Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
👉ਕਿੰਨਾ ਮਹਿੰਗਾ ਏ ਸਵੇਰਾ,,
ਰਾਤਾ ਕਾਲੀਆਂ ਨੂੰ pTA😊
😍ਪੱਗਾਂ ਵਾਲਿਆਂ ਦੇ ਮੁੱਲ,,
ਗੁੱਤਾ ਵਾਲੀਆਂ ਨੂੰ pTA😊
Share On Whatsapp
ਜਿੰਨਾ #ਕੈਮਰਿਅਾਂ ਦੀ #Mega_Pixel ਘੱਟ ਹੁੰਦੀ ਅਾਂ ............ #Jatti ਦੀ #Photo ੳੁਹਨਾ ਚ ਵੀ #Atttਅਾੳੁਦੀ ਅਾਂ
Share On Whatsapp
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
Share On Whatsapp
ਝੂਠੇ ਹੁੰਦੇ ਮੋਹ ਯਾਰੋ ਅੱਲੜ🙋🏼👎🏽 ਮੁਟਿਅਾਰਾ ਦੇ.....+++++++++ਕਰਜੇ ਕੋਈ😊 ਨੀ ਦੇ ਸਕਦਾ ਰੱਬ ਵਰਗੇ👬👬👬👬 ਯਾਰਾਂ ਦਾ
Share On Whatsapp
ਸੌ ਸੌ ਦਿਨ ਵਿੱਚ ਤੇਰੇ ਸੱਜਦੇ ਕਰਦਾ ਹਾਂ
.
ਤੂੰ ਕੀ ਜਾਣੇ ਤੇਰੇ ਤੇ ਕਿੰਨਾ ਮਰਦਾ ਹਾਂ
Share On Whatsapp
ਅਧਿਆਪਕ.... ਅੱਜ ਕੀ ਪੜਾਈਏ
ਬੱਚਾ... ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ।
Share On Whatsapp
ਤੇਰੀ lovely Smile ਨੇ ਮੇਰੇ ਤੇ ਜਿਹੜਾ Effect ਕੀਤਾ ਹੈ
ਮੈ ਸ਼ਭ ਨੂੰ Reject ਕਰਕੇ ਤੈਨੂੰ select ਕੀਤਾ ਹੈ
Share On Whatsapp
ਹੋਣੇ ਨੀ Start ਤੇਥੋਂ ੳੁਹ ਕੰਮ ਮਿੱਤਰਾ
ਜਿਹੜਿਅਾਂ ਕੰਮਾਂ ਦੇ ਅਸੀ END ਕਰਤੇ
Share On Whatsapp
ਇੱਕ #ਟੌਪਰ ਸੀ ਕੁੜੀ ਜੋ #ਡਿਵੀਜ਼ਨਾ ਦੀ ਰਾਣੀ,. .
ਫਿਰ :-
ਫਿਰ :-
ਫਿਰ ਕੀ :#ਮਿੱਤਰਾ ਂਨੇ ਫਸਾਲੀ ਤੇ ਆਪਣੇ ਵਾਂਗੂ #ਫੇਲ ਕਰਾਲੀ...
Share On Whatsapp
ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,
Share On Whatsapp
ਜਿੰਨਾ ਨਾਲ 💪ਬੱਲਿਆ ਤੂੰ ਹੁਣ ਲਾਈਆ ਨੇ 😇
ਉਹਨਾ 🤗ਨਾਲ ਕਾਕਾ ਸਾਡੀ ਪੁਰਾਣੀ ਗੱਲ ਬਾਤ ਆ,
Share On Whatsapp
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ।
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।
Share On Whatsapp
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
Share On Whatsapp
ਆਪ ਵਾਧੇ ਘਾਟੇ ਝੱਲੀਦੇ ਜ਼ਰੂਰ ਨੇ
ਪਰ ਸਿਰ ਨੀ ਨਿਉਣ ਦਿੰਦੇ ਯਾਰ ਦਾ
Share On Whatsapp
ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ.....
ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ ।
Share On Whatsapp
#Feeling ਗਰੇਟ , ਦਿਲ #Road ਵਰਗਾ
ਅਣਖੀ ਸਜਾਇਆ ਦੇਖ #ਤਾਜ ਜੱਗ ਤੇ👌🏼
Share On Whatsapp
ਭੈਣ ਵੀ ਵਿਆਉਣੀ ਤੇ ਪੜਾਉਣੇ ਛੋਕਰੂ,,
ਰੱਬਾ ਤੂੜੀ ਖੁਣੋ ਰਿੰਗਦੀ ਆ ਮੱਝ ਤੋਕੜੂ,,
ਕਾਲਸਾਂ ਨਾ ਚਾੜਦੀ ਸੁਨਹਿਰੀ ਰੰਗ ਤੇ
ਕਿਤੇ ਕਣਕਾਂ ਦੇ ਦਾਣੇ ਨਾ ਬਣਾਦੀ ਕੋਕੜੂ,
Share On Whatsapp
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ
Share On Whatsapp
ਹੁਣ ਕਿਥੋ ਲੱਭਣੇ "Bhagat ਸਰਾਬੇ"
ਪੰਜਾਬ ਚ ਰਹਿ ਗਏ ਨਸ਼ੇੜੀ, Singer ਤੇ ਬਾਬੇ
Share On Whatsapp
ਨੈਣਾ ਨੂੰ ਚਾਰ ਹੋ ਲੈਣ ਦੇ, ਸੋਹਣੀਏ ਪਿਆਰ ਹੋ ਲੈਣ ਦੇ......
ਦਿਲ ਬੇਕਰਾਰ ਹੋ ਲੈਣ ਦੇ, ਸੋਹਣੀਏ ਪਿਆਰ ਹੋ ਲੈਣ ਦੇ.
Share On Whatsapp
👉ਪਤਾ ਹੁੰਦਾ ਸਭ ਨੂੰ👤ਬੰਦੇ ਦੀ ਕਰਤੂਤ💪ਦਾ
ਵਿਚ 📑Status a ਦੇ 💪ਐਵੇ ਫੜਾ ਮਾਰੀਏ ਨਾ😡👊
Share On Whatsapp
Pant coat ਜਿੱਥੇ ਪਾ ਕਿ ਖੜ੍ਹ ਜਾਈਏ ਉੱਥੇ #Tommy?? #Versace👞 ਕਿੱਥੇ ਖਹਿਣਗੇ👌👌🤗🤗🤗
Share On Whatsapp
ਮਾਫ🙏 ਕਰੀ ਰੱਬਾ ਦਿਲ💔
ਜੇ ਕਿਸੇ😥ਦਾ ਦੁਖਾਇਆ ਹੋਵੇ,
ਦੇਦੀ ਮੇਰੇ 🙇ਹਿੱਸੇ ਦੇ ਸੁੱਖ,
ਜਿਸ ਦੀ ਅੱਖ'ਚ'
ਮੇਰੇ ਕਰਕੇ ਹੰਝੂ😢ਆਇਆ ਹੋਵੇ..
Share On Whatsapp