Share Image on WhatsApp Copy Text
Wife: Meri Umar 45 Hon De Baawjood Vi Tuhada Ik Dost Meri Husan Di Taareef Karda Ni Thakda…
Husband: Ik Hi Banda Kar Sakda E, Oh Maange Raam? Haina?
Wife: Oh God, Sahi Keha, Tuanu Kive Pta…
Husband: Kabaadi E Na… Download Image Share Image on WhatsApp Copy Text
Mehmaan, “Main Jad Vi Tuhade Ghar Te Aake Khana Khanda Han, Tan Tuhada Kutta Mainu Lagatar Ghoorda Rehenda Hai, Ehnu Koi Bimari Tan Ni Hai?”
Mejban Da Baccha: Uncle Jee, Oh Apni Plate Nu Changi Taranh Pachhaanda Hai. 😀
Download Image Share Image on WhatsApp Copy Text
Ik Munde Ne Ek Kudi Nu Kamal Da Phull Vekhaya,
Kudi Ne Ohnu Ik Jordar Chaped Maari,
Munda Bolya, Main Tan BJP Da Parchar Kar Reha Si,
Tu Menu Kyu Maarya?
Kudi Boli, Main Congress Da Parchar Kar Rahi Han..
Download Image Share Image on WhatsApp Copy Text
Ik Tivi Babe De Kol Ja Ke Kehendi,
“Baba Jee, Mere Aadmi Menu Ghar Aunde Saar Maarna Peetna Suru Kar Dinda Hai”,
Baba Kehenda, “Aah Lai Taabeez, Jad Vi Tera Gharwala, Ghar Aave, Ehnu Apne Moonh Ch Paa Lavi Te,
Te Thodi Der Munh Na Kholi”,
7 Din Baad Tivi Khush Hundi Hoyi, Fer Babe Kol Gyi,
Kehendi, “Baba Jee Kamaal Ho Gya, Jad Tak Main Tabeez Nu Munh Ch Rakhdi Han, Oh Menu Kuch Ni Kehenda”
Baba Kehenda, “Beta, Aa Tabeez Da Ni Teri Jubaan Band Rakhan Da Fayda Hai…” Download Image Share Image on WhatsApp Copy Text
Husband Naal Ladai Karn Ton Baad, Tivi Ne Apni Maa Nu Phone Kitta: Mummy Osne Fer Mere Naal Ladai Kitti E, Main Tuade Kol Aa Rahi Han…
Maa: Na Putt Na, Ohnu Ohdi, Galati Di Keemat Chukaani Pavegi,
Tu Na Aa, Main Aa Jaani Aa Tere Kol… Download Image Share Image on WhatsApp Copy Text
Wife : Suno Ji ! Is Hafte Film Dekhange Te Agle Hafte Puri Shopping Karange,
Husband : Ohton Agle Hafte Assi Mandir Javange,
Wife : Oh Kyun…?
Husband : Bheekh Mangange… Download Image Share Image on WhatsApp Copy Text