🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ .. ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ...!!!
Download Image
ਦਿਲ 'ਚ ਖੋਟ, ਜੁਬਾਨੋਂ ਪਿਆਰ
ਕਰਦੇ ਨੇ,
ਬਹੁਤ ਲੋਕ ਏਸ ਦੁਨੀਆਂ ਤੇ ਇਹ
ਵਪਾਰ ਕਰਦੇ ਨੇਂ..
Download Image
ਮਾਂ ਨੂੰ ਮੈਂ ਵੇਖਿਆ ਫਰਿਛਤਾ ਨੀ ਵੇਿਖਆ
ਮਾਂ ਨਾਲੋਂ ਵੱਡਾ ਕੋਈ ਿਰਸਤਾ ਨੀ ਵੇਖਿਆ
Download Image
#Menu ptna #Gal tere #Vass di #Ni 👉😏😏,
#Tere varge #shokeen #Mai tak #Di ni
Download Image
ਸੋਹਣਿਆ ਤੋਂ ਵੀ ਸੋਹਣੇ
ਚੇਹਰੇ ਕਈ ਬੇਸ਼ੁਮਾਰ ਸਾਜੇ,
ਰੰਗ ਬਰੰਗੀ ਦੁਨੀਆ ਤੇ
ਰੰਗ ਬਰੰਗੇ ਤਿਉਹਾਰ ਸਾਜੇ,
ਮੈਂ ਫੈਨ ਓਸ ਕਲਾਕਾਰ ਦਾ ਹਾਂ,
ਜਿਹਦੀ ਕਲਾ ਨੇ ਕਈ ਕਲਾਕਾਰ ਸਾਜੇ,
Download Image
ਪੁੱਤ ਜੱਟ ਦੇ ਦੀ ਛੱਡ ਜੇ ਸਹੇਲੀ ਦੁੱਖ ਨਹੀ ,
ਬੱਈਆ ਭੱਜ ਜੇ ਤਾਂ ਲੱਗੇ ਸੱਚੀ ਕਹਿਰ ਢੈਹ ਗਿਆ !!!
Download Image
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ...🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎
Download Image
ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ
ਬਾਰੇ ,
ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ
ਮਿਲੇ ਤੈਨੂੰ ਅੱਜ ਤੱਕ ਸਾਰੇ..
Download Image
ਕਹਿੰਦੀ ਤੁਹਾਨੂੰ ਡਰ ਨੀ ਲੱਗਦਾ ਵੀਰ ਮੇਰੇ #Velly ਨੇ,
ਮੈ ਕਿਹਾ #Kamliye ਆ ਜਿਹੜੇ ਮੇਰੇ ਨਾਲ ਖੜੇ ਆ ਇਹ ਕਿਹੜਾ ਮਾਤਾ ਦੇ ਭਗਤ ਆ...
Download Image
🔝 10-12 ਚਵਲਾ ਦੀ ਲੋੜ ਨਾ...
2-4 ਯਾਰ 💪 ਬਸ ਕਾਫੀ ਹੁੰਦੇ ਆ 🔚
Download Image
❤️•ਜ਼ਿੰਦਗੀ ਲਈ #ਜਾਨ ਜ਼ਰੂਰੀ ਏ, ਵਫ਼ਾ ਨਿਭਾਉਣ ਲਈ #ਅਰਮਾਨ ਜ਼ਰੂਰੀ ਏ,😘😘😘😘😘
❤️•ਜਿੰਦਗੀ ਚ ਚਾਹੇ ਹੋਣ ਦੁੱਖ-ਤਕਲੀਫਾਂ, ਪਰ ਮੇਰੇ ਸੋਹਣੇ #ਸਰਦਾਰ ਦੇ ਮੁੱਖੜੇ ਤੇ ਮੁਸਕਾਨ ਜ਼ਰੂਰੀ ਏ...
Download Image
ਮੋਹਦਵਾਰ ਬਣੀਦਾ ਨਈ ਐਵੇ ਜਾਣਕੇ😊 ਯਾਰਾਂ ਵਿੱਚ ਨਾਂ ਹੀ ਕਦੇ ਨਾਰਾਂ ਵਿੱਚ ਨੀ😏 ਪਤਾ ਸਾਨੰੂ ਕਿੱਥੇ ਆ ਸਟੈਂਡ ਕਰਦੇ 💪🏻ਐਵੇ ਹੰੁਦੇ ਨਈਓੁ ਚਰਚੇ ਹਜ਼ਾਰਾਂ ਵਿੱਚ ਨੀ👆🏻👻👍🏻☝🏻️🇮🇳
Download Image
ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁੱਝ ਕਰਜਾਂ
ਫੁੱਲ ਬਣ ਕੇ ਸਜਾ ਮੈਂ ਰਹਾਂ ਪਿਆਰ ਦੀਆਂ ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
Download Image
ਜੇ ਤੂੰ 👩#ਵੇਹਲੇ 'ਬੈਠ👈 ਕੇ,
#ѕυnday💃 ਨੂੰ ਬਣਾਈ ਰੱਬ☝ ਨੇ,
#ਯਾਰ👦👈👇 ਵੀ #jυne ਦੀਆਂ,
ਸਾਰੀਆਂ 👐ਛੁੱਟੀਆ ਖਾ 😁ਗਿਆ ਹੋਊ😉😚
Download Image
🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
Download Image
ਪਿੱਠ ਪਿੱਛੇ ਗੱਲਾਂ ਵੀ ਨੇ ਉਹ ਕਰਦੇ
..ਜਿਨਾਂ ਦੇ ਮਨ ਚ' ਭੁਲੇਖੇ ਮਿੱਤਰਾ
Download Image
ਉ ਪਿੱਠ ਪਿੱਛੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤੱਕ ਕਿਸੇ ਕੋਲੋਂ ਹੋਇਆਂ ਰੋਕ ਨੀ
Download Image
👉ਰੱਖੀ #ਠੁੱਕ ਕੈਮ ਸਦਾ ਚੁੱਪ ਬੈਠ ਕੇ....
ਬਾਲਾ ਆਕੜਾ ਚ ਰਹਿਣਾ ਨੀ ਸੁਭਾਅ #ਜੱਟ ਦਾ!
Download Image
ਮੁਢੋ ਅਾ ਸ਼ਰੀਫ ਮੁੰਡਾ ਪੁੱਠਾ ਕਰਦਾ ਨਾ ਕਾਰਾ ਨੀ
ਚੰਗਿਆਂ ਨਾ ਚੰਗਾ ਮੁੰਡਾ ਮਾੜਿਆ ਨਾ ਮਾੜਾ ਨੀ.
Download Image
🗣ਸਫਾਈਆਂ ਦੇਣੀਆਂ🙅🏻♂ਛੱਡ ਦਿੱਤੀਆਂ ਨੇ..!! 👈🏻
👉🏻ਸਿੱਧੀ ਜਿਹੀ ਗੱਲ ਹੈ ਬਹੁਤ ਬੁਰਾ ਹਾ 👤ਮੈਂ..!!✅
Download Image
ਤੇਰੀ ਮੇਰੀ #_Love_Story ਐਵੇਂ ਦੀ ਹੋਵੇ
ਕਿ ਤੇਰਾ ਮੇਰਾ #_Last_Seen ਵੀ Same 2 Same ਹੋਵੇ....!!
Download Image
-#ਤੁੰਨ☠ਤੁੰਨ💥#ਭਰੇ_ਬੀਬਾ🔫#ਜੋਰ 💪ਹੁੰਦੇ
ਆ👳#ਪੇਂਡੂਆਂ👑 ਦੇ #ਦਿਮਾਗ😡🔫 ਥੋੜੇ
#ਹੋਰ👌🏻ਹੁੰਦੇ ਆ🚜
Download Image
🗣ਕਾਲਜੇ ਨੇ 💥ਫੂਕੀਦੇ #Billo 👌Att ਕਰਦੇ ਆ🕶
👧ਕੁੜੀਆਂ ਦੇ 💫ਚੱਕਰਾਂ ਤੋਂ ਦੂਰ 👬ਯਾਰਾ ਉਤੇ ਮਰਦੇ ਆ👈
Download Image
📚ਪੜਾੲੀ ਤਾਂ 👰ਕਮਲੀੲੇ ਅਸੀ ਵੀ ਕਰ ਲੈਂਦੇ ਜੇ
👬ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
Download Image
🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁
ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,
Download Image
ਨਾਲ ਤਿੰਨ ਚਾਰ ਰਹਿੰਦੇ ਜੋ ਹਜ਼ਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ💪🏻💪🏻👌🏻.
Download Image
ਅਤੀਤ ਭੁੱਲ ਕੇ ⏱ ਸਮੇ ਨਾਲ ਚੱਲਣਾ ਪੈਦਾਂ,
ਭਵਿੱਖ ਐਵੇਂ ਨੀ ਬਣਦੇ ਬੱਲਿਆ ਕਰਮਾਂ ਨਾਲ👊 ਲੜਣਾ ਪੈਦਾਂ..
Download Image
Clock ⏱ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
Download Image
ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ
.
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ 👌.
Download Image
ਤੇਰਾ 40 ਕਿੱਲੋ ਭਾਰ ਨੀ ਜੱਟ 80 ਤੋ ਪਾਰ , ਤੇਨੂੰ ਬੁਕਲ “ਚ”ਰਾਖੁਂ ਜਿਵੇਂ ਰੂ ਕੁੜੀਏ ਨੀ ਮੇਤ੍ਹੋ ਛੱਡ ਨਿਓ ਹੋਣੀ ਇਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਕੁੜਿਏ , ਨੀ ਮੇਤ੍ਹੋ ਛਡ ਨਿਓ ਹੋਣੀ…!!
Download Image