Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਕਹਿੰਦੀ👧ਹੁਣ ਕਾਹਤੋਂ ਮੋਹ ਤੇਰਾ ਹੋਇਆ ਘੱਟ⬇ਵੇ
ਪਿੰਡ ਮੇਰੇ ਗੇੜੇ ਹੁਣ ਮਾਰਦਾ ਨਹੀ


Download Image

👉ਕੁਝ ਮਿਲਣਾ ਨਹੀਂ ਰੱਬ ਦਾ #_ਸ਼ਰੀਕ ਬਣਕੇ ਮਾਣ ਨਾ ਕਰ #bandiya ਤੂੰ ਵੀ ਤੁਰ ਜਾਣਾ #_ਲੰਘੀ ਹੋਈ ''ਤਰੀਕ'' ਬਣਕੇ.....

Download Image

ਬੇਸ਼ੱਕ ਹੋਣਾ ਮਿੱਟੀ ਪਰ ਕਦਰ ਕਰੋ ਚੰਮ ਦੀ

ਜੇ ਸ਼ੌੰਕ ਹੀ ਮਰ ਗਏ ਤਾਂ ਜਿੰਦਗੀ ਕਿਸ ਕੰਮ ਦੀ


Download Image

ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ
ਚੁੱਕੇ ਨੇ..!
ਪਰ ਉਹ ਕਿਸ ਦੇ ਨੇ??
ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,


Download Image

ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਧਾਰੀ,
ਇਹ ਤਾ ਖੂਨ ਵਿਚ ਜੱਦੀ ਸਰਦਾਰਾਂ ਦੇ


Download Image

☺ਜੇ ਕੱਡਣਾ 💪ਭੁਲੇਖਾ ਸਿੱਧਾ ਹਿੱਕ ਵਿੱਚ ਵੱਜ
ਸ਼ੇਰਾ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ


Download Image

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

Download Image

..Jatt ਦੀ ਯਾਰੀ ਤੇ ਨੌਕਰੀ ਸਰਕਾਰੀ....
........😂😜😘..ਕਿਸਮਤ ਨਾਲ ਮਿਲਦੀ ਅ.


Download Image

ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।


Download Image

ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ
ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ,
ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ”
ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “


Download Image

ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ, ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ

Download Image

ਜੇ Tu ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ToP ਦੀਆ ਕੁੜੀਆਂ ਦੇ #Dil ਤੋੜਦਾ .......


Download Image

ਅੱਗ ਲਾਉਣਾ ਓਹ ਹਥਿਆਰ ਜਿਹੜਾ ਲੋੜ
ਪੈਣ ਤੇ
ਖੋਲਿਆ ਨਾ....
ਕੀ ਕਰਨਾ ਓਹ ਫੁਕਰਾ ਯਾਰ ਜੋ ਮੋਕੇ ਤੇ
ਬੋਲਿਆ
ਨਾ....


Download Image

ਗਲਤੀ ਕੱਢਣ ਲਈ ਦਿਮਾਗ ਚਾਹੀਦਾ...
ਗਲਤੀ ਮੰਨਣ ਲਈ ਜਿਗਰਾ...


Download Image

Ohdi Akh Ch Kadi Ik Hanju Na Aave, Mere Naina Cho Pavein Barsaat Kad Lo...Ohnu Rabb Kare Kadi Kharonch Na Aave, Mera Pavein Ik Ik Ang Vadd Lo...Annu Dasde Ni Kade Dil De Haal Bare, Ohnu Tatti Vaa Na Lagge, Mera Pavein Kade Vi Saah Kad Lo...

Download Image

ਮੈਨੂੰ ਹਜਾਰਾਂ ਵਿੱਚੋਂ ਸਿਰਫ ਉਹੀ ਇਨਸਾਨ ਚਾਹੀਦਾ
ਜੋ ਮੇਰੀ ਗੈਰ ਮੌਜੂਦਗੀ ਚ ਵੀ ਮੇਰੀ ਬੁਰਾਈ ਨਾ ਸੁਣ ਸਕੇ॥


Download Image

ਹੋਵੇ ਜੇ ਕੋਈ ਖੁੰਦਕ ਤਾਂ ਬੰਦਾ ਵਿੱਚਾਲੋ ਪਾੜ ਦਿਓ
.
ਪਰ ਕੱਡਿਏ ਨਾ ਯਾਰੋ ਕਦੇ ਗਾਲ਼ ਮਾਂ ਭੈਣ ਦੀ


Download Image

Assi Tere C, Asi Tere Haan, Na Hor Kise Nu Chaahvange, Tu Saada Kar Itbar Yaara, Na Tainu Dilon Bhulaavange, Tere Raah De Kande Chug K, Assi Apna Aap Vichhaavange, Kade Muskil Hove Ta Yaad Kari, Balde Sive Cho V Uth K Avaange...

Download Image

Gamaan Ton Bina Zindgi Adhoori Hai, Ae Musafir Phir V Tera Jeena Jaroori Hai, Jashan Na Ho Khafa Apni Zindgi Ton, Kyo K Teri Zindagi Ton Bina V Ik Adhoori Hai...

Download Image

ਮੈਂ ਕੈਸੇ ਹਾਰ ਜਾਉਂ ਤਕਲੀਫੋ ਕੇ ਆਗੇ,
ਮੇਰੀ ਤਰੱਕੀ ਕੀ ਆਸ ਮੇਂ ਮੇਰੀ ਮਾਂ ਬੈਠੀ ਹੈ।


Download Image

ਜਿੱਥੇ ਕੋਸ਼ਿਸਾ❤ ਦਾ ਕੱਦ ਉੱਚਾ ਹੋਜੇ 🇨🇦
ਉਥੇ ਨਸੀਬਾ😊 ਨੂੰ ਵੀ ਝੁੱਕਣਾ ਪੈਂਦਾ


Download Image

ਏਕ ਸਕਸ਼ ਹੈ,
ਵਹੀ ਲਕਸ਼ ਹੈ,
ਜਿਸੈ ਪਾਨਾ ਹੈ ਮੈਨੇ,
ਵੋਹ ਮੇਰਾ ਅਕਸ਼ ਹੈ,


Download Image

ਭੁਖੀ😬 ਆ ਪਿਆਰ ਦੀ ਸੁਣੋ ਸਰਦਾਰ👳 ਜੀ ਹੋਰ ਕਿਹੜਾ ਜੱਟੀ👰 ਥੋਡੀ ਜਾਨ ਮੰਗਦੀ💏... 😍

Download Image

ਗੱਬਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ 😊
ਤੂੰ ਤਾਂ ਜੱਟ ਦਾ ਪਿਆਰ ਸੋਣਿਏ 🤩🤩💞


Download Image

ਪੱਤੀਏ ਗੁਲਾਬ 🌹ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ

ਸੁਪਨੇ 👀ਦੇ ਵਾਗੂੰ ਤੈਨੂੰ ਵੀ 👀ਨੀਂਦਾ ਚ ਸਜਾਕੇ ਰੱਖਲਾ


Download Image

ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ
,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ


Download Image

ਕੰਮ ਸਾਰੇ ਮਾਲਕ ਦੇ ਭਾਣੇ ਕਰਤੇ👍
ਚੌਬਰ ਹਲਾਤਾਂ ਨੇ ਸਿਆਣੇ ਕਰਤੇ ♠️


Download Image

ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ,
ਜਿੰਨਾਂ ਕੋਲ ਕੁੱਝ ਗੁਵਾਉਣ ਲਈ ਨਹੀਂ ਬਚਦਾ,,,


Download Image

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ

Download Image

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ,
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ ..
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ


Download Image

« Previous1...678910...53Next »
📝 Text Status 🏠 Home 📂 Categories 🎥 Video Status