🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਮਿਹਨਤਾਂ ਦੇ ਬਿਨਾਂ ਨਹੀਂ ਪਛਾਣ ਬਣਦੀ,
ਯਾਰੀ ਵਿਹਲੜਾਂ ਦੀ ਹਮੇਸ਼ਾ ਨੁਕਸਾਨ ਬਣਦੀ


Download Image

ਫਿਕਰ ਸਿਰਫ ਆਪਣਿਆਂ ਦੀ ਕਰੋ,
ਲੋਕਾਂ ਦਾ ਭਲਾ ਕਰਨਾ ਹੁਣ
ਘਾਟੇ ਦਾ ਸੌਦਾ ਆਫਿਕਰ ਸਿਰਫ ਆਪਣਿਆਂ ਦੀ ਕਰੋ,
ਲੋਕਾਂ ਦਾ ਭਲਾ ਕਰਨਾ ਹੁਣ
ਘਾਟੇ ਦਾ ਸੌਦਾ ਆ


Download Image

ਅਸੀ ਸੰਭਲ ਸਕੇ ਨਾ ਠੇਡਾ ਇੰਝ ਮਾਰਿਆ ਤੂੰ ,
ਚੰਨ ਕਹਿਣ ਵਾਲਿਆ ਵੇ ਚੰਗਾ ਚੰਨ ਚਾੜਿਆ ਤੂੰ___


Download Image

ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ

ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ..


Download Image

ਪੋਚੇ ਮਾਰ ਕੇ ਘਰ ਲਿਸ਼ਕਾਤਾ, ਦੇਖੀਂ ਸਭ ਦੇ ਮਨ ਨੂੰ
ਭਾਊਗਾ__

ਮੈਂ ਕਹਿਨਾ ਲੱਗਦੇ ਹੱਥੀਂ ਤੂੰ ਵੀ ਆਜਾ, ਕਿਹੜਾ ਮੁੜ-ਮੁੜ
ਲੜੀਆਂ ਲਾਊਗਾ__


Download Image

ਜ਼ਖਮਾਂ ਤੇ ਨਮਕ ਮਲੇ____ ਮੇਰੇ ਦੁਸ਼ਮਨਾ ਕੋਲ ਇੰਨੀ ਵਿਹਲ ਕਿੱਥੇ ,

ਇਹੋ ਜਹੇ ਨਿੱਕੇ-2 ਕੰਮਾਂ ਲਈ ਮੇਰੇ ਸੱਜਣ ਪਿਆਰੇ ਕਾਫੀ ਨੇ


Download Image

ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ__

ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ, ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ__


Download Image

ਜ਼ਿੰਦਗੀ ਸਿਗਰਟ ਦੀ ਤਰਾਂ ਹੁੰਦੀ ਹੈ ,
ਇਸਦਾ ਆਨੰਦ ਮਾਣੋ__ ║█║ ਵਰਨਾ ਸੁਲਗ ਤਾਂ ਰਹੀ ਹੈ___ ਖ਼ਤਮ ਤਾਂ ਵੈਸੇ ਵੀ ਹੋ ਜਾਵੇਗੀ


Download Image

ਪੀੜਾਂ ਵਿਚ ਹੀ ਬੀਤ ਗਈ ,,
ਉਮਰ ਸੀ ਮੌਜਾਂ ਮਾਨਣ ਦੀ...
" ਦਿਲਾ "
ਐਵੇ ਤੈਨੂੰ ਕਾਹਲੀ ਸੀ ,,
ਇਸ਼ਕ ਦੀਆਂ ਰਮਜਾਂ ਜਾਨਣ ਦੀ...


Download Image

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ

Download Image

ਵੈਸੇ ਤਾਂ ਸਾਡੀ ਦੋਂ ਭਰਾਵਾਂ ਦੀ ਘੱਟ ਬਣਦੀ ਅਾ..... ਪਰ ਜਦੋ ਬਣਦੀ ਅਾ ਲੋਕਾਂ ਦੇ ਭਾਅ ਦੀ ਬਣਦੀ ਅਾ.....#Alvin_sOnI.......🔫🔫🔫🔫🔫🔫🔫

Download Image

#ਕੱਢਣਾਾ #ਰੁਮਾਲ #ਦੇ #ਗਿਓ✈✈

#ਆਪ #ਬਹਿ #ਗਿਓ #ਵਲੈਤ #ਵਿੱਚ #ਜਾਕੇ✈


Download Image

☎️ਹੈਲੋ ਟੋਂਨ ਤੇ ❤ Sad "ਦੇਬੀ" ਦਾ ਗਾਣਾਂ ਈ ਚੱਲਦਾ...
ਜਦ ਮਰਜ਼ੀ ਕਰ ਲਈਂ ਫ਼ੋਨ📞 ਨੀਂ ਨੰਬਰ ਪੁਰਾਣਾਂ ਈ ਚੱਲਦਾ...


Download Image

ਨੋਟ ਨਾਟ 💸 ਨਾ ਜੋੜੇ ਬਹੁਤੇ, ਜੋੜੇ ਯਾਰ ਬਥੇਰੇ ਨੀ
Attiude ਤਾ ਰੱਖਣ ਰਕਾਨਾ chober ਰੱਖਦੇ ਜੇਰੇ ਨੀ


Download Image


ਅੱਜ 👍ਕਲ ਸਾਡੇ 👬#ਮਥ੍ਹੇ😊 ਲਗਦੀ✔ ਨਹੀ❌..
.
ਕਿਥੇ ❓ਰਹਣੀ🏠 ਏ #ਲਾਦੇਨ🔫 ਵਾਂਗੂ☺ #ਲਭਦੀ 👍ਨਹੀ


Download Image

ਔਖੇ ਵੇਲੇ ਕੰਮ ਆਉਣਾ ਦੋਵਾਂ ਹਥਿਆਰਾਂ ਨੇ
🏋️ਪੁਰਾਣੀਆਂ ਖੁਰਾਕਾਂ ਤੇ ਪੁਰਾਣੇ ਬੇਲੀ ਯਾਰਾਂ ਨੇ


Download Image

ਮੈਂ ਕੁੱਝ ਅਲਫ਼ਾਜ ਲਿਖੇ ਨੇ ਸੱਜਣਾ ਵੇ

ਤੇਰੀ ਪਾਕ ਪਵਿੱਤਰ ਯਾਰੀ ਤੇ,,

ਡਰ ਲੱਗਦਾ ਨਜ਼ਰ ਨਾ ਲਾ ਦੇਵੇ

ਵੇ ਮੈਨੁੰ ਯਕੀਨ ਨਾ ਦੁਨੀਆਦਾਰੀ ਤੇ.. Gagan Sandaur


Download Image

ਕਸੂਰ✈ਤਾਂ ਬਹੁਤ ਕੀਤੇ🙏ਸੀ ਜ਼ਿੰਦਗੀ ਵਿੱਚ👦🏻ਪਰ ਸਜ਼ਾ ਜਿੱਥੇ ਮਿਲੀ💔ਉੱਥੇ ਬੇਕਸੂਰ ਸੀ☝ ਅਸੀਂ🙏

Download Image

ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ


Download Image

Munda ( ਫੋਨ ਤੇ ) - ਦਿਲ ਨਹੀ ਲਗਦਾ ਸੀ , ਮੈਂ ਸੋਚਿਆ ਜਾਨ ਆਪਣੀ ਨੂ ਫੋਨ ਕਰਕੇ ਈ ਪੁੱਛ ਲਾ ਕਿ Miss ਕਰਦੀ ਮੈਨੂ ਕਿ ਨਹੀ__
...
.
.
.
Kudi - ਹੁਣੇ ਤਾ 10 ਮਿੰਟ ਪਹਿਲਾ ਲੜ ਕੇ ਹਟਿਆ ਸੀ ,
..
.
ਹੁਣ ਦਿਲ ਨਹੀ ਲਗਦਾ ਤੇਰਾ__
..
.
Munda - ਓ ਤੇਰੀ ਭੈਣ ਨੂੰ ਫਿਰ ਤੈਨੂੰ ਲਗ ਗਿਆ ਫੋਨ


Download Image

ਪਾੳੁਣਾ ਪੈਂਦਾ ਭਾੲੀਆਂ ਜਿਹਾ ਪਿਅਾਰ ਮਿੱਤਰਾ ,
ਬਨਣਾ ਸੋਖਾ ਨੲੀਓ ਯਾਰਾਂ ਦਾ ਓ ਯਾਰ ਮਿੱਤਰਾ


Download Image

#ਹਮ_ਮਤਲਬ #K ਲੀਏ_ਕਿਸੀ #K #ਸਾਥ_ਨਹੀ ਰਹਿਤੇ
#ਹਮ_ਮਤਲਬੀ_ਇਨਸਾਨ_ਕੋ #B ਅਪਨੇ_ਸਾਥ_ਰੱਖਤੇ_ਹੈ
#ਵੋB ਬਿਨਾ_ਮਤਲਬ #K


Download Image

🧐ਮੁੱਕਦਰਾ ਸਹਾਰੇ ਨਹੀਂ ਮੈ ਧੱਕੇ 💪🏻ਨਾਲ ਵਧਿਆ ਨਿਸ਼ਾਨੇ ਵੱਲ ਨੰੂ 🏹

Download Image

Ki Lod Hai Hathan Ch Pathar Chukan Di, Todan Wale Tan Lafzan Naal Hi Tod Jande Ne

Download Image

ਕੀ ਕਰਾਂ ਪੱਤਝੜ ਦਾ ਕੰਡਾ ਹਾਂ ਮੈਂ ?
ਬਹਾਰ ਦੀਆਂ ਕਲੀਆਂ ਵਾਂਗੂ
ਮੈਨੂੰ ਰੰਗ ਬਦਲਣੇ ਨਹੀ ਆਉਂਦੇ


Download Image

ਬੱਦਲਾਂ ਦੇ ਬਰਸਣ ⛈ ਨਾਲ
ਚਿੱੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ
ਬਾਜ ਤਾਂ ਤੂਫਾਨਾਂ ⚡ ਚ ਵੀ
ਇਕੱਲੇ ਉਡੱਣ ਦਾ ਹੌਸਲੇ ਰੱਖਦੇ
Ginda ਘੁੜਿਆਲੀਆ


Download Image

ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ...
ਮੁਹੱਬਤ ਦੇ ਮਰੀਜ਼ ਹਾਂ,
ਖੁਦ-ਬ-ਖੁਦ ਮਰ ਜਾਵਾਂਗੇ..


Download Image

ਜਦੋਂ ਆਪਣਾ ਹੀ ਕੋਈ ਚਲਾਕੀ ਕਰੇ ਤਾਂ ਬਦਲਾ ਨਹੀ ਲਈਦਾ ਬਦਲ ਜਾਈਦਾ

Download Image

Badi Himmat Naal Parpoze Kitta, Par Izhar NA Samjheya Kamli Ne, PTA Nai Rang Ni Aaya Pasand Mera, Ya Pyar NA Samjheya Kamli Ne...

Download Image

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?
#ਸੁਰਜੀਤ-ਪਾਤਰ


Download Image

« Previous1...6667686970...78Next »
📝 Text Status 🏠 Home 📂 Categories 🎥 Video Status