Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਗੱਲ ਪਿਆਰ ਨਾਲ ਕਹੀਂ ਕਦੇ ਨਾ ਮੋੜੀ ਜੱਟ ਨੇ ,
ਬੰਦੇ ਤੱਤੀਆਂ ਤਸੀਰਾਂ ਆਲੇ ਢਾਲ ਲੈਨੇ ਆਂ,,
ਬਹੁਤੀ ਖੇਚਲ ਨਹੀਂ ਦੇਈਦੀ ਬਗਾਨੇ ਬੰਦੇ ਨੂੰ ,
ਜਿਥੇ ਮਾਣ ਹੋਵੇ ਅੱਧੀ ਰਾਤੀਂ ਠਾਲ ਲੈਨੇ ਆਂ,
Share On Whatsapp
ਥੋੜੇ ਜੇ ਝੱਲੇ ਆ,
ਥੋੜੇ ਜੇ ਕੱਲੇ ਆ,
ਕਈਆਂ ਲਈ ਮਾੜੇ ਆ,
ਤੇ ਕਈਆਂ ਲਈ ਚੰਗੇ ਆ,,
Share On Whatsapp
ਜ਼ਿੰਦਗੀ ਦਾ ਇੱਕ ਅਸੂਲ ਰੱਖੋ
ਜਾਣ ਵਾਲੇ ਨੂੰ ਰਾਹ ਦਿਓ,
ਆਉਣ ਵਾਲੇ ਨੂੰ ਥਾਂ ਦਿਓ..!!
Share On Whatsapp
ਜਦੋਂ ਤੱਕ ਕਾਮਯਾਬ ਨਹੀਂ ਹੁੰਦੇ ਉਦੋਂ ਤੱਕ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ।ਜ਼ਿੰਦਗੀ ਵਿੱਚ,,#ਬਦਨਾਮੀਆਂ #ਮਸ਼ਹੂਰੀਆਂ ਚਲਦੀਆਂ ਰਹਿੰਦੀਆਂ।🙏
Share On Whatsapp
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
Share On Whatsapp
ਦਾਰੂ ਮੈ 🥃ਪਿੰਦਾ ਨੀ, 😎 ਕਿਸੇ ਦੇ ਸਿਰ ਤੇ ਜਿਊਂਦਾ ਨੀ ।ਨਾਰਾ👰 ਪਿੱਛੇ ਮੈ ਲੜਦਾ 🔗 ਨੀ।ਤੇ ਯਾਰਾ 👤 ✔ ਬਿਨ ਮੇਰਾ ❤️ਸਰਦਾ ਨੀ।
Share On Whatsapp
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ.
Share On Whatsapp
ਚੱਲਦਾ ਏ ਜਿੰਮ ਜੱਟਾ ਹੁਣ ਪੂਰੇ ਜ਼ੋਰਾ ਤੇ❗️
ਤੋਰ ਜੱਟੀ ਦੀ ਪਾਵੇ ਹੁਣ ਵਿਪਤਾ ਵੇ ਮੋਰਾਂ ਤੇ‼️
Share On Whatsapp
#ਐਸਾ_ਸਾਥੀ_ਮਿਲਿਆ_ਜਿੰਦਗੀ_ਦੇ_ਰਾਹਾਂ_ਦਾ❗️
#ਰੰਗ_ਸੂਹਾ_ਹੋ_ਗਿਆ_ਮਨ_ਦਿਆ_ਚਾਵਾਂ_ਦਾ‼️
Share On Whatsapp
ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ ,, ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ
Share On Whatsapp
ਜਦੋਂ ਜਮੀਰ ਗ਼ੁਲਾਮੀ ਦਾ ਆਦੀ ਹੋ ਜਾਵੇ, ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ..
Share On Whatsapp
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ..
Share On Whatsapp
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
Share On Whatsapp
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ!
ਮੈਂ ਉਹ ਵੀ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
Share On Whatsapp
👉ਜਿੱਥੇ 😜 ਜਾ ਕੇ ਤੇਰੀ 👉 Activa 🛵 ਦੀ ਰੇਸ ਮੁੱਕਦੀ ਏ..👈 👉ਉਨੇ ਤੇ ਤਾਂ ਮਿੱਤਰਾ ਦਾ 😉😎 ਬੁਲੇਟ 🛵 ਦੂਜਾ ਗਿਅਰ 😙 ਮੰਗਦਾ.
Share On Whatsapp
ਕਦੇ ਕਦੇ ਫਾਲਤੂ
ਚੀਜ਼ਾਂ ਵੀ ਕੰਮ ਆ ਜਾਂਦੀਆਂ
ਜਿਵੇਂ ਮੈਂ ਆਇਆ ਸੀ ਤੇਰੇ
Share On Whatsapp
ਖਾਕ ਜਿੰਨੀ ਔਕਾਤ ਨਾਂ ਮੇਰੀ ਮੈਥੋਂ ਉੱਪਰ ਇਹ ਜੱਗ ਸਾਰਾ
ਨਾਂ ਹੀ ਮੇਰੇ ਵਿੱਚ ਗੁਣ ਕੋਈ ਮੇਰਾ ਦਾਤਾ ਹੀ ਬਖਸ਼ਣਹਾਰਾ
Share On Whatsapp
ਮਰ ਜਾਣਿਆ ਮਾਨਾ ਵੇ ਨੀਵਾਂ ਹੋ ਵਕ਼ਤ ਲਗਾਈਂ ਉਹ ਮੰਦੀਆਂ ਵੀ ਚੰਗੀਆਂ ਨੇ ਜਿੰਨਾ ਦੇ ਸਿਰ ਤੇ ਚੰਗੇ ਸਾਈਂ
Share On Whatsapp
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
Share On Whatsapp
ਜਤਾਉਣ ਦੀ ਬਜਾਏ, ਜੇ ਪੁਗਾਇਆ ਜਾਵੇ,
ਤਾਂ ਪਿਆਰ ਸਾਰੀ ਉਮਰ ਬਰਕਰਾਰ ਰਹਿੰਦਾ!
Share On Whatsapp