Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਅੱਜ ਦੇ ਟਾਈਮ ਚ ਸਭ ਤੋਂ ਵੱਡਾ ਹਥਿਆਰ ਸਟੇਟਸ ਆ 🤣
ਸਿੱਧਾ ਦੁਸ਼ਮਣ ਦੀ ਹਿੱਕ ਵਿਚ ਵਜਦਾ ਜਾਕੇ😬😬
Share On Whatsapp
ਮਰਜੀ ਦੇ ਮਾਲਕ ਆ ਬੁੱਗੇ
ਗੁੱਸਾ ਤੇ ਪਿਆਰ ਜਿਸ ਨਾਲ
ਕਰੀਦਾ ਹੱਕ ਨਾਲ ਕਰੀਦਾ
Share On Whatsapp
ਪਰਦੇਸੀਆਂ ਦੀ ਜ਼ਿੰਦਗੀ ਦਾ ਸੱਚ
ਜਹਾਜ਼ਾਂ ਦੇ ਝੂਟੇ FUN ਨੀ ਕੰਮ ਮੰਗਦੇ ਨੇ!
Share On Whatsapp
ਤੁਹਾਡੀ ਚੁੱਪ ਏਨੀ ਗਹਿਰੀ ਹੋਣੀ ਚਾਹੀਦੀ ਹੈ ਕੇ ,,
ਬੇਕਦਰੀ ਕਰਨ ਵਾਲੇ ਦੀਆਂ ਚੀਕਾਂ ਨਿਕਲ ਜਾਣ ।
Share On Whatsapp
ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,
Share On Whatsapp
ਹਾਲੇ ਥੋੜਾ ਜਿਹਾ ਹੀ ਉੱਠੇ ਆ ਜਾਨੇ ਮੇਰੀਏ
ਵੱਡੇ ਵੱਡੇ ਘਰਾਂ ਆਲੇ ਕਰਦੇ ਆ ਜੈਲਸੀ
Share On Whatsapp
👉ਖਵਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ‚‚
ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ
Share On Whatsapp
ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ ..
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ||
Share On Whatsapp
ਕਿਸਮਤ ਦਾ ਲਿਖਿਆ ਸਭ ਕੁਜ ਸਹਿਣਾ ਪੈਂਦਾ ਏ ਪ੍ਰੇਸ਼ਾਨੀਆਂ ਵੇਚਈਆਂ ਨਹੀ ਜਾਂਦੀਆਂ ਤੇ ਹਾਸੇ ਖਰੀਦੇ ਨਹੀ ਜਾਂਦੇ
Share On Whatsapp
ਤੇਰਾ ਉਡਣਾ ਜਹਾਜ ਅਸਮਾਨਾਂ ਵੱਲ ਨੂੰ ਸਾਡੇ ਪੈਰਾ ਵੱਲ ਸੋਹਣੀ ਏ ਜਮੀਨ ਨਿਕਲੂ
Share On Whatsapp
ਮੁੱਲ ਪੈਦਾ ਤਾਂ ਪੈਦਾ ਏ ਮੋਛਿਆਂ ਦਾ
ਸੁੱਕੀ ਟਾਹਣੀ ਤਾਂ ਝੜਦੀ ਏ ਛਾਂਗ ਬਣਕੇ!!
ਜਿੱਥੇ ਖੜੇ ਤੇ ਖੜੇ ਆ ਚੀਨ ਦੀ ਕੰਧ ਵਾਗੂੰ
ਜਿੱਥੇ ਅੜੇ ਤੇ ,ਅੜੇ ਆ ਡਾਂਗ ਬਣਕੇ!!
Share On Whatsapp
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ,
ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ.
Share On Whatsapp
Simple ਤੇ saAdGi ਪੰਸਦ yAAr ਨੂੰ..
ਬੁਹਤੇ NaKhRe ਨਾ ਬਿੱਲੋ ਤੇਰਾ yAAr ਝੱਲਦਾ...
Share On Whatsapp
ਹੁੰਦੀ ਆ ਜਵਾਨੀ ਕਿਸੇ ਰੇਲ ਵਰਗੀ
.
ਸੋਖੀ ਨਹੀੳੁ ਲੱਗਦੀ break ਬੱਲੀਅਾ
Share On Whatsapp
ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
ਭਰ ਦੇਣਾ ਦਿਲ ਚ ਪਿਆਰ ਸਬ ਦੇ
Share On Whatsapp
ਯਾਰੀ ਮਰਦਾਂ ਦੀ ਵਿਕਦੀ ਬਜਾਰ ਨਾ..
ਉਝ ਜੱਗ ਉੱਤੇ ਦੱਲਿਆਂ ਦੀ ਥੋੜ ਕੋਈ ਨਾਂ
Share On Whatsapp
ਵੇਖ ਗੱਬਰੂ ਦਾ ਰਹਿਣਾ ਸਹਿਣਾ ਆ ਕੇ ਬੱਲੀਏ ਕੱਲੇ ਰੰਗ ਤੇ ਨਾ ਜਾਵੀ 🥰
Share On Whatsapp
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ
Share On Whatsapp
ਜਿਵੇਂ ਦਾ ਹਾਂ ਉਵੇਂ ਹੀ ਨਜ਼ਰ ਆਉਨੇ ਆ ,
ਦਿਖਾਵੇ ਸਾਡੇ ਤੋਂ ਹੁੰਦੇ ਨਹੀਂ
Share On Whatsapp
,ਖੁੱਲਾ ਘਰੇ cash ਬਿਲੋ...🕺ਕਰਦੇ ਆ aish ਬਿਲੋ ਦੇਖ ਦੇਖ ਵੈਰੀਆਂ ਦੀ dash ਬਿਲੋ
Share On Whatsapp