🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ,
ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ.


Download Image

ਜਿਸਦਾ ਵੀ ਸਾਥ ਦੇਣਾ ਸ਼ਰੇਆਮ ਦਿਓ
ਵਿਰੋਧੀ ਅਖਵਾਓਗੇ ਗ਼ਦਾਰ ਨਹੀਂ


Download Image

Simple ਤੇ saAdGi ਪੰਸਦ yAAr ਨੂੰ..
ਬੁਹਤੇ NaKhRe ਨਾ ਬਿੱਲੋ ਤੇਰਾ yAAr ਝੱਲਦਾ...


Download Image

ਹੁੰਦੀ ਆ ਜਵਾਨੀ ਕਿਸੇ ਰੇਲ ਵਰਗੀ
.
ਸੋਖੀ ਨਹੀੳੁ ਲੱਗਦੀ break ਬੱਲੀਅਾ


Download Image

ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
ਭਰ ਦੇਣਾ ਦਿਲ ਚ ਪਿਆਰ ਸਬ ਦੇ


Download Image

ਯਾਰੀ ਮਰਦਾਂ ਦੀ ਵਿਕਦੀ ਬਜਾਰ ਨਾ..

ਉਝ ਜੱਗ ਉੱਤੇ ਦੱਲਿਆਂ ਦੀ ਥੋੜ ਕੋਈ ਨਾਂ


Download Image

ਵੇਖ ਗੱਬਰੂ ਦਾ ਰਹਿਣਾ ਸਹਿਣਾ ਆ ਕੇ ਬੱਲੀਏ ਕੱਲੇ ਰੰਗ ਤੇ ਨਾ ਜਾਵੀ 🥰

Download Image

ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ


Download Image

ਤੰਗ ਤਾਂ ਕਰੋਗੀ ਮੇਰੇ ਦੋਸਤ !!
ਜਿੰਦਗੀ ਏ ਮਾਂ ਥੋੜ੍ਹੀ ਏ


Download Image

ਓੁੱਡ ਲੈਣਦੇ ਤਿੱਤਰਾਂ ਨੂੰ ,
ਹਾਲੇ ਵਿਹਲ ਕਿੱਥੇ ਆ ਮਿੱਤਰਾਂ ਨੂੰ


Download Image

ਜਿਵੇਂ ਦਾ ਹਾਂ ਉਵੇਂ ਹੀ ਨਜ਼ਰ ਆਉਨੇ ਆ ,
ਦਿਖਾਵੇ ਸਾਡੇ ਤੋਂ ਹੁੰਦੇ ਨਹੀਂ


Download Image

ਹਾਰ ਸਬਰ ਪਰਖ ਦੀ‌ ਹੈ
ਤੇ ਜਿੱਤ ਬੰਦੇ ਦਾ ਕਿਰਦਾਰ🤙


Download Image

,ਖੁੱਲਾ ਘਰੇ cash ਬਿਲੋ...🕺ਕਰਦੇ ਆ aish ਬਿਲੋ ਦੇਖ ਦੇਖ ਵੈਰੀਆਂ ਦੀ dash ਬਿਲੋ

Download Image

Sefty ਲਈ ਭੁੱਲੇ ਹਥਿਆਰ ਰਖਣੇ ਕੱਢ ਕੇ ਲੈ ਗਈ ਤੂੰ ਮੇਰੀ rooh ਬੱਲੀਏ

Download Image

ਬਹੁਤ ਗੱਲਾਂ ਦਿਲ 'ਚ save

ਕੀਤੀਆਂ ਨੇ TiMé ਆਉਣ ਤੇ

MentioN ਕਰਾਂਗੇ


Download Image

ਸਾਡੇ ਮੂਹਰੇ ਆਣ ਕੇ ਕਰੇਗਾ ਅੜਈਆ⚔️ਦਿਲੋ ਇਸ ਗੱਲ ਵਾਲੇ ਪਾੜ ਵਰਕੇ

Download Image

ਆ ਸਾਲ਼ੀ ਤਿੰਨ ਬੰਦਿਆਂ ਦੀ ਆਦਤ ਨਹੀਂ ਬਦਲੀ
ਯਾਰ ਨਾਲ ਖੜ੍ਹੋ ਨਹੀਂ ਹਟੇ ਤੇ
ਵੈਰੀ ਸਾਲੇ ਸੜਨੋ ਨਹੀਂ ਹਟੇ...🔥


Download Image

ਉਹ ਯਾਰੀ ਜਾਨ ਮੰਗਦੀ ਆ ਮਿੱਠੇਆ
ਹੁਸਿਆਰੀ ਨਹੀ ਤਾਹੀਂੳ ਸਾਡੀ ਕਿਸੇ ਲੰਡੂ ਬੰਦੇ ਨਾਲ ਯਾਰੀ ਨਹੀ


Download Image

ਕਦਰ ਕਰਨ‌ ਵਾਲਾ ਲੱਭੀ ਸਜਨਾ
ਵਰਤਨ ਵਾਲੇ ਤਾਂ ਤੈਨੂੰ ਆਪੇ ਲੱਭ ਜਾਣਗੇ....


Download Image

ਆਪਣੇ ਦੋਸਤ ਵੀ ਬੜੇ ਨੇ🤟
ਤੇ ਦੁਸਮਣਾ ਦੀ ਵੀ ਕਮੀ ਨੀ ❌
ਦੋਨਾ ਨੂੰ WELCOM ਕਰਦੇ ਆ💪


Download Image

ਲੋਕਾਂ ਦਾ ਤੇ ਕੰਮ ਹੁੰਦਾ ਖਿੱਚਣੀਆ ਲੱਤਾਂ
ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ


Download Image

ਦੋਗਲਾ ਬੰਦਾ ਯਾਰ ਨੀ
ਲੰਡੀ puchi ਨਾਲ ਪਿਆਰ ਨੀ


Download Image

#ਸਿਕਵੇ ਤਾਂ ਖੁਦ ਨਾਲ ਨੇ

ਤੇਰੀ ਤਾਂ ਅੱਜ ਵੀ ਖੈਰ ਮੰਗਦਿਆਂ


Download Image

ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ


Download Image

ਰੁਕ ਗਿਆ ਦਾ ਧੰਨਵਾਦ 🙏🏾
ਤੁਰ ਗਿਆ ਦਾ ਜ਼ਿਕਰ ਵੀ ਨਹੀਂ


Download Image

ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ' ਕਰਤੇ l
ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ


Download Image

ਤੂੰ ਸਾਂਭ ਕੇ ਰੱਖ ਆਪਣੀ ਆਕੜ ਨੂੰ ਸਾਨੂੰ ਆਪਣੀ ਅੱਣਖ ਪਿਆਰੀ ਆ,
ਜੇ ਤੇਰੀ ਤਿੰਨ ਅੱਖਰਾਂ ਦੀ Ego ਆ ਸਾਡੀ ਵੀ 7 ਅੱਖਰਾਂ ਦੀ Sardari ਆ..


Download Image

ਮਾਵੇ ਵਾਲਾ ਕੁੜਤਾ ਪਜਾਮਾ ਬੜਾ ਫੱਬਦਾ
ਦੱਸ ਕੌਣ ਮਿੱਤਰਾ ਦੇ match ਦਾ ਏ ਲੱਭਦਾ
ਪਿਆਰ ਜਿੱਥੇ, ਛੱਡਿਆ ਨਾ ਭਰਦਾ ਗਵਾਹੀ ਜੱਗ
ਪਿੰਡ ਵਾਲਾ ਜੱਟ ਕਿੱਥੇ ਖੱਚਰਾਂ ਤੋ ਦੱਬਦਾ ।।


Download Image

ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ
ਪਿੰਡ ਕੁੜੇ


Download Image

ਜੋ ਸਾਡੀ ਨਜ਼ਰ ਚ ਯੋਧੇ ਨੇ,,, ਤੈਨੂੰ ਕਾਤਲ ਲੱਗਣ ਹਵਾਰੇ ਨੀ,,,
ਬੱਸ ਏਸੇ ਕਰਕੇ ਤੇਰੇ ਨਾਲ,, ਸਾਡੀ ਬਣਦੀ ਨਹੀਂ ਸਰਕਾਰੇ ਨੀ


Download Image

« Previous1...678910...78Next »
📝 Text Status 🏠 Home 📂 Categories 🎥 Video Status