Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ
Share On Whatsapp
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ
Share On Whatsapp
ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...
Share On Whatsapp
ਦੁੱਧ ਵਿੱਚ #ਚਾਵਲ ਮਿਲਾਉ ਤਾਂ #ਖੀਰ ਬਣ ਜਾਂਦੀ ਆ.....#ਚੰਗਾ Life #Partner ਮਿਲੇ ਤਾਂ #ਤਕਦੀਰ ਬਣ ਜਾਂਦੀ ਆ
Share On Whatsapp
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎 ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ
Share On Whatsapp
ਤੁਹਾਡਾ ਸਮਾਂ ਬਹੁਤ ਜਿਆਦੇ ਕੀਮਤੀ ਹੈ ,
ਤੇ ਏਹਨੂੰ ਲੋਕਾਂ ਨਾਲ ਬਹਿਸ਼ ਕੇ ਬਰਬਾਦ ਨਾ ਕਰੋ ਜੀ ।
Share On Whatsapp
ਬੋਲਾਂ ਦੇ ਪੱਕੇ ਕੁੜੀਏ ਹਿੱਲ ਦੇ ਨੀ ਥਾਂ ਤੋਂ ਨੀ..
ਯਾਰਾਂ ਨੂੰ ਵੱਜਣ ਹਾਕਾਂ ਪਿੰਡ ਦੇ ਨਾਂ ਤੋਂ ਨੀ.
Share On Whatsapp
ਕੱਪੜੇ_ਤੇ_ਚਿਹਰੇ_ਤਾਂ_ਝੂਠ_ਬੋਲਦੇ_ਆ_ਸੱਜਣਾ
ਇਨਸਾਨ_ਦੀ_ਅਸਲੀਅਤ_ਤਾਂ_ਵਕਤ_ਦੱਸਦਾ
Share On Whatsapp
ਓ ਕਾਹਦੇ ਦੱਸ ਗਿਲੇ ਯਾਰਾ ਮਿੱਟੀ ਨਾਲ ਕਰੇਗਾ ਜਿਉਂਦੀਆਂ ਭੁਲਾਲੀ ਫੇਰ ਕੀਹਦੇ ਨਾਲ ਲੜੇਗਾ
Share On Whatsapp
ਏ ਤਾ ਵਖਤ ਅੱਜ ਤੇਰੇ ਤੇ ਕੱਲ ਕਿਸੇ ਹੋਰ ਤੇ ਏਹਦਾ ਬਹੁਤਾ ਮਾਣ ਨੀ ਕਰੀਦਾ ਆਪਣੇ ਕਿਰਦਾਰ ਤੇ ਪਰਦੇ ਪਾ ਕੇ ਦੂਜੇ ਨੂੰ ਬਦਨਾਮ ਨੀ ਕਰੀਦਾ ਆਸ ਨਹੀ ਮਾਲਕਾ ਵਿਸ਼ਵਾਸ ਹੈ ਕੀ,, ਤੂੰ ਸਭ ਠੀਕ ਕਰੇਗਾ
Share On Whatsapp
ਜਿਨ੍ਹਾਂ ਘਰੋਂ ਗਰੀਬੀ ਕੱਢਣੀ ਹੁੰਦੀ ਆ ਨਾ ਉਸਤਾਦ ਉਨ੍ਹਾਂ ਕੋਲੋਂ ਟੋਹਰ ਨੀ ਕੱਢ ਹੁੰਦੀ 🙏
Share On Whatsapp
🤲ਬਦਦੁਆਵਾਂ ਕਮਜ਼ੋਰ ✌️ਨੇ ਤੇਰੀਆਂ,
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
Share On Whatsapp
ਚੁੱਪ ਦਾ ਮੱਤਲਬ ਲਿਹਾਜ ਵੀ ਹੁੰਦੀ ਹੈ,
ਪਰ ਕੁਝ ਲੋਕ ਉਸਨੂੰ ਕਮਜੋਰੀ ਸੱਮਝ ਲੈਂਦੇ ਨੇ
Share On Whatsapp
ਬੇਬੇ ਮੈਨੂੰ ਮਾਫ਼🙏🏻ਤੰੂ ਕਰਦੀ ਝੂਠੀ🤐ਸ਼ੋਹ ਖਾ ਲਈ ਸੀ
ਤੈਥੋਂ ਵੀ ਵੱਧਕੇੇ ਮੈਂ ਤਾਂ ਅੱਲੜ💃🏻ਇੱਕ ਚਾਹ❤️ਲਈ ਸ਼ੀ
ਨਸਿਆ💉 ਤੇ ਹੁਣ ਓੁਹ ਲਾ ਗਈ
ਬੇਬੇ ਤੇਰਾ ਪੁੱਤ🚶🏿ਓੁ ਖਾ ਗਈ
Share On Whatsapp
ਅਸੀ ਟਾਇਮ⌚ਵਰਗੇ ਆ ਸ਼ਾਹ ਜੀ
ਜਿਸ ਨੇ ਕਦਰ ਨਹੀ ਕਿੱਤੀ
ਮੁੜਕੇ ਉਹਨੂੰ ਨਹੀਂ ਲੱਭਦੇ..
Share On Whatsapp
ਸਰੀਰ ਨਾਲੋਂ ਜ਼ਮੀਰ ਕਾਇਮ ਰੱਖੋ..
ਸਰੀਰ ਨੇ ਸਿਵਿਆਂ "ਚ ਜਾਕੇ ਸਵਾਹ ਹੋ ਜਾਣਾ,
ਪਰ ਜ਼ਮੀਰ ਦੀਆਂ ਸਿਫਤਾਂ ਸਦਾ ਹੁੰਦੀਆਂ ਰਹਿਣਗਿਆਂ...
Share On Whatsapp
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ।
Share On Whatsapp
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
Share On Whatsapp
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
Share On Whatsapp
ਸਾਰਿਆਂ ਦੇ ਸਿਰਾਂ ਲਈ ਬਣਦੇ ਤਾਜ ਨੀਂ ,
ਕਾਂ ਬੈਠਣ ਬਨੇਰੀਆ ਤੇ ਚੋਟੀਆਂ ਤੇ ਬਾਜ ਨੀਂ
Share On Whatsapp
ਧਰਤੀ ਹੀ ਘੁੰਮ ਜਾਂਦੀ ਏ ਸੱਜਣਾਂ,
ਸੂਰਜ ਹਮੇਸ਼ਾ ਚਮਕਦੇ ਰਹਿੰਦੇ ਨੇ।।
Share On Whatsapp
ਛੇਤੀ ਮੰਜ਼ਿਲ ਮਿਲਜੂ ਤੈਨੂੰ ਨੀਵੇਂ ਪਾਸੇ ਵਹਿ ਸੱਜਣਾ |
ਝਰਨੇ ਦੇ ਪਾਣੀ ਵਾਂਗੂੰ ਮਿੱਠਾ ਬਣ ਕੇ ਰਹਿ ਸੱਜਣਾ ਧਰਤੀ ਹੀ ਘੁੰਮ ਜਾਂਦੀ ਏ ਸੱਜਣਾਂ,
ਸੂਰਜ ਹਮੇਸ਼ਾ ਚਮਕਦੇ ਰਹਿੰਦੇ ਨੇ।।
Share On Whatsapp
ਕਿਨਾਰਾ ਨਾ ਮਿਲੇ ਕੌਈ ਗੱਲ ਨੀ" ਪਰ ਕਿਸੇ ਹੋਰ ਨੂੰ ਡੌਬ ਕੇ ਨੀ ਤਰਨਾ ਮੈ।
Share On Whatsapp