Punjabi Ghaint status Lines Updated and More Awesome Status in Punjabi Langauge- Att Pure Punjabi status
Ghaint Punjabi Status
ਤੂੰ ਹੀ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀਂ
ਇੰਨਾ ਉੱਚਾ ਨਾ ਲੈ ਜਾਵੀਂ ਕਿ ਜਮੀਨ ਭੁੱਲ ਜਾਵਾਂ Copy Status
Share On Whatsapp
#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ. Copy Status
Share On Whatsapp
ੳੁਂਂਂਝ #DeSi ਜਿਹੇ 👌ਸ਼ੋਕ ਪੂਰੇ # Att ਸੋਹਨੀਏੇੇੇ,< 👉 ਕਹਿੰਦੇ ਸਾਨੂੰ ਪਿੰਡਾਂ ਵਾਲੇ j@tt ਸੋਹਨੀਏ..੦੦ Copy Status
Share On Whatsapp
ਲਾਗੇ ਲਾਗੇ #ਪਿੰਡਾਂ vich ਪੈਂਦਾ naiyo #ਰੌਲਾ
Sadi #ਕਾਰਵਾਈ ਸਿੱਦੀ #headline ban'di... Copy Status
Share On Whatsapp
ਮੱਥੇ ਖਾਸ ਹੀ #ਮੁਸੀਬਤਾਂ 😷 ਨਾਲ ਡਾਉਂਦੇ ਹੁੰਦੇ ਆ .. ✌✌
ਬੰਦੇ👳👳 #ਟਾਮੇ_ਟਾਮੇ #ਲੇਖਾਂ ਨੂੰ ਹਰਾਂਦੇ ਹੁੰਦੇ ਆ Copy Status
Share On Whatsapp
ਕਿਸਮਤ ਨਾਲ ਲੜਨ 'ਚ ਮਜਾ ਆ ਰਿਹਾ ਹੈ...........
ਇਹ ਮੈਨੂੰ ਜਿੱਤਣ ਨੀ ਦਿੰਦੀ...ਤੇ ਹਾਰ ਮੈਂ ਨੀ ਮੱਨਦਾ.... Copy Status
Share On Whatsapp
👉 ਇਹ ਸਾਰਾ ਕਸੂਰ ਮੇਰੀਆ ਅਖੀਆ 👀 ਦਾ ਸੀ
ਪਰ ਅਫ਼ਸੋਸ ਗਿਰਫਤਾਰੀ ਮੇਰੇ ਦਿਲ ❤ਦੀ ਹੋ ਗਈ Copy Status
Share On Whatsapp
#ਸ਼ਰਾਫਤ ਭਾਵੇਂ #ਚੁੱਪ ਚਾਪ #ਲੰਘੀ ਜਾਵੇ
ਪਰ #ਬਦਨਾਮੀ ਬਹੁਤ #ਰੌਲਾ ਪਾਉਂਦੀ ਏ Copy Status
Share On Whatsapp
"ਛਾਤੀਆਂ ਬਿਗਾਨੀਆਂ ਨੂੰ ਫੀਤੇ ਫਿਰੇਂ ਮਾਰਦਾ,
ਹੋਰਾਂ ਦੀਆਂ ਜੰਮੀਆਂ ਨੂੰ ਫਿਰੇਂ ਕਾਕਾ ਤਾੜਦਾ" !
"ਟੱਪਦੀ ਜਵਾਨੀ ਸਾਲ ਬਾਰਾਂ-ਚੌਦਾਂ ਰੁਕ ਜਾ,
ਜਵਾਨ ਹੋ ਜੂ ਧੀ ਦੇਖੀਂ ਗਲ੍ਹਾ ਕਿੱਦਾਂ ਸੁੱਕਦਾ" !
"ਤੁਰ ਪਈ ਜੇ ਉਹ ਵੀ ਤੇਰੇ ਰਾਹ ਚੁਣੇ ਨੂੰ,
ਢੂਹੇ ਵਿੱਚ ਲੈ ਲਈਂ ਉਦੋਂ ਜੱਟ-ਪੁਣੇ ਨੂੰ" Copy Status
Share On Whatsapp
ਤੇਰੀ ਖੁਸ਼ੀ ਨਾਲ ਨੀ . .
ਗਮ ਨਾਲ ਵੀ ਰਿਸ਼ਤਾ ਏ ਮੇਰਾ...😍😍
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ . .
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ. Copy Status
Share On Whatsapp
ਝੂਠੀ #ਤਾਰੀਫ਼ ਕਰ ਜੋ ਵਾਹ-ਵਾਹ ਕਰਨਗੇ
ਓਹੀ ਲੋਕ ਤੁਹਾਨੂੰ #ਤਬਾਹ ਕਰਨਗੇ Copy Status
Share On Whatsapp
ਮੇਰੀ ਮੁਹੱਬਤ ਵੀ ਮਾੜੇ #ਉਧਾਰ ਵਰਗੀ ਸੀ
ਲੋਕਾਂ ਨੇ ਕਦੇ #ਵਾਪਿਸ ਹੀ ਨਹੀਂ ਕੀਤੀ Copy Status
Share On Whatsapp
<#ਜਿਵੇਂ ਅੰਬਰਾਂ🏙ਤੇ ਤਾਰੇ 🌠 ਨੀ ਗੀਣੇ ਜਾ ਸਕਦੇ ❌❌
ਉ ੰਝ ਯਾਰ👳🏻♂ ਤੇਰੇ ਦੇ ਯਾਰ⚔ ਨੀ ਗੀਣੇ ਜਾ ਸਕਦੇ ❌❌ Status by-Param_malhi Copy Status
Share On Whatsapp
ਵਾਹਿਗੁਰੂ #ਸਭ ਤੇਰੀਆ #ਦਾਤਾਂ ਨੇ,
ਤੇਰੇ ਬਿਨ #ਸਾਡੀਆ ਕੀ #ਔਕਾਤਾ ਨੇ …
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਅਾ ਹੱਥ
ਰੱਖਣਾ ਜੀ Copy Status
Share On Whatsapp
ਅਸੀ ਬੁਰੇ ਬੇਗਾਨੇ ਬੀਤੇ ਹੋਏ ਬਦਨਾਮ ਜਿਹੇ
ਧੁੰਦਲੇ ਚਹਿਰੇ ਬੁਝੇ ਹੋਏ ਘਸਮੈਲੀ ਸ਼ਾਮ ਜਿਹੇ
Copy Status
Share On Whatsapp
ਮਹਿਕ ਵਾਗੂ ਹਵਾ ਦੇ ਕਹਿਣ ਤੇ ਨਾ ਬਿਖਰਿਆ ਕਰ ਤੂੰ,
ਸਮੁੰਦਰ ਵਾਗੂੰ ਦਿਲ ਚ ਰਾਜ ਛੁਪਾ ਕੇ ਰੱਖਿਆ ਕਰ ਤੂੰ, Copy Status
Share On Whatsapp
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।#💞 Copy Status
Share On Whatsapp
ਮੰਗਾਂ ਮੈਂ ਦੁਆਮਾ ਨਾਲੇ ਖੈਰ ਤੇਰੇ ਦੰਮ ਦੀ
ਤੇਰੇ ਬਿਨਾਂ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ Copy Status
Share On Whatsapp
IS SEY Pahle KE LOHRI KI SHAM HO JAYE,
MERA SMS AURON KI TARHA AAM HO JAYE
AUR SARE MOBILE NETWORK JAM HO JAYE.
APKO LOHRI KI SHUBH KAMNAYEN!!
HAPPY LOHRI Copy Status
Share On Whatsapp
ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘
ਕਮਲਾ ਜਿਹਾ🤕 Ho gya Oss nu ਪਿਆਰ 💑ਕਰਕੇ. Copy Status
Share On Whatsapp
ਹੋਲੀ ਹੋਲੀ😎 ਹੱਡਾ ਵਿੱਚ ਰੱਚ😘 ਜਾਂਦੇ ਨੇ ਜੋ ਦਿਲ ਸਾਡੇ❤️ ਨੂੰ ਜੱਚ ਜਾਂਦੇ ਨੇ👌 Copy Status
Share On Whatsapp
ਿਦਲ ਪਾਣੀ ਤੋਂ ਵੀ ਸਾਫ ਕੁੜੇ ਵਾਲਾ ਮਨ ਮੋਂਹਦੇ ਨੇ
ਇਹ ਪਿੰਡਾਂ ਵਾਲੇ ਜੱਟ ਪੱਗਾਂ ਨਾਲ ਹੀ ਸੋਂਹਦੇ ਨੇ ||..😊😊 Copy Status
Share On Whatsapp