Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਸਦਕੇ ਜਾਵਾ ਸਿਰ ਤੇ ਸਾਇਆ ਸੋਹਣੇ ਸਾਈਆ ਦਾ....
ਵਿਗੜਿਆ ਨਹੀ ਕੁਝ ਜੋਰ ਤਾ ਲਾਇਆ ਕਈਆ ਨੇ।।


Download Image

ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖਮ...
ਉਝ ਮੇਰੇ ਸ਼ਹਿਰ 'ਚ ਹਕੀਮ ਬੜੇ ਸੀ..


Download Image

ਹਰ ੲਿੱਕ ਸਾਹ ਵਿੱਚ 100-100 ਵਾਰੀ ਚੇਤੇ ਕਰਦੇ ਹਾਂ.. .. ਮੌਤ ਤੋਂ ਵੀ ਜਿਅਾਦਾ ਤੇਰੇ ਨਾਲੋ ਵਿਛੜਨ ਤੋਂ ਡਰਦੇ ਹਾਂ.. .. ਕੰਨ ਤਰਸਦੇ ਸੁਣਨ ਲੲੀ ਤੇਰੇ ਪਿਅਾਰ ਭਰੇ 2 ਬੋਲ ਵੇ ਸੱਜਣਾਂ.. ..ਦਿਲ ਚਾਹੁੰਦਾ ਤੂੰ ਹੋਵੇ ਸਦਾ ਕੋਲ ਵੇ ਸੱਜਣਾਂ..

Download Image

ਮੈਨੂਂ ਨੀ ਪਤਾ ਤੈਥੋਂ ਵਧ ਕੋਈ ਸੋਹਣਾ ਹੈ ਜਾਂ ਨਹੀਂ
...
ਤੇਰੇ ਬਿਨਾਂ ਕਿਸੇ ਨੂਂ ਗੌਰ ਨਾਲ ਦੇਖਿਆ👀ਹੀ ਨਹੀਂ


Download Image

Tere dil ❤ vich c main thaa mangdi 👰 , teri zindagi vich hi thaa mil gai,❤😘
Jis din da mil gea tu sajna 👳🏻 , menu khushiyaan di vjaah mil gai,


Download Image

Dil Di Gallery Vich Tere Mere Pose Sajna,
Na Hoyi Door Rahi Tu Close Sajna


Download Image

ਦਿਨੇ che ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ..!!!

Download Image

ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ Aa,
.
.
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ Aa


Download Image

🙏🏻ਕੋਈ ਹਾਰ ਜਾਵੇ ਮੈ ਨੀ ਕਦੇ ਮੰਗਦਾ ਦੂਆ

ਮੈਨੂੰ ਜਿੱਤ ਦੀਆ ਗੱਲਾਂ ਈ ਸਿਖਾਉਂਦੀ ਮੇਰੀ ਮਾਂ.


Download Image

ਅਸੀ ਦੂਰੀ ਇਸ ਲਈ ਬਣਾਈ
ਤੂੰ ਕਰੀਬ ਜੋ ਸੀ ਹੋਰਾ ਦੇ


Download Image

ਪੁੱਛ ਲਵੀ ਕਿਸੇ ਜਾਣੂ ਖਾਸ ਨੂੰ
ਨਾਗਾਂ ਵਾਲਾ #Jatt ਕਹਿੰਦੇ ਦਾਸ ਨੂੰ


Download Image

ਤੇਰੇ ਤੱਕ ਮੈ ਆ ਜਾਣਾ
ਕਿਉਂਕਿ ਅਜੇ ਰਾਹ ਬਾਕੀ ਨੇ
ਕਿਵੇ ਭੁੱਲ ਜਾਵਾ ਤੈਨੂੰ
ਕਿਉਕਿ ਮੇਰੇ ਅਜੇ ਸਾਹ ਬਾਕੀ ਨੇ


Download Image

ਪਾ ਦੁ JATTITUDE ਦੇ ਖਲਾਰੇ ਜੱਟੀੲੇ👧 ਜਦੋਂ JATT👳 ਵਿੱਚ ਜੱttWਾਦ ਅਾ ਗਿਆ

Download Image

ਬੁਰਾ ਤੋ ਹਰ ਕੋਈ ਹੈ ਜਾਨੀ
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ


Download Image

ਰੂਹ ਤੱਕ ਪਹੁੰਚੀ ਪਈ ਆ ਜਿਸਦੀ ਸੂਰਤ ਯਾਰੋ ਓ .
ਜਾਦੀ ਜਾਦੀ ਕਿਹ ਗਈ ਮੈਨੂੰ ਚੇਤੇ ਆਵੀ ਨਾ.


Download Image

ਮਾੜੇ ਵਕਤਾਂ ⌚ ਦੀ ਤੂੰ ਬੀਬਾ ਹਾਲੇ ਛਾਂ 🌳 ਨਹੀਓ ਮਾਣੀ,
ਜਦੋਂ ਮਰਦੇ ਨੇ ਚਾਅ 🚨 ਤੈਨੂੰ ਫਿਰ ਪਤਾ ਲੱਗੂ ~


Download Image

ਨਾ ਸ਼ਕਲੋਂ👌#ਮਾੜੇ__ਅਾਂ😊
ਨਾ ਅਕਲੋਂ #ਤਿੱਖੇ ਅਾਂ😉#ਅਣਖਾਂ😎ਨਾਲ #ਤੁਰਨਾ👣ਅਸੀਂ ਜਨਮੋਂ👰__👉ਸਿੱਖੇ😍ਅਾਂ😘..


Download Image

ਕਾਵਾਂ ਦੀਆਂ ਡਾਰਾ ਦੇ ਰੋਲੇ ਫਜ਼ੂਲ ਹੁੰਦੇ ਨੇ,
ਮੜਕ ਨਾਲ ਜ਼ਿੰਦਗੀ ਜਿਉਣ ਦੇ ਵੀ ਅਸੂਲ ਹੁੰਦੇ ਨੇ।


Download Image

ਜੱਟ ਦੇ ਤਾ ਯਾਰ ਸਾਰੇ Ghaint Bande ਅਾ
ਜਿਹੜੇ ਕਾਗਜ਼ਾ ਚ' ਚੱਲਦੇ faraar ਬੱਲੀੲੇ


Download Image

ਪੁਚ ਪੁਚ ਕਰਦਾ ਨਾ ਨਾਰਾ ਨੂੰ ,,ਮੁੰਡਾ ਟੋਪ ਉੱਤੇ ਰੱਖਦਾ ਏ ਯਾਰਾ ਨੂੰ😍😍😘😘😘😘

Download Image

ਕੇਸ ਤੇਰਾ ਜਿੱਤ ਕੇ ਮੈਂ ਰੋਲਾ ਪਾਉਣਾ ਏ
ਲਾ ਕੇ ਮੋਟਰ ਤੇ ਡੀ ਜੇ ਨੀ ਮੈਂ ਖੋਰੂ ਪਾਉਣਾ ਏ।


Download Image

Hileya Dimag ਯਾਰੋ ਤੋਹਡੀ ਭਰਜ਼ਾਈ ਦਾ
ਅਾਖਦੀ clean shave ਮੁੰਡਾ ਮੈਨੂੰ ਚਾਹੀਦਾ


Download Image

ਠੇਕੇ ੳੁਤੋ adhiya ਫੜ ਲਈ ਦਾ
ਲਾ ਕੇ ਮੋਟੇ ਮੋਟੇ ਯਾਦ ਤੈਨੂੰ ਕਰ ਲੲੀ ਦਾ


Download Image

ਹਿੱਲੀ ਨਹੀ ਸੀ ਕਦੇ linement ਜੱਟ ਦੀ
ਮਾਰੇ ਬੜੇ peg ਭਰ ਕੇ steel ਦੇ


Download Image

14 feb ਨੇ ਮਨਾਉਦੇ ਮੁੰਡੇ ਸ਼ਹਿਰ ਦੇ
31 march ਮਨਾਉਦੇ ਬਿੱਲੋ ਜੱਟ ਨੀ


Download Image

Salary ਤੋ ਵੱਧ ਖਰਚਾ ਨਹੀ ਪੁਗਦਾ
ਕੁੜੀ ਚੀੜੀ ਵਾਲਾ ਪਰਚਾ ਨਹੀ ਪੁਗਦਾ


Download Image

Captain-Badal ਧੌਖਾ ਹੈ
Punjab ਬਚਾ ਲਉ ਮੌਕਾ ਹੈ


Download Image

ਪਾ ਕੇ U.K ਦੇ flag ਵਾਲੇ ਕਪੜੇ
ਚੱਕ ਰੱਖੇ ਸੀ ਤੂੰ ਉੱਚੇ ਬੜੇ ਨਖਰੇ


Download Image

ਦੰਦ ਕੱਢ ਦੀ ਸੀ ਦਿਲ ਮੇਰਾ ਤੋੜ ਕੇ
ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ


Download Image

ਜਣੀ-ਖਣੀ ਦੇ ਭਾਗਾ ਚ' ਸਾਡਾ rose ਨਹੀ
22 ਸਾਲਾ ਚ' ਕੋਈ ਕੀਤਾ purpose ਨਹੀ


Download Image

« Previous1...910111213...53Next »
📝 Text Status 🏠 Home 📂 Categories 🎥 Video Status