Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ....
ਜਿੱਥੇ ਇੱਕ ਵਾਰੀ ਫਰਕ ਪੈਜੇ।।
Download Image
ਕੋਈ ਨਾਂ ਲਿੱਖਦਾ ਹੈ ਪੱਥਰਾਂ ਤੇ,ਕੋਈ ਲਿਖਦਾ ਆਪਣੀਆ ਬਾਹਾਂ ਤੇ....ਅਸੀ ';ਕਲਮ ਇਸ਼ਕ ਦੀ'; ਨਾਲ ਸੱਜਣਾ,ਤੇਰਾ ਨਾਂ ਲਿੱਖ ਬੈਠੇ ਸਾਹਾਂ ਤੇ...
Download Image
ਅੰਨ ਦਾਤਾ ਜਿਸਨੂੰ ਕਹੇ ਦੁਨੀਆ
ਖੁਦਕੁਸ਼ੀਆਂ ਲਈ ਹੋਇਆ ਮਜ਼ਬੂਰ ਫਿਰਦਾ
ਜਾਨ ਜਕੜੀ ਕਰਜ਼ੇ ਦੇ ਸ਼ਿਕੰਜਿਆਂ ਚ
ਹੋਇਆ ਟੁੱਟ ਕੇ ਅੰਦਰੋਂ ਚੂਰ ਫਿਰਦਾ
ਸੁਣੀ ਸਰਕਾਰਾਂ ਵੀ ਕਦੇ ਨਾਂ ਹੂਕ ਸਾਡੀ
ਤੇ ਹੋਇਆ ਰੱਬ ਵੀ ਸਾਥੋਂ ਜਿਵੇਂ ਦੂਰ ਫਿਰਦਾ
Download Image
••ਸੋਚ ਤੇ ਜੀਣ ਦਾ ਤਰੀਕਾ Modern ਰੱਖੇਅਾ ਯਾਰੀ ਤੇ ਸਰਦਾਰੀ ਨੂੰ ਨਿਭਾੳੁਣ ਦਾ ਜਨੂੰਨ ਤੇ ਵਿਰਾਸਤ ਚ ਮਿਲਿਅਾ_....
Download Image
ਨਸ਼ਾ 👉👦ਗੱਭRU ਦੀ ਤੱਕਣੀ' 'ਚ 👌ਸੋਹਣੀ ਏ ,
...ਨੀ 👆ਜਮਲੇ ਦੇ 🎶ਗੀਤ ਵਰਗਾ 😜😜😍😍
Download Image
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..
Download Image
ਬੱਦਲਾਂ ਜਾਂ ਮਿੱਟੀ ਚ, ਵਿੱਚ ਵਿਚਾਲੇ ਵਾਲਾ ਕੰਮ ਹੈਨੀ ਅਸੀਂ ਪੱਖ ਚ ਜਾਂ ਵਿਰੋਧ ਚ, ਦੋਗਲਿਆਂ ਵਾਲਾ ਚੰਮ ਹੈਨੀ♠️
Download Image
ਦਿਲਾ ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
Download Image
ਵਜ੍ਹਾ ਉਦੋ ਵੀ ਨਹੀ ਸੀ
ਨਾ ਹੁਣ ਵਜ੍ਹਾ ਦੀ ਤਲਾਸ਼ ਹੈ,,
-
ਬੇਵਜ੍ਹਾ ਤੈਨੂੰ ਯਾਦ ਕਰਨਾ
ਬਸ ਆਦਤ ਹੈ ਮੇਰੀ __
Download Image
ਨਾ ਸ਼ੀਸ਼ੇ 🔲ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ🎾 ਵਰਗਾ,
-
ਜੋ ਵੀ ਤੋੜਨ💔 ਦੀ ਕੋਸ਼ਿਸ਼ ਕਰੂ
ਬੁੜਕ ਬੁੜਕ ਕੇ🤕 ਮੱਥੇ 'ਚ ਵੱਜੂ😂_
Download Image
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ #ਚੂੜਾ ਪਾਉਣ ਦੀ💖
Download Image
ਰੱਖੇ ਅਾ Scale ਜਿਨਾ ੳੂਚੀ ਸੌਚ ਦੇ
ਲਿੱਬੜੇ ਲਿਫਾਫੇ feem ਦੇ ਨੀ ਚੱਟਦੇ
Download Image
ਬੜਾ ਚਿਰ ਲੜਲੇ ਹਾਲਾਤਾ ਨਾਲ ਨੀ,
ਬੜਾ ਲੋਕ ਖੇਡੇ ਜ਼ਜਬਾਤਾ ਨਾਲ ਨੀ,,
ਮਿਹਨਤਾ ਨਾਲ ਚਾੜਿਆ ਸੂਰਜ ਫਿਰ ਤੋ,,
ਭਿੜ ਭਿੜ ਕਾਲੀਆਂ ਏ ਰਾਤਾ ਨਾਲ ਨੀ,,
ਸੋਚ ਸੀ ਕਈਆ ਦੀ ਕਮਜ਼ੋਰ ਪੈ ਗਏ,,
ਜਿੱਤ ਹੀ ਦਿਖਾਉ ਹੁਣ ਜ਼ੋਰ ਜੱਟਾਂ ਦਾ,,
ਵੇਖ ਵੇਖ ਰੋਟੀ ਨੀ ਹਲਕ ਲੰਘਣੀ,,
ਵਹਿਮ ਸੀ ਜਿੰਨਾ ਨੂੰ ਗਿਆ ਦੌਰ ਜੱਟਾਂ ਦਾ
Download Image
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ.
Download Image
Duniya ਦਾ ਹੁਣ ਕਿੱਥੇ ਜ਼ੋਰ ਚੱਲਣਾ???
ਜਦੋ ਰੰਗੇ ਗਏ ਤੇਰੇ ਪਿਆਰਾਂ 'ਚ'
ਤੇਰੀ ਆਕੜ ਨੂੰ ਵੀ ਪੈਂਦਾ ਬਿੱਲੋ ਸਾਨੂੰ ਝੱਲਣਾ
ਜਦੋਂ ਤੂੰ ਵੀ ਸਾਡੀ ਫਿਕਰ ਕਰੇ ਹਜ਼ਾਰਾਂ 'ਚ'
Download Image
Red ਕੱਪਾਂ ਵਿੱਚ ਪੀਲੀ Daru.. ਬੱਲੀਏ!!
ਲੱਗਦਾ ਏ ਇੱਕ ਦਿਨ ਮਾਰੂ..ਬੱਲੀਏ!!
. . . . . . . . . . . .
ਸੂਰਜ ਚੜੇ ਤੋਂ ਪੀਣ ਲੱਗ ਜਾਈ ਦੀ
ਕਿਸੇ ਦਿਨ ਨਵਾਂ ਚੰਨ ਚਾੜੂ ..ਬੱਲੀਏ!!
Download Image
Ek ਗਮ ਪਾਉਣ ਨੂੰ ਵੀ ਤਰਸੇ ਗੀ
.......,,,,,,,,
ਇੰਨਾ ਖੁਸ਼ ਰੱਖੂਗਾ ਕਮਲੀਏ
Download Image
ਗੇੜੀ-ਗੂੜੀ ਮਾਰੂਗਾ ਭੁਲੇਖਾ ਕੱਢ ਦੇ
ਦੇਣਾ ਏ ਜਾ ਨਹੀ ਦੇਣਾ ਦਿਲ ਸਿੱਧਾ ਦੱਸ ਦੇ
ਤੇਰੇ HomeTown ਵਿੱਚ ਫਲੈਟ ਮੇਰੇ ਪੱਕੇ ਯਾਰ ਦਾ
ਇੰਜ ਸ਼ਹਿਰ ਤੇਰੇ ਆਉਣ ਦਾ ਬਹਾਨਾ ਹੋ ਗਿਆ
Town ਤੇਰੇ ਆਉਣਾ ਜਾਣਾ ਰਹਿੰਦਾ ਯਾਰ ਦਾ
ਸੋਚੀ ਨਾ ਕਿ ਤੇਰੇ ਮੈਂ ਦੀਵਾਨਾ ਹੋ ਗਿਆ
Download Image
ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ
Download Image
ਚੱਕ ਦੇਈਏ ਜਿਹੜਾ ਖੇਡ ਦਾ ਸਿਆਸਤਾ
.
ਸਾਡੇ ਖੂਨ ਵਿੱਚ ਮਿੱਠੀਏ!! ਬਗਾਵਤਾ
Download Image
ਇਨਸਾਨਾਂ ਦੀ ਇਸ #ਦੁਨੀਆਂ ਵਿੱਚ ਬਸ ਏਹੀ
ਇੱਕ #ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ #ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ #ਖਿਡਾਉਣਾ ਹੈ।
Download Image
#ਮਤਲਬ ਦੀ #ਯਾਰੀ #ਜਰੂਰਤ ਨੂੰ #ਸਲਾਮਾ ਨੇ‼️
#ਰਿਸ਼ਤਿਅਾ ਨੂੰ #ਵਪਾਰ ਬਣਾ ਦਿੱਤਾ ਕੁਛ #ਿੲਨਸਾਨਾ ਨੇ
Download Image
ਜਿੱਥੇ ਰੋਜ਼ ਸਫਾਈ ਦੇਣੀ ਪਵੇ
.
.
ਉੱਥੇ ਰਿਸ਼ਤੇ ਕਦੇ ਗੂੜੇ ਨਹੀ ਹੁੰਦੇ
Download Image
ਚਾਹ ਪੀ ਕੇ ਜਿਸ ਦੇ ਹੱਥ ਚ ਜੂਠਾ ਕੱਪ ਦੇਣਾ ਸੀ
ਉਸ ਦੇ ਹੱਥ ਚ ਦੇਸ਼ ਦੇ ਦਿੱਤਾ
ਅਗਲਾ ਮਾਂਜੀ ਜਾਂਦਾ 😂😂
Download Image
🙏☬ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ☬🙏
ਆਪ ਸਬ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਜੀ🙏🙏
Download Image
ਚੰਗੀ ਲਗੇਂ ਜੋ ਦਿਲਾਂ ਨੂੰ ੳਹੋ ਗੱਲ ਲੱਗਦੀ
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ।
Download Image
ਡੂੰਘੇ ਨੈਣਾਂ ਦਾ ਰੰਗ ਸੀ, ਚੜਦੇ ਦੀ ਲਾਲੀ ਵਰਗਾ
.
ਤੈਨੂੰ ਸਭ ਪਤਾ ਸੋਹਣਿਆ ਤੈਥੋ ਦੱਸ ਕੀ ਪਰਦਾ
Download Image
ਗੱਡੀਆ ਚੋ ਗੱਡੀ ਉਹਨੇ RANGE ਰੱਖੀ ਆ !
ਕੋਲ ASLA ਵੀ TOP ਦਾ SMITH ਬੱਲੀਏ
Download Image
ਯਾਦ ਆਵੇ ਤੇਰੀ ਦੇਖਾ ਜਦੋਂ ਚੰਦ ਮੈਂ
ਤੂੰ ਹੀ ਦਿਸੇ ਜਦੋਂ ਅੱਖਾਂ ਕਰਾ ਬੰਦ ਮੈਂ..
Download Image
ਸਾਡੀਆ ਲੱਤਾਂ ਖਿੱਚਣ ਵਾਲੇ ਪਤਾ ਨਹੀਂ ਇਹ ਕਿਉਂ ਭੁੱਲ ਜਾਂਦੇ ਆ...
ਕਿ ਸਾਡੀ ਬਾਂਹ ਤਾ ਉਸ ਰੱਬ ਨੇ ਫੜੀ ਹੋਈ ਆ...
Download Image