🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
Mainu kehnda mai tere piche #kamla aa......
Mai keha #kamli tan mai aap hi bhteri aa..
Mainu #syana #munda chahida..
Download Image
ਅਸੀਂ ਤਾਂ ਅੱਜ ਵੀ ਤੇਰੀਆਂ ਖੈਰਾਂ ਮੰਗਦੇ ਹਾਂ ਸੱਜਣਾ...
ਕੀ ਹੋਇਆ ਜੇ ਤੇਰੇ ਚੇਤਿਆਂ ਚੋਂ ਸਾਡਾ ਨਾਮ ਵਿਸਰ ਗਿਆ ਤਾਂ..
Download Image
ਕਿਉਂ ਏਕ ਦੁਆ ਪਰ ਅਟਕ ਕੇ ਰਹਿ ਗਿਆ ਹੈ ਯੇ #ਦਿਲ....
ਕਿਉਂ ਮੁਝਸੇ ਏਕ #ਤੁਮਾਰੇ ਸਿਵਾ ਕੁਛ ਮਾਂਗਾ ਨਹੀਂ ਜਾਤਾ.
Download Image
ਹੁਣ ਸੁਲਫੇ ☝️ਤੋਂ ਵੱਧ ਰਹਿੰਦਾ ਏ💪
ਨਸ਼ਾ 🍾ਨੀ ਯਾਰ 👬ਪੁਰਾਣਾਇਆ ਦਾ
Download Image
ਮੁੱਛਾਂ ਵਾਲੇ ਵੀ ਤਾਂ ਨੇ ਰੋਮਾਂਟਿਕ ਹੋ ਸੱਕਦੇ ,
ਗੱਲ ਵੱਖ ਕਿ ਬਹੁਤਾਂ ਜਾਨੂ ਜਾਨੂ ਕਰਦੇ ਨੀ,
ਮਿੱਠੇ ਹੋ ਕਿ ਵੀ ਤਾਂ ਵੱਜ ਦੀਆਂ ਜੱਗ ਤੇ ਠੱਗੀਆਂ ਨੇ,
ਪਰ ਖੂਨ ਚ ਹੈ ਅੜਬਾਈ ਕੀਦਾ ਠੀਕ ਕਰਾ
Download Image
#ਟੇਢੀ ਬੜੀ ਮੱਤ ਡੁੰਘੀ ਮਾਰਦੀ ਐ ਸੱਟ ..
#ਜੱਟ ਦੀ ਕਾਲੀ ਕਾਲੀ ਅੱਖ ਆ ਸਟੇਨ ਵਰਗੀ.
Download Image
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ...
Download Image
ਅਸੀਂ ਵਾਰਿਸ ਕਚੀਅਾਂ ਗੜੀਅਾਂ ਦੇ
ਸਾਨੂੰ.ਪਾਲ੍ਹਿਅਾ ਬਾਜਾਂ ਵਾਲੇ ਨੇਂ
Download Image
👉ਝੂਠੇ 😏ਇਨਸਾਨ ਨਾਲ 💕Prem
ਤੇ
👉ਸੱਚੇ 😊ਇਨਸਾਨ ਨਾਲ 😉Game
ਜਿੰਦਗੀ ਚ ਕਦੀ ਨਾ ❌ਕਰੋ
Download Image
ਮਿੱਤਰਾਂ ਦਾ ਸੁਬਾਹ ਤਾ ਅਲਬੇਲਾ
ਕੁੜੀਆ ਲਈ bUSY ਪਰ ਯਾਰਾ ਲਈ ਵਿਹਲਾ
Download Image
ਤੇਰੇ ਤੋਂ ਬਿਨਾਂ ਮੇਰੇ ਜੀਣ ਦੀ ਵਜ੍ਹਾ ਕੋਈ ਨਾਂ
ਇਹ ਟੁੱਟੇ ਦਿਲ ਨਾਲੋ ਵੱਧ ਮਾੜੀ ਸਜ੍ਹਾ ਕੋਈ ਨਾਂ॥
Download Image
ਮੈਂ ਖੁੱਦ ਹੈਰਾਨ ਹਾਂ,ਆਪਣੇ ਸੱਬਰ ਦੀ ਇੰਤਹਾ ਦੇਖ ਕੇ,
ਤੈਨੂੰ ਯਾਦ ਕਰਨਾ ਤਾਂ ਛੱਡ ਦਿੱਤਾ,ਪਰ ਇੰਤਜ਼ਾਰ ਕਰਨਾ ਨਹੀਂ,,
Download Image
Talent Ta Aina Udd Da Mashar Be Phad Lyi da 😁
Bas Kadi Maan Jeha Ni Keta
Download Image
ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ,
ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ ?
Download Image
ਇਕ ਗੱਲ ਪੱਕੀ ਏ ਮੈਂ ਇੱਕ ਦਿਨ ਮਰ ਜਾਣਾ
ਇਹ ਗੱਲ ਖੁਸ਼ੀਆਂ ਤੇ ਚਾਵਾਂ ਵਿੱਚ ਯਾਦ ਰੱਖਾਂ
Download Image
ਜਾਨ ਲੱਗੇ ਨੂੰ ਜੋ ਵੀ ਤੈਨੂੰ ਪੁੱਛਣੇ ਸੀ
ਅਸੀ ਹੁਣ ਤੱਕ ਸਾਂਭੀ ਬੈਠੇ ਕਈ ਸਵਾਲ
Download Image
ਵੇਖ ਕੇ ਕੱਲਾ👦 ਨਾ ਹੱਥ👈 ਪਾਲੀ ਵੈਰੀਆ😡 ... ਤੋਪਾ 🔫ਜਿਹੇ ਯਾਰ 👬ਰੱਖੇ #HIDE ਕਰਕੇ...
Download Image
ਕੁਝ ਬੰਦੇ ਰੱਖੇ ਨੇ ਪਿੱਠ ਪਿੱਛੇ ਗੱਲਾਂ ਕਰਨ ਲਈ
ਤਨਖਾਹ ਕੁਜ ਨਈ
ਪਰ ਕੰਮ ਬਹੁਤ ਵਧੀਆ ਕਰ ਰਹੇ ਨੇ👌🏻
Download Image
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.
Download Image
ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ.
Download Image
ਭੁੱਲਣ ਦੀ ਗੱਲ ਚੰਗੀ ਏ ਭੁਲਾ ਦਿਆ ਕਰ ਦੁਨੀਆ ਮਤਲਬ ਦੀ ਏ ਏਰੇ ਗੇਰੇ ਸੱਜਣ ਨਾ ਬਣਾ ਲਿਆ ਕਰ
Download Image
ਤੇਰੇ #ਬਾਪੂ ਦੀ #ਸ਼ਰਾਬ ਨੇ #ਜਵਾਨੀ ਰੋਲਤੀ
ਤੇਰੇ #ਚਿੱਟੇ ਨੇ ਵੇ #ਪੁੱਤਰਾ #ਬੁਢਾਪਾ ਰੋਲਤਾ.
Download Image
ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ
Download Image
ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ
Download Image
ਦਿਵਾਲੀ ਬੰਦੀਛੋੜ ਦਿਵਸ ਦੀ ਲੱਖ ਲੱਖ ਮੁਬਾਰਕ ਪ੍ਮਾਤਮਾ ਦੇਸ-ਵਿਦੇਸ਼ ਵਾਸੀਅਾਂ ਨੂੰ ਖੁਸੀਅਾ ਖੇੜੇ ਬਖਸ਼ੇ ਪੰਜਾਬ ਹਮੇਸਾ ਤਰੱਕੀ ਤੇ ਅਾਪਸੀ ਭਾੲੀਚਾਰੇ ਵੱਲ ਵੱਧਦਾ ਰਹੇ।
Download Image
ਨੋਟਾਂ💸 ਜਹੀ ਨਾ ਤੜ, ਸਿੱਕਿਆਂ💰 ਦੀਆਂ ਭਾਨਾਂ 'ਚ___
ਪਰਚੀਆਂ ਨਹੀਉਂ ਚਲਦੀਆਂ ਮਿੱਤਰਾ, ਜਿੰਦਗੀ ਦੇ 📖ਇਮਤਿਹਾਨਾਂ 'ਚ___
Download Image
ਦਸ ਅੱਜ ਕੁੜੀਏ ਮੈਨੂੰ ਐਨਾ ਕਿਉ ਸਤਾੳੁਨੀ ਏ
. ਮੇਰੇ ਪਿਆਰ ਵਿਚ ਕੁਝ ਕਮੀ ਜਾਂ ਕਿਸੇ ਹੋਰ ਨੂੰ ਚਾਹੁਨੀ ਏ...
Download Image
ਹੋ ਗਈ ਜ਼ਜ਼ਬਾਤਾਂ ਨਾਲ ਛੇੜ ਛਾੜ ਨੀ... ☀️
ਤਾਂਹੀ ਸੁਭਾਅ ਦੇ ਹੁਣ ਤੱਤੇ ਹੋ ਗਏ।।.♥️
Download Image
ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ,
ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ।
Download Image
ਨਿੱਕੀ-ਨਿੱਕੀ ਗੱਲੋਂ ਤੇਰਾ 'ਰੁੱਸਣਾ' ਡਰਾਉਂਦਾ ਏ...
ਕਿੰਝ ਤੈਨੂੰ ਦੱਸਾਂ 'ਦਿਲ' ਕਿੰਨਾ ਤੈਨੂੰ ਚਾਹੁੰਦਾ ਏ
Download Image