Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
"ਸਮਾਂ ਸਭ ਕੁੱਝ ਸਿਖਾ ਦਿੰਦਾ ਹੈ, ਬਸ ਸਿੱਖਣ ਵਾਲੇ ਵਿੱਚ ਸਬਰ ਹੋਣਾ ਚਾਹੀਦਾ ਹੈ।"💯
Download Image
👉🏻ਅਪਣਿਆਂ ਨਾਲ ਗੇਮਾਂ ਨਾ ਖੇਡਿਆ ਕਰੋ,,ਜੇ ਗਲਤੀ ਨਾਲ ਜਿੱਤ ਵੀ ਗਏ ਤਾ ਬਹੁਤ ਕੁਝ ਹਾਰ ਜਾਉਂਗੇ🙏🏻
Download Image
ਬੜਾ ਅੜਬ ਅਸੂਲੀ ਵੇ
ਨਾ ਗੱਲ ਕਰੇ ਫ਼ਜ਼ੂਲੀ ਵੇ
ਤੇਰੀ Smile ਜੱਟਾ
ਮੈਨੂੰ Fan ਬਣਾਉਂਦੀ ਆ
Download Image
ਜੱਟਾਂ ਖੇਤੀ ਵਰਗਾਂ ਧੰਦਾ ਨੀ ਤੇ ਸਾਡੇ ਵਰਗਾਂ ਬੰਦਾਂ ਨਹੀ ਹੋਰ ਕੋਈ ਵੀ
Download Image
ਮਾੜਾ ਟਾਇਮ ⌚ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..🌪️🔥
Download Image
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!
Download Image
ਸਾਰਿਆ ਨੂੰ ਚੰਗਾ ਲੱਗਣਾ ਵੀ ਜਰੂਰੀ ਨੀ ਆ
ਕਇਆ ਦੇ ਅੱਖਾ ਚ ਰੜਕਣ ਦਾ ਵੀ ਵੱਖਰਾ ਸਵਾਦ ਆ
Download Image
ਕਦਰ ਕਰਨ ਵਾਲਾ ਲੱਭੀ,
ਵਰਤਣ ਵਾਲੇ ਤੈਨੂੰ ਆਪ ਲੱਭ ਲੈਣਗੇ
Download Image
ਗ਼ਲਤੀ ਤੇ ਕਮੀ ਮੰਨਣ ਲਈ ਬਹਾਦਰ ਹੋਣਾ ਪੈਂਦਾ
ਤੇ ਬਹਿਸਬਾਜੀ ਕਰਨ ਲਈ ਬਤਮੀਜ਼ ਹੋਣਾ ਪੈਂਦਾ ਆ ।
Download Image
ਸਾਨੂੰ ਨਾ ਪਸੰਦ ਟਾਂ-ਟਾਂ ਬੱਲੀੲੇ....
ਤੈਥੋਂ ਪਹਿਲੇ ਵਾਲੀ ਛੱਡੀ ਸੀ ਤਾਂ ਬੱਲੀਏ...
ਨਾ ਬੱਲੀਏ ਨੀ ਸੁਣ ਨਾ ਬੱਲੀਏ .....
ਬਣਿਅਾ ਨਾ ਕਰ ਸਾਡੀ #_ਮਾਂ ਬੱਲੀਏ.
Download Image
ਇੰਨੇ ਪਲ ਤਾਂ ਮੈਂ ਤੇਰੇ ਨਾਲ ਵੀ ਨਹੀਂ ਲੰਘਾਏ
ਜਿੰਨੀਆਂ ਰਾਤਾਂ ਦੀ ਨੀਂਦ ਤੂੰ ਖੋਹ ਲਈ ਹੈ ।
Download Image
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਨੇ
ਓਹਨਾਂ ਨੂੰ ਅਸੀਂ ਕੁਝ ਨੀ ਸਮਝਦੇ🤘
Download Image
🥀ਤੇਰੀਆਂ ਅਣਜਾਣ ਆਦਤਾਂ ਹੀ ਮੇਰੇ ਦਿਲ ਨੂੰ ਮੋਹ ਲੈਂਦੀਆਂ ਨੇ ਬਾਕੀ ਜਾਣ ਪਛਾਣ ਤਾਂ ਚਲੋਂ ਚੰਗੀ ਭਲੀ ਏ ਸਾਡੀ
Download Image
👉🏻ਜਦੋਂ ਕੰਮ ਕਰੋ ਤਾਂ ਕਰੋ ਮਜਦੂਰ ਬਣਕੇ
👉🏻ਜਦੋਂ ਐਸ਼ ਕਰੋ ਤਾਂ ਰਾਜੇ ਬਣਕੇ
Download Image
ਟੋਪੀ ਭਾਵੇਂ ਸੋਨੇ ਦੀ ਲੈਲਾ,
ਪਰ
ਪੱਗ ਦਾ ਮੁਕਬਾਲਾ ਨੀ ਕੋਈ ... ਤਾਜ , ਤਾਜ ਹੀ ਹੁੰਦਾ ।। 🔥
Download Image
ਗੱਲਾਂ ਤੇਰੀਆਂ ਹੀ ਕਰਾਂ,
ਭਾਵੇ ਖੁੱਦ ਨਾਲ ਹੀ ਕਰਾਂ!
Download Image
ਜਿਹਨੇ ਤੈਨੂੰ ਪਰਖਿਆ ਉਸਦੇ ਲਈ ਤੂੰ ਬੁਹਤ ਮਾੜਾ ਏ ,
ਪਰ ਮੇਰੇ ਲਈ ". ਤੂੰ "ਬਹੁਤ ਚੰਗਾ ਏ ,,
ਕਿਉਂਕ ਮੈ ਤੈਨੂੰ ਸਮਝਿਆ ਏ ਕਦੇ ਪਰਖਿਆ ਨਹੀ
Download Image
ਜੇ ਤੈਨੂੰ. 💝ਯਾਦ ਕਰਨ ਦਾ ਕੋਈ ਮੀਟਰ📮ਹੁੰਦਾ ਤਾਂ ਸਭ ਤੌ ਵਧ ਬਿੱਲ ਮੈਨੰ ਹੀ ਆਉਣਾ ਸੀ❤️
Download Image
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ ਅੰਬਰਾ⛳️ ਦੇ ਬਾਜ🦅ਨੀ ਠੋਕੇ ਜਾਦੇ
Download Image
ਚਕਮੇ ਜਿਹੇ ਸੂਟ ਬੜੀ ਰੀਝ ਨਾਲ ਸਵਾਏ ਨੇ ...
ਜਿਉਂਦੇ ਰਹਿਣ ਮਾਪੇ ਜਿੰਨਾਂ ਸਾਰੇ ਸ਼ੌਕ ਪੁਗਾਏ ਨੇ...
Download Image
ਜਿੱਥੇ ਲੱਗਦੇ ਨਾ 🦶🏻ਪੈਰ, ਓਥੇ ਲਾ ਤੇ 🚫ਬੰਨ੍ਹ ਨੀ...ਦੂਜਿਆਂ ਨੂੰ 🖕🏻ਨਿੰਦੀ ਜਾਣਾ, ਸਾਡਾ ਕੰਮ ਨੀ
Download Image
ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ
ਪਾਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ 👎👎
Download Image
ਸੱਚੀਆਂ ਮੁਹੱਬਤਾਂ ਦੀ ਐਨੀ ਕੁ ਰਸੀਦ ਆ
ਅੱਜ ਤਕ ਮੁੰਡਾ ਤੇਰੇ ਪਿਆਰ ਦਾ ਮੁਰੀਦ ਆ
Download Image
ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ
😑 ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ
Download Image
ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ✔
💖ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ 🙏
Download Image
ਵਖਤ ⌛️ ਕਾ ਇੰਤਜ਼ਾਰ ਕਰੋ
ਮੁਕਾਬਲਾ ਹਮਸੇ ਹੀ ਹੋਗਾ
Download Image
ਜਿਨ੍ਹਾਂ ਤੋ ਅੱਗੇ ਲੰਘਕੇ ਆਏ ਹਾਂ,,
ਉਨ੍ਹਾਂ ਨੂੰ ਲੱਗਦੇ ਕੌੜੇ ਹਾਂ
Download Image
ਹਰ ਇਕ ਨੂੰ ਸਫ਼ਾਈਆਂ ਦਿੰਦੇ ਰਹੀਏ 😏
ਇਹ ਸਾਡੀ ਫਿਤਰਤ ਚ ਨਹੀਂ 😌
Download Image
ਓਹਨਾਂ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ ਜੋ ਸਾਡੇ ਨਾਲ ਰਹਿ ਕੇ ਦੂਜਿਆਂ👫 ਨਾਲ ਉੱਡਣ ਦੇ ਸ਼ੋਕੀਨ ਹੋਣ ,,
Download Image
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ ,ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ.ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ .ਇਸੇ ਉਮੀਦ ਨਾਲ ਆਪ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ .
ਨਵੇ ਸਾਲ ਵਿੱਚ ਤੁਸੀਂ ਵਧੋ ਫੁਲੋ ਅਤੇ ਖੁਸ਼ੀਆਂ ਦੇ ਖੇੜੇ ਮਾਣੋ .
Download Image