Punjabi Shayari (2026) - ਪੰਜਾਬੀ ਸ਼ਾਇਰੀ
ਪੜ੍ਹੋ ਸਭ ਤੋਂ ਬਹਿਤਰੀਨ ਪੰਜਾਬੀ ਸ਼ਾਇਰੀ, ਪਿਆਰ ਅਤੇ ਦਿਲ ਛੂਹਣ ਵਾਲੀਆਂ ਲਾਈਨਾਂ (Updated Daily)
Total Status-(273)
ਤੈਨੂੰ ਪਤਾ ਹੀ ਹੁਣ ਲੱਗਿਆ,
ਚਿਰ ਹੋ ਗਿਆ ਮੈਨੂੰ ਤੇਰੇ ਵਿੱਚ ਗਵਾਚੇ ਨੂੰ!
Download Image
ਹੁਣ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਲੱਗਦਾ ਬਸ ਗੱਲ ਦਿਲ ਤੇ ਲੱਗ ਜਾਂਦੀ ਆ !!
Download Image
ਐਸੀ ਇਬਾਦਤ ਕਰ ਮੁਸਾਫ਼ਿਰ ਜੋ ਰੱਬ ਸਾਹਮਣੇ ਆਣ ਖ਼ੜੇ
Download Image
ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ...
ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ
ਤੇਰਾ ਹੋਣ ਤੋਂ ਬਾਅਦ..
Download Image
ਜਿੰਨੇ ਜੋਗੇ ਸੀ ਸਭ ਦਾ ਦਿਲੋਂ ਕੀਤਾ, ਹੁਣ ਕੋਈ ਮੁੱਲ ਮੋੜੇ ਜਾਂ ਮੁੱਖ ਮੋੜੇ ਉਹਦੀ ਮਰਜ਼ੀ !!
Download Image
ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਆਦਤ ਨਹੀਂ, ਅਲਵਿਦਾ ਕਹਿਣ ਵਾਲੇ ਹਾਲੇ ਵੀ ਉਡੀਕ ਰਹੇ ਹਨ!
Download Image
ਗਲਤ ਨਹੀ ਸੀ ਮੈਂ ਬਸ ਸਾਬਿਤ ਨਹੀ ਕਰ ਸਕਿਆ
Download Image
ਜੋ ਜਾਹਿਰ ਹੋ ਜਾਵੇ ਉਹ ਦਰਦ ਕੈਸਾ,ਜਿਹੜਾ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕੈਸਾ ।
Download Image
हमारे दुखों का मुख्य कारण,
हमारा दूसरों के प्रति लगाव और हद से ज्यादा भरोसा है।
Download Image
ਹਾਲਾਤ ਮੈਨੂੰ ਪੱਥਰ ਬਣਾ ਰਹੇ ਆ, ਲੋਕਾਂ ਭਾਣੇ ਮੈਂ ਆਕੜ ਚ ਰਹਿਨਾ।
Download Image
ਚੰਗਾ ਹੁੰਦਾ ਸਵਾਲ ਨਾ ਕਰਦਾ, ਮੈਨੂੰ ਤੇਰਾ ਜਵਾਬ ਲੈ ਬੈਠਾ,
Download Image
ਸਬਰ ਨਾਲ ਭਰੇ ਆਂ ਸੱਜਣਾਂ ਤਾਹੀਂ ਤੇਰੇ ਆਉਣ ਦੀ ਉਡੀਕ ਕਰੀ नांरे भां,,,
Download Image
ਇਸ਼ਕ ਇਸ਼ਕ ਚ ਵੀ ਫ਼ਰਕ ਏ.. ਫ਼ਰੇਬੀ ਇਸ਼ਕ ਇੱਕ ਰਾਤ ਚ ਪੂਰਾ ਹੋ ਜਾਦਾ ! ਤੇ ਅਸਲ ਇਸ਼ਕ 7 ਜਨਮਾਂ ਚ ਵੀ ਪੂਰਾ ਨਹੀਂ ਹੁੰਦਾ
Download Image
ਜਿੰਨਾ ਨੂੰ ਪਤਾ ਆ ਵਿਛੜਣ ਦਾ ਦਰਦ ਉਹ ਇਕੱਠੇ ਬੈਠੇ ਪੰਛੀਆ ਨੂੰ ਵੀ ਨਹੀ ਉਡਾਇਆ ਕਰਦੇ
Download Image
ਜਿੰਨਾ ਨੂੰ ਪਤਾ ਆ ਵਿਛੜਣ ਦਾ ਦਰਦ ਉਹ ਇਕੱਠੇ ਬੈਠੇ ਪੰਛੀਆ ਨੂੰ ਵੀ ਨਹੀ ਉਡਾਇਆ रग्रे....!!
Download Image
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
Download Image
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ। ਜਿੱਥੇ ਆਪਣੇ ਧੋਖਾ ਦੇ ਜਾਂਦੇ, ਉਥੇ ਕੀ ਇਤਬਾਹ ਬੇਗਾਨੇ ਦਾ
Download Image
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
Download Image
ਤੂੰ ਜਿੱਤ ਕੇ ਵੀ ਰੋ ਪੈਣਾ ਏ
ਅਸੀ ਇਹੋ ਜਿਹਾ ਤੈਥੋਂ ਹਾਰਾਂਗੇ
Download Image
ਸੱਚਾ ਪਿਆਰ ਅਬ ਹਾਰ ਰਿਹਾ ਹੈ,
ਖੁਸ਼ ਵਹਿ ਹੈ ਜੋ,
ਦਸ ਜਗ੍ਹਾ ਮੂੰਹ ਮਾਰ ਰਿਹਾ ਹੈ,
Download Image
ਨਿਚੈ ਆ ਗਿਰਤੀ ਹੈਂ ਹਰ ਬਾਰ ਦੁਆ ਮੇਰੀ ..!!
ਪਤਾ ਨਹੀਂ ਕਿਤਨੀ ਉਚਾਈ ਪਰ ਖੁਦਾ ਰਹਿਤਾਂ ਹੈ..!!
Download Image
ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ.. ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ।
Download Image
ਜਦੋਂ ਵਕਤ ਤੇ ਹਾਲਾਤ ਖ਼ਰਾਬ ਹੋਣ ਤਾਂ ਫਿਰ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ
Download Image
ਜਿਹਨੂੰ ਕਿਸਮਤ ਰਵਾਉਣਾ ਚਾਹੇ, ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ
Download Image
ਜਵਾਕਾ ਵਾੰਗ ਰੱਖਦਾ ਏ ਉਹ ਮੈਨੂ
ਕਿਵੇ ਕਿਹ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ..!!
Download Image
ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ.!!
Download Image
ਇਹ ਜੋ ਹਾਸਾ ਹੈ ਮੇਰੇ ਚਿਹਰੇ ਤੇ,, ਖਿਆਲ ਰੱਖੀ,, ਇਸ ਦੀ ਵਜਾ ਵੀ ਤੂੰ ਹੀ ਆ..!!
Download Image
ਪਹਿਲੀ ਵਾਰ ਦੇਖਿਆ ਤਾਂ ਚੰਗੀ ਲੱਗੀ ਤੂੰ
ਹੁਣ ਦੇਖਦਾ ਹਾਂ ਤਾਂ, ਦੁਨੀਆਂ ਨਜ਼ਰ ਆਉਂਦੀ ਐ
Download Image
ਜਿੰਦਗੀ ਕੀ ਹੈ, ਨਾ ਹੀ ਪੁੱਛੋ
ਸਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ॥
Download Image
ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!
Download Image