Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜੀਅ ਕਰਦਾ ਲੋਹੜੀ ਮੰਗਣ ਬਹਾਨੇ
ਘਰ ਤੇਰੇ ਮੈਂ ਆਵਾਂ ਵੇ,
ਹੋਰ ਅਸਾਂ ਨੇ ਕੀ ਮੰਗਣਾ
ਬਸ ਮੰਗ ਤੈਨੂੰ ਲੈ ਜਾਵਾਂ ਵੇ !!
Share On Whatsapp
ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤਿ
।।।।। ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ।।।।।
। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ।।
ਲੋਹੜੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ
ਪਰਮਾਤਮਾ ਹਮੇਸ਼ਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਖੁਸ਼ੀਆਂ ਭਰਪੂਰ ਖਜਾਨੇ ਭਰਪੂਰ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ
Share On Whatsapp
ਮਿੱਤਰਾ ਤੱਤ ਕੱਢੇ ਹੋਏ ਆ,,
ਜੇ ਕਈ ਛੱਡੇ ਆ “
ਤਾਂ ਕਿਸੇ ਗੱਲ ਕਰਕੇ ਛੱਡੇ ਹੋਏ ਆ
Share On Whatsapp
ਸਿਧੇ ਚਲਦਿਆਂ ਨੂੰ ਤੰਗ ਨਾਂ ਕਰ,
ਅੜੇ ਤੇਰੇ ਕੋਲੋਂ ਸਾਂਭੇ ਨੀ ਜਾਣੇ.
Share On Whatsapp
ਪਰਦੇ ਨੀ ਪਾਏ ਕਦੇ ਸਾਊ ਪੁਣੇ ਦੇ,,
ਜਿੱਦਾ ਦੇ ਵੀ ਆ ਸਰੇਆਮ ਦਿਖਦੇ ਆ
Share On Whatsapp
ਕਦੇ ਕਿਸੇ ਉੱਤੇ 👆ਨਾ #Depend 🙏ਕਰਦੇ ਆਪਣੇ ਹੀ ਸਿਰ🙎 ਉੱਤੇ #End ਕਰਦੇ
Share On Whatsapp
ਨਜ਼ਰੇ ਟਿਕਾਏ ਰੱਖਣਾ
ਦੇਖਤੇ-ਦੇਖਤੇ ਤੁਮਹਾਰਾ ਨਜ਼ਰੀਆਂ ਹੀ ਬਦਲ ਦੇਗੇੰ
Share On Whatsapp
ਜਿੰਦਗੀ ਦੇ ਮਾੜੇ ਦਿਨ ⚠️
ਚੰਗੇ ਦਿਨਾਂ ਦਾ ਅਹਿਸਾਸ ਕਰਾਂ ਦਿੰਦੇ ਨੇ‼️
Share On Whatsapp
ਹਰ ਘਰ ਖੁਸ਼ੀਆਂ ਲਿਆਈ ਮੇਰੇ ਮਾਲਕਾ
ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ
Share On Whatsapp
ਰਾਖ ਵਿਚੋਂ ਚਿੰਗਾਰੀਆ ਨੂੰ ਇਕੱਠਾ ਕਰ ਲੈਨੇ ਆ
ਹੋਵੇ ਭਾਵੇ ਤੰਗੀ ਹਾਸਾ ਠੱਠਾ ਕਰ ਲੈਨੇ ਆ
Share On Whatsapp
ਇਧਰ ਉਧਰ ਲੱਭਦੇ ਰਹੇ, ਅੰਦਰ ਦੀਵੇ ਜਗਦੇ ਰਹੇ
ਉਹ ਮਾਰ ਚੌਕੜੀ ਅੰਦਰ ਬੈਠਾ, ਜਿਹਦੇ ਪਿੱਛੇ ਭੱਜਦੇ ਰਹੇ।
Share On Whatsapp
ਫੋਟੋ ਦਾ ਵੀ ਤਾਪਮਾਨ ਹੁੰਦਾ ਏ
ਕਿਸੇ ਨੂੰ ਅੱਗ ਲਾਉਦੀ ਆ , ਕਿਸੇ ਨੂੰ ਠੰਡ ਪਾਉਦੀ ਆ
Share On Whatsapp
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ
Share On Whatsapp
ਨਵੇਂ ਸਾਲ 2023 ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਪ੍ਰਮਾਤਮਾਂ ਆਪ ਸਭ ਨੂੰ ਤਰੱਕੀਆਂ ਤੰਦਰੁਸਤੀ ਬਖਸ਼ਣ
Share On Whatsapp
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈਕੇ ਆਵੇ ਸਫ਼ਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ l ਇਸੇ ਉਮੀਦ ਨਾਲ ਆਪ ਸੱਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ l ਨਵੇਂ ਸਾਲ ਵਿੱਚ ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਤੇ ਖੇੜੇ ਮਾਣੋ l
Share On Whatsapp
ਅੱਖਾ ਦਾ ਵੀਜਾ ਨਹੀ ਲੱਗਦਾ ...
ਤੇ ਸੁਪਨਿਆ ਦੀ ਕੋਈ ਸਰਹੱਦ ਨਹੀ ਹੁੰਦੀ
Share On Whatsapp