Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਵਕਤ ਸੇ ਪਹਿਲੇ ਹਲਾਤੋ ਸੇ ਲੜਾ ਹੁ
ਮੈ ਆਪਣੀ ਉਮਰ ਸੇ ਕਈ ਸਾਲ ਬੜਾ ਹੁ
Share On Whatsapp
ਝੁਕਣਾ ਉਥੇ ਸਿਖਿਆ ,ਜਿੱਥੇ ਸਾਡੀ ਗਲਤੀ ਹੋਵੇ
ਨਹੀ ਤਾ ਕਿਸੇ ਅੱਗੇ , ਸ਼ਾਡੀ ਅੱਖ ਵੀ ਨਹੀ ਨੀਵੀ ਹੁੰਦੀ
Share On Whatsapp
ਕਿਰਦਾਰ ਕੇ ਮੁਰੀਦ ਹੈ ਲੋਗ,
ਜਬਰਦਸਤੀ ਦਿਲੋਂ ਪੇ ਰਾਜ ਨਹੀਂ ਕੀਆ ਜਾਤਾਂ।
Share On Whatsapp
ਨੋਟਾਂ ਨਾਲ ਕਦੇ ਤਮਾ ਨਹੀਓ ਭਰਨੀ
ਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ
Musewala ❤️
Share On Whatsapp
ਮੇਰੀ ਕਲਮ ਕਰੇ ਮਨਮਰਜ਼ੀਆਂ
ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ
ਮੇਰਾ ਇਸ਼ਕ ਪੁਰਾਣਾ ਏ.
Share On Whatsapp
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ ।
Share On Whatsapp
ਤੂੰ LayS ਖਾਣ ਵਾਲੀ
.
ਮੈ ਰਟੀਨ ਵਿਚ ਖਾਂਦਾ ਹਾਂ ਤੜਕੇ
.
ਤੂੰ ਘਰੋਂ ਬਾਰ ਨਾਂ ਨਿਕਲੇ
.
ਮੈ GyM ਜਾਂਦਾ ਤੜਕੇ
Share On Whatsapp
ਉਸ ਟਾਈਮ ਸਭ ਤੋ ਵੱਧ ਖੁਸ਼ੀ ਹੁੰਦੀ ਜਦੋਂ ਲੋਕ
ਬੋਲਦੇ ਏ ਬਿਲਕੁਲ
ਆਪਣੇ ਪਿਓ ਵਰਗੀ A
Share On Whatsapp
ਦੋਸਤਾ
ਐਂਵੇ ਜਿਸਮਾਂ ਨੂੰ ਨਹੀਂ ਨੋਚੀਦਾ,
ਕਿਸੇ ਕੁੜੀ ਬਾਰੇ ਕਦੇ ਮਾੜਾ ਨੀ ਸੋਚੀਦਾ.
Share On Whatsapp
#ਰਿਸ਼ਤਾ ਤਾਂ #ਰੂਹ ਦੇ ਨਾਲ #ਰੂਹ ਦਾ ਹੋਣਾ #ਚਾਹੀਦਾ ਹੈ ਦਿਲ ਤਾਂ #ਅਕਸਰ ਇੱਕ ਦੂਜੇ ਤੋਂ #ਭਰ ਜਾਂਦੇ ਨੇ |
Share On Whatsapp
MurGe Da #ShoNki 🐓 !!
KitHe #PuJiye Na SArda_
RaNG TeRa #GLaBi _
JivE 😍 #NoTe #2_HZar Da
Share On Whatsapp
#Velliya'n Da Bna k Nitt #MOur Rkhda_ 😉
Utto #Sanjay_Dutt Wali Munda Bna k #TOur Rkhda_
Share On Whatsapp
J mAi pYaAr nAaL rEhnDi sAjjNa __ 😍
Naa Tuu biGdya kAr nAa tUu biGdya kAr __
Share On Whatsapp
#ShiMLa tAh sAreYa nE #ghuMya__ 🤐
.
.
Dso kOn kOn gYa #siRhinD bai_
Share On Whatsapp
ਇੱਕ ਵਾਰੀ ਜਹਿੜਾ ਮਨੋ ਲੈਅ ਜਾਵੇ ।।
ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥
ਘਾਟੇ ਮਨਜੂਰ ਨੇ ਚਲਾਕੀਆ ਨਈ॥
Share On Whatsapp
#Akha Vich Akha 👀 Paa k Kad Lainda #Jaan Ni_ 😉
Shaklo #Shreef Munda Aklo #Tufaan Ni_
Share On Whatsapp
,,,ਲਗਿਆ ਨਾਂ ਪਤਾ ਲੜਿਆ ਕੇ,,,,
,,,,ਰੁਸਿਆ ਜਾਣ ਲੱਗੇ ਕੁਸ ਦਸਿਆ ,,
,,,,,ਨਾ ਪੁਛਿਆ,
Share On Whatsapp
ਮਾਂ ਨੂੰ ਰੱਬ ਤੋਂ ਵੱਡਾ #Auda ਇਸ ਕਰਕੇ #Prapt ਹੈ ...
ਕਿਉਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ...
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ 😘
Share On Whatsapp
ਟੇਕੇ ਮੱਥੇ ਪਾਪ ਕਮਾਏ ਕਿਥੇ ਕੱਟਦੇ ਨੇ ,
ਦੁੱਖ ਦੱਸਕੇ ਨਹੀਂ ਯਾਰਾਂ , ਹੱਸ ਕੇ ਘੱਟਦੇ ਨੇ ! ਹੱਸ ਕੇ ਘੱਟਦੇ ਨੇ
Share On Whatsapp
ਮੁਖ ਤੇ Smile🙂 ਆ
ਉਂਝ ਦੁਖਾਂ😔 ਦਾ ਮਾਰਾ ਹਾਂ
ਜਿੱਤਣ ਦਾ 💪ਕਦੇ ਸ਼ੌਂਕੀ ਸੀਂ
ਅੱਜ❤️ ਆਪਣਿਆਂ ਤੋਂ ਹੀ ਹਾਰਾ ਹਾਂ💔
Share On Whatsapp
ਕੌਣ ਕਹਿੰਦਾ ਏ ਮਹੁੱਬਤ ਪੂਰੀ ਨਹੀਂ ਹੁੰਦੀ
ਤੇਰਾ ਆਉਣਾ,ਠਹਿਰਨਾ ਤੇ ਚਲੇ ਜਾਣਾ ਦਾਸਤਾਂ ਤਾਂ ਪੂਰੀ ਐ ❤️❤️
Share On Whatsapp
ਜ਼ਮਾਨੇ ਨੇ ਇਤਨੀ ਕਮੀਆਂ ਨਿਕਾਲ ਦੀ ਹੈ,ਅਬ ਮੁਝਮੇ,,
ਕਿ ਕਾਬਲੀਅਤ ਕੇ ਸਿਵਾ ਅੱਬ ਕੁੱਛ ਬਚਾ ਹੀ ਨਹੀਂ ਦੇਖਨੇ ਕੋ
Share On Whatsapp
#ਜੁਬਾਨ ਕੋੜੀ ਭਲੇ ਮੇਰੀ #ਦਿਲ💙 ਸਾਫ ਰੱਖਦਾ...
ਕਦੋ⌚ਕੋਣ 👤ਕਿਵੇ #ਬਦਲਿਅਾ 🙌ਸਾਰੇ #ਹਿਸਾਬ ਰੱਖਦਾ
Share On Whatsapp
#ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
Share On Whatsapp