🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਅੱਖਾਂ ਚ ਬਰੂਦ ਹੁੰਦੇ ਸ਼ਕਲਾਂ ਤੋ ਰੂਡ
.
ਪਰ ਦਿਲਾਂ ਤੋ ਤਾਂ ਜੱਟ ਵੀ ਪਿਅਾਰੇ ਹੁੰਦੇ ਆ
Download Image
ਰੋਕਣ ਨਾਲ ਨੀ ਕਦੇ ਤੂਫਾਨ ਰੁਕਦੇ 🤫
ਫੂਕਾਂ ਨਾਲ ਨੀ ਉੱਡ ਦੇ ਪਹਾੜ ਮਿੱਤਰਾ💪💪
Download Image
ਸਾਡੀ ਜਿੰਦਗੀ ਵੀ ਪੰਛੀਆਂ ਵਰਗੀ ਆ..
ਦਿਨ ਚੜਦੇ ਹੀ ਕੰਮ ਵੱਲ ਤੁਰ ਪੈਂਦੇ ਆਂ..
Download Image
ਆਸ਼ਕਾ ਨੂੰ ਤਨਹਾਈ ਵਿਚ ਮਾਰਨਾ ਕੋਈ ਹਨੇਰੇ ਤੋ ਸਿੱਖੇ
ਅੱਖਾ ਵਿਚ ਅੱਖਾ ਪਾ ਕੇ ਝੱੂਠ ਬੋਲਣਾ ਕੋਈ ਤੇਰੇ ਤੋ ਸਿੱਖੇ
Download Image
ਇੱਕ ਮੁੰਡਾ ਉਦੋਂ ਖੁਸ਼ਨਸੀਬ ਹੁੰਦਾ ਏ"
ਜਦੋਂ ਉਹ ਕਿਸੇ ਕੁੜੀ ਦਾ ਪਹਿਲਾ ਪਿਆਰ ਹੋਵੇ"
ਤੇ ਇੱਕ ਕੁੜੀ ਉਦੋਂ ਖੁਸ਼ਨਸੀਬ ਹੁੰਦੀ ਏ"
ਜਦੋਂ ਉਹ ਕਿਸੇ ਮੁੰਡੇ ਦਾ ਆਖਰੀ ਪਿਆਰ ਹੋਵੇ"
Download Image
ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਿਗਆ ਦੁਨੀਆ ਨੰੂ ਹਰਾਉਦਾ ਨੀ ਯਾਰ ਤੇਰੇ ਦਿੱਤੇ ਧੋਖੀਆ ਤੋਂ ਹਾਰ ਿਗਆ
Download Image
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
Download Image
ਵਿਆਹ ਜੇ ਹੁੰਦਾ ਯੱਭ ਹੈ, ਯੱਭ ਰਹੇ ਬਣਿਆ,
ਤੇਰੇ ਨਾਲ ਬਹਿਣ ਦਾ, ਸਵੱਬ ਰਹੇ ਬਣਿਆ.
Download Image
#"ਕਿਰਦਾਰ" ਕੇ #ਮੁਰੀਦ ਹੈਂ ਲੋਗ
ਜ਼ਬਰਦਸਤੀ #ਦਿਲੋਂ ਪਰ #ਰਾਜ ਨਹੀ ਕੀਆ ਜਾਤਾ ...
Download Image
..♤ ਨਜਰ ਅੰਦਾਜ ਕਰਨ ਦਾ ਕੌਈ ਕਾਰਨ ...
..ਤਾ ਦਁਸ਼ ਦਿੰਦੇ ...
..ਹੁਣ ਕਿਁਥੋ- ਕਿਁਥੋ ..
..ਖੁਦ ਚ ਬੁਰਾਈਆ ਲਁਭਾ ਮੈ...♤
Download Image
ਸਿਆਣਾ ਬੰਦਾ ਆਪਣੀਆਂ ਲੱਤਾਂ
ਅੱਗੇ ਵੱਧਣ ਲਈ ਵਰਤਦਾ ਹੈ ਤੇ
ਮੂਰਖ ਆਪਣੀਆਂ ਲੱਤਾਂ ਦੂਜੇ ਦੇ
ਕੰਮ ਵਿੱਚ ਫਸੋਣ ਲਈ ॥
Download Image
ਮੋਜ ਅਾਪਣੀ ਚ ਬਣਕੇ💪 NWAB ਰਹਿਨੇ ਆ
ਜਿੰਦਗੀ ਦਾ ਪੂਰਾ ਹੀ SWAD ਲੈਨੇ ਆ
Download Image
#ਮੈਂ ਹਾਂ ਪੁੱਤ ਕਲਗੀਆਂ ਵਾਲੇ ਦਾ..
ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ,
ਸਭ ਤੋ ਵਖਰਾ ਏ ਰੂਪ ਮੇਰਾ,
ਮੈਂ ਕਾਇਰਾਂ ਵਾਂਗ ਡਰਪੋਕ ਨਹੀ..
Download Image
ਹਾਰੇ ਦੇ ਗਲ ਕਦੇ ਵੀ ਪੈਂਦੇ ਦੇਖੇ ਹਾਰ ਨਹੀਂ ,
ਰੱਬ ਨਾ ਮਾਰੇ ਰੱਬ ਤੋ ਵੱਡੀ ਕੋਈ ਮਾਰ ਨਹੀਂ.
Download Image
ਅੱਜ ਹਸਦੇ ਨੇ ਇਹ ਕਲ ਰੋਣਗੇ
ਜਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
Download Image
ਮੈਂ ਤਾ ਸਿਰ ਦੁਖਦੇ ਦੀ ਗੋਲੀ ਨੀ ਕਦੇ ਖਾਦੀ😂
ਤੂੰ ਮੈਨੂੰ #ਨਸ਼ੇੜੀ ਦੱਸਦੀ
wahhh ni tere
Download Image
"ਕਰ ਕਰ ਗੱਲਾ ਮਿਠੀਆ ਅਸੀ ਕਿਸੇ ਨੂੰ ਠੱਗਦੇ ਨਾ ..
ਕਈਆਂ ਦੇ ਹਾਂ ਦਿਲ ਵਿੱਚ ਵੱਜਦੇ .. ਤੇ ਕਈਆਂ ਨੂੰ
ਜਮਾ ਫੱਭਦੇ ਨਾ"..
Download Image
ਕਮੀ ਮਹਿਸੂਸ ਮੇਰੀ ਹੁੰਦੀ ਆ ਕੇ ਨਈ ,,ਦੱਸ ❤ਦਿਲ ਨਾਲ ਸਲਾਹ ਕਰਕੇ "
ਹੁਣ ਵੀ ਕੋਈ ਹੱਕ ਜਿਹਾ ਜਤਾਉਂਦੀ ਆ ਕੇ ਨਈ, ,ਬਿਨਾ ਗੱਲੋ ਲੜ ਲੜ ਕੇ""✊✊
ਹੁਣ ਕੋਣ ਮਾਰਦੀ ਆ ਰੋਹਬ ਤੇਰੇ ਤੇ ,, ਲੱਕ ਉੱਤੇ ਹੱਥ ਧੜ ਕੇ""🙇
ਅੱਧੀ ਅੱਧੀ ਰਾਤ ਨੂੰ ਸਤਾਵੇ ਦੱਸ ਕੌਣ, , ਮੇਰੇ ਵਾਂਗੂ ਫੋਨ 📞ਕਰ ਕਰ ਕੇ😯
Download Image
ਕਹਿੰਦੀ ਮੇਰੇ ਆਲਾ ਗੱਪਾਂ ਨਈਉ ਮਾਰਦਾ
ਟੋਲੇ ਯਾਰਾਂ ਦੇ ਮਸ਼ੂਕਾਂ ਵਾਂਗੂ ਸਾਂਬਦਾ।।।।।
Download Image
😆ਢਾਈ ਦਿਨ ਰਹਿਣੀ ਏ ਜਵਾਨੀ ਝੱਲਿਆ😅
ਕਿਨ੍ਹਾਂ ਚਿਰ ਬਦਲੇਗਾਂ ਨਾਰ ਦੱਸ ਜਾ
Download Image
ਦਰਿਆਵਾਂ nu v ਦਸਿਆ ਏ kehde raag ਵਗਣਾ
ਪਾਣੀਆਂ de v ਬੰਨ ਬੰਨੇ ne
ਜਿੰਨਾ Nu ਮਾਣ ਏ bahote ਉੱਚੇ hon ਦਾ
Asi ਉਨ੍ਹਾਂ de v ਗਰੂਰ ਭੰਨੇ ne
Download Image
ਕੀਤਾ ਜੇ ਨਾੰ ਹੁੰਦਾ ਪਿਆਰ ਤੈਨੂੰ ਵੈਰੀਆ ਵੇ,
ਮੈੰ ਵੀ ਫਾਹਾ ਵੱਡ ਦਿੱਤਾ ਹੁੰਦਾ,
ਹੁੰਦਾ ਨਾ ਦੇ ਏਨਾ ਤੂੰ ਕਿਊਟ ਮੁੰਡਿਆ,
ਵੇ ਮੈੰ ਛੱਡ ਦਿੱਤਾ ਹੁੰਦਾ
Download Image
ਸੋਹਣੀੲੇ Sachi ਨੀ ਮੈਨੂੰ ੲਿੰਝ Lagda ੲੇ
ਮੈ ਜਿਵੇ Gabhru ਹੋੲਿਅਾ va Tere ਵਾਸਤੇ
Download Image
Looka diya hikka uttey jaa k waju ga
Naam terey yaar da brand baliye
Download Image
ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਨੀ
.
ਬੜੀ ਮਹਿਰਬਾਨੀ ਉਹਨਾ ਸ਼ਾਹੁਕਾਰਾ ਦੀ
Download Image
ਲਾਉਦੇਂ ਨਹੀਂਉ ਬਾਜੀਆਂ ਗਿਦੜਾਂ ਦੀ ਹੇੜ ਤੇ ਮਿਤਰਾਂ ਨੂੰ ਚੱਸਕੇ ਆ ਸਾਨਾਂ ਵਾਲੇ ਭੇੜ ਦੇ
Download Image
ਮਰ ਜਾਣਾ ਇਕ☝ ਦਿਨ ਰੁਕ ਜਾਣੇ ਸਾਹ😣
ਮਨਾਲੀ ਫੇਰ ਜਸ਼ਨ🎉 ਤੇ ਕਰਲੀ ਪੂਰੇ ਚਾ☺🙃👏
Download Image
Munda Ta Koi Respect Karn Wala Chaida Hai..
Bezti Ta Meri Bebe v Sara Din Kardi Hai😜😊
Download Image
Jo insan Dil Nu Chnnga Lagda Sirf Ohnu Hee Pyaar Kreo..
Akhia'a Nu Ta Aksaar Sare Hee Sohne Lagde Aa❤
Download Image
ਅਸੀ ਵੈਰੀਆਂ ਦੇ ਨਾਲ ਵੀ ਨਾ ਕਰ ਸਕੀਏ
ਜਿਹੜੀ ਕਰ ਗਈ ਤੂੰ ਆਪਣੇ ਪਿਆਰਿਆਂ ਦੇ ਨਾਲ
Download Image