Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਇਹੀ ਫਰਕ ਹੈ ਦੋਸਤੀ 👬ਤੇ ਪਿਆਰ💖 ਵਿੱਚ
ਇਸ਼ਕ ਨੇ ਕਦੇ ਹਸਾਇਆ☺ ਨੀ
ਤੇ yarra ਨੇ ਕਦੇ ਰਵਾਇਆ😂 ਨੀ
Share On Whatsapp
ਜਾਦੀ ਅਾ ਢੱਲਦੀ ਜਿੰਦਗੀ ਬਹੁਤੀ ਦੇਰ ਰੁੱਕਣੀ ਨਹੀ ....
ਹੁਣ ਵੀ ਨਾ ਤੁਰਿਅਾ ਵਾਟ ਫਿਰ ਮੁੱਕਣੀ ਨਹੀ ......
Share On Whatsapp
ਬਿਨ ਮੰਗੇ ਜਿਹਨੂੰ ਸਭ ਕੁਝ 💵ਮਿਲੇ…
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ…
ਨੱਕ 🙇🏻♂️ਰਗੜ ਕੇ ਮੰਗਦੇ ਜੋ ਨਿੱਤ ਰੱਬ 👏ਕੋਲੋਂ…
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ
Share On Whatsapp
ਕਈ ਵਾਰ ਇਰਾਦਾ ਕੀਤਾ ਹੈ,
ਕੇ ਕਿਸ਼ਤੀ ਆਪਣੀ ਡੋਬ ਦਿਆਂ,
ਪਰ ਆਕੜ ਵੇਖ਼ ਤੂਫ਼ਾਨਾਂ ਦੀ ,
ਮੈਨੂੰ ਪਾਰ ਲੰਘਾਉਣਾ ਪੈਂਦੀ ਹੈ !!
Share On Whatsapp
#ਮੈਂ Khaab ਸਾਰੇ ਸਮੇਟ #ਲਏ ....
👉#ਜੋ ਤੈਨੂੰ ਦੇਖ #ਕੇ ਆਉਂਦੇ #ਸੀ ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ
Share On Whatsapp
ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜੱਖਮ,
ਉਝ ਮੇਰੇ ਸ਼ਹਿਰ ਚ ਹਕੀਮ ਬੜੇ ਸੀ !
Share On Whatsapp
ਵਿਸਾਖੀ ਦੀਆਂ ਵਧਾਈਆਂ ਜੀਉ।
ਦਸ਼ਮੇਸ਼ ਪਿਤਾ ਜੀ ਆਪ ਜੀ ਤੇ ਆਪ ਜੀ ਦੇ ਪ੍ਰਵਾਰ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਬਖਸ਼ਣ ਜੀ
Share On Whatsapp
ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ -
Share On Whatsapp
ਅਸੀ ਸਦਾ ਯਾਰਾਂ ਦੀ ਚੜਾਈ ਮੰਗੀ ਏ
ਦਿਲ ਦੀਆਂ ਜਾਣਦਾਂ ਏ ਸੱਚੇ ਪਾਤਸ਼ਾਹ..
Share On Whatsapp
0 ਨਾ ਕੋਈ ਚੱਸਕਾ ਨਾਰਾਂ ਦਾ.........ਹੋਰ ਕੋਈ ਨਾ ਮਾਣ ......ਮਾਣ ਮੈਨੂੰ ਮੇਰਿਅਾ ਯਾਰਾਂ ਦਾ ..
Share On Whatsapp
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ ? ?
Share On Whatsapp
ਕਰਦਾਂਗੇ ਸਿੱਧੀ ਤੈਨੂੰ ਡਾਂਗ ਵਰਗੀ
ਨੀਂ ਤੇਰਾ ਫੀਮ ਖਾਣੇ ਜੱਟਾਂ ਨਾਲ ਵਾਹ ਨਹੀਂ ਪਿਆ.
Share On Whatsapp
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ 🦅
Share On Whatsapp
👉 ਜਦੋਂ ਆਈ ਵਾਰੀ ਤੇਰੀ 👍 ਆਪ ਅੱਗੇ ਜਾਏਗਾ 🤝
👉ਜਿਹਨੂੰ ਕਰੇ ਰੱਬ ਅੱਗੇ 🙏 ਉਹ ਪਿਛੇ ਕਦੋ ਹੱਟਦਾ
Share On Whatsapp
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ,
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ,, 💯 %
Share On Whatsapp
ਮਿੰਟਾ ਵਿੱਚ ਚੁਪ ਮਾਲਕ ਕਰਾ ਦਵੇ 😷ਹੋਕੇ ਜੋ ਔਕਾਤ ਵਿਚੋਂ ਬਾਰ ਬੋਲਦਾ
Share On Whatsapp
#ਹਰ ਵੇਲੇ ਆਪਣੇ #ਖਿਆਲਾਂ ਵਿੱਚ #ਤੱਕਾਂਗੇ
#ਮਰਦੇ ਦਮ ਤੱਕ #ਯਾਦ ਤੈਨੂੰ ਰੱਖਾਂਗੇ
Share On Whatsapp
ਉਹ #ਪੁੱਛਦੀ ਰਹਿੰਦੀ ਏ #ਮੈਨੂੰ ਕਿੰਨਾਂ #ਪਿਆਰ ਕਰੇ
ਮੈਂ #ਹੱਸ ਕੇ ਕਹਿ #ਦੇਵਾਂ ਕਦੇ #ਗਿਣਿਆ ਮਿਣਿਆ ਨਈਂ.
Share On Whatsapp
ਜੁੱਤੀ ਥੱਲੇ ਰੱਖਦੇ ਟਿਕਾ ਕੇ ਟੈਂਸ਼ਨਾਂ...
ਯਾਰਾਂ ਨਾਲ ਪਿਆਰ ਦੀਆਂ ਲਾਈਆਂ ਪੈਂਸ਼ਨਾਂ.
Share On Whatsapp
👉ਟਾਵੇ ਟਾਵੇ ਬੰਦਿਆ ਨਾਲ💪 ਸਾਡੀ ਬਣਦੀ
☝️ਸੋਚੀ ਕਿਰਦਾਰ ਕਿੰਨਾ ਕੈਮ ਹੋਓੂਗਾ 💯💟
Share On Whatsapp
Agg de kol saare aao,
sundariye mundariye jor naal gao.
HAPPY LOHRI TO U AND UR FAMILY.
Share On Whatsapp
ਸ੍ਰੀ ਹਰਿ ਕ੍ਰਿਸ਼ਨ ਧਿਅਾੲੀਅੈ ਜਿਸ ਡਿਠੇ ਸਭਿ ਦੁਖਿ ਜਾੲਿ ||
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਕਾਸ਼ ਪੁਰਬ ਦੀਅਾਂ ਲੱਖ-ਲੱਖ ਵਧਾਈਆਂ ਜੀ ||
Share On Whatsapp