Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਖਵਾਹਿਸ਼ ਨਹੀ ਕਿ ਹਰ ਕੋਈ #ਤਾਰਿਫ ਕਰੇ
ਬਸ #ਕੋਸ਼ਿਸ਼✊ ਹੈ ਕਿ ਕੋਈ #ਮਾੜਾ ਨਾ ਕਹੇ
Share On Whatsapp
ਤੇਰੇ ਪਿਆਰ ਦੀ validity ਘੱਟ ਕੁੜੀਏ
.
ਕਿਦਾਂ ਯਾਰੀ ਲਾ ਲਊ ਤੇਰੇ ਨਾਲ #jatt ਕੁੜੀਏ
Share On Whatsapp
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ!
#ਤੇਰੇ_ਨਾਲੋਂ_ਸਾਰੇ_ਚੰਗੇ_ਨੇ!.
Share On Whatsapp
- ਕੋਈ ਅਮੀਰਾ ਵਾਲੀ ਗਲ ਸਾਡੇ ਗਰੀਬਾ ਵਿਚ ਕਿਥੇ_____
ਸਾਡਾ ਸਚਾ
ਪਿਆਰ ਕਮਲੀਏ ਤੇਰੇ ਨਸੀਬਾ ਵਿਚ ਕਿਥੇ_____
Share On Whatsapp
ਰਹ ਹੀ ਜਾਵੇਗੀ ਕੌਈ ਨਾ ਕੌਈ ਕਮੀ
ਚਾਹੇ ਤੂੰ ਜਿੰਨੀ ਮਰਜ਼ੀ ਜ਼ਿੰਦਗੀ ਸਵਾਰ ਲੈ
Share On Whatsapp
ਬਨੀਏ ਨਾ ਪੱਗ ਕੁੜੀਆਂ ਟੀਕੋਣ ਨੂੰ , ਮੁੱਛਾ ਖੜੀ ਰੱਖੀਏ ਰੋਬ ਪੌਣ ਨੂੰ , ਸ਼ੀਸ਼ੇ ਅਗੇ ਖੜ ਮੁੰਡਾ ਰੂਪ ਨੂੰ ਸ਼ਿੰਗਾਰ ਦਾ, ਅੱਗ ਲੋਣਾ ਦੇਖ ਤੂੰ swag ਯਾਰ ਦਾ
Share On Whatsapp
👉😘ਜੀਹਦਾ ਕਰੀਦਾ ਏ❤ ਦਿਲ ਤੋਂ ਹੀ ਕਰੀਂ ਏ👎 ਉੱਤੋ ਉੱਤੋ ਕਦੇ ਨੀ 💪👬ਸਕੀਮ ਲਾਈ ਦੀ...
Share On Whatsapp
ਫੂਕਰੀ 👌 ਹੰਕਾਰ 😎ਕੋਲੋ ਦੂਰ👈
ਹੱਸ 😊ਕੇ ਮਿਲੀ 👬👫👪ਦਾ ੲੇ ਸਬ ਨੂੰ☝
ੲਿੱਕ ਚੇਤੇ ਰੱਖੀੲੇ😯 ਅੌਕਾਤ✔ ਅਾਪਣੀ 😎
ੲਿੱਕ☝ ਚੇਤੇ ਰੱਖੀਦਾ ੲੇ ਰੱਬ ☬🙏 ਨੂੰ.
Share On Whatsapp
Att ਉਤ sirra💪 ਤਾ Stand ਜਿਹੀ ਗੱਲ ਆ 💟
ਤੇਰੇ yaar👦ਚ ਵੀ ਬੀਬਾ ਕੋਈ Kaim ਜਿਹੀ ਗੱਲ ਆ💖
Share On Whatsapp
ਪੱਟ ਨੀ ਹੋਣੇ ⛳ਝੰਡੇ ਜਿਥੇ ਗੱਡ 💪ਦਿਆਂਗੇ
👉ਐਵੇ ❌ਨਾ ਸਮਝੀ ਰੜਕਾਂ 😡ਕੱਢ ਦਿਆਂਗੇ🚫
Share On Whatsapp
ਅਸੀ 💪 ਜਿਗਰਾ ਵੀ ਰਖੀਆ ਤੇ 👦🏼 ਮੁੁੱਛ ਵੀ ਰੱਖੀ ਆ
ਅਸੀ ਯਾਰ 👬 ਵੀ ਰੱਖੇ ਨੇ ਤੇ ਮਸ਼ੂਕ ਵੀ ਰੱਖੀ ਆ
Share On Whatsapp
ਪਲ ਦੋ ਪਲ 😊ਹੀ ਸਹੀ ਨਜਰ👀 ਤੇਰੀ👉 ਵਿਚ ਆ ਜਾਵਾਂ 😍
ਤੂੰ 👉ਤੱਕਦਾ👀 ਹੋਵੇ ਮੈਨੂੰ👸 ਤੇ ਮੈਂ 👈ਆਪਣਾ ਆਪ ਗੁਆ 🤷♀️ਜਾਵਾਂ
Share On Whatsapp
ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ
ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ..
Share On Whatsapp
Khendi_DilL ❤Di bana ke Mainu Rani_👰_rakh le
Main vi saahan vich Laine 👉Tere_Saah 😘😘
Share On Whatsapp
ਮਿਹਨਤਾਂ ਚੱਲ ਰਹੀਆਂ ਨੇ 💪ਜਲਦੀ ਅੱਗੇ ਆਵਾਂਗੇ
😎ਜੱਗ ਖੜ-ਖੜ ਦੇਖੁ ਐਸਾ ਨਾਮ ਬਣਾਵਾਂਗੇ💪
Share On Whatsapp
ਜਿਸ ਨੇ ਮਾੜੇ ⌚ਟਾੲਿਮ ਵਿੱਚ ਸਾਥ ਨਹੀ ਛੱਡਿਅਾ ...
ਅਾੳਣ ਵਾਲਾ ⌚ਟਾੲਿਮ ੳਹਤੋ ਵਾਰ ਦੇਵਾਗੇ...
Share On Whatsapp
ਜਿਹੜੇ ਸੋਖੇ ਮਿਲ ਜਾਣ ਉਹ 💎ਖਜ਼ਾਨੇ ਨਹੀਂ ਹੁੰਦੇ …
ਜਿਹੜੇ ਹਰ ਇੱਕ ਤੇ ਮਰ ਜਾਣ ਉਹ 👷ਦੀਵਾਨੇ ਨਹੀਂ ਹੁੰਦੇ
Share On Whatsapp
ਸ਼ਕਲੋਂ ਮਾੜੇ ਨੀ ਪਰ ਅਕਲੋਂ ਠੀਕ ਹੀ ਆਂ
ਤੇਰੇ ਵਰਗੀ ਤੋਂ ਬਚਣਾ ਅਸੀਂ ਮੁੱਡ ਤੋਂ ਸਿੱਖੇ ਹਾਂ
ਚੰਗਿਆ ਨਾਲ ਚੰਗੇ ਨੀ ਮੰਦਿਆ ਨਾਲ ਮੰਦੇ ਆਂ
ਨੀ ਤੂੰ Shehran ਬਣ ਚੱਲੀ
ਅਸੀਂ ਪੇਂਡੂ ਜੇ ਚੰਗੇ ਆਂ, ਦੇਸੀ ਜੇ ਚੰਗੇ ਆਂ !
Share On Whatsapp
ਜੇ ਤੂੰ ਬਾਹਲੀ ਏ Cute ਮਰਜਾਣੀਏ
.
ਨੀ ਮੁੰਡਾ ਫੁੱਲਾਂ ਜਿਹਾ ਫੁੱਲਾਂ ਦੀਏ ਟਾਹਣੀਏ
Share On Whatsapp
ਨਾ ਮੈਂ ਹੁਕਮ ♤ ਦਾ ਇੱਕਾ
ਨਾ ਮੈਂ ਬੇਗਮ 👸ਦਾ ਬਾਦਸ਼ਾਹ
ਅਸੀ ਜੋਕਰ🎩ਹਾਂ ਜੋਕਰ ਰਹਿਣਦੇ ਪਰ ਅੈਨਾ ਯਾਦ ਰੱਖੀ
ਕਿ ਜਿਸਦੇ ਵੀ ਹਿੱਸੇ ਆਏ ਬਾਜ਼ੀ 🏁 ਪਲਟ ਦਿਆਂਗੇ..
Share On Whatsapp
ਕੁੜਤਾ👖ਪਜਾਮਾ ਪਾਇਆ 👀 ਦੇਖਦੀ ਰਹਿ 🏻ਗਈ
ਘੈਂਟ👌🏻ਜਿਹਾ #Munda ਦੇਖ 🚶🏻♀ਪਿੱਛੇ ਮੇਰੇ ਪੈ ਗਈ😉✌🏻
Share On Whatsapp
ਨੀ ਮੈਂ ਰਾਹੀ ਛੋਟੀਆਂ ਰਾਹਾਂ ਦਾ,
ਕਿਤੇ ਕਰ ਨਾ ਜਾਵੀ Cheat ਕੁੜੇ...
ਤੂੰ #Tom ਜਿਹੀ ਲੜਾਕਣ ਐ,
ਮੈਂ #Jerry ਜਿਹਾ #Sweet ਕੁੜੇ..
Share On Whatsapp
ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ
ਤਾਹੀਓਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ
Share On Whatsapp
#ਜ਼ਿੰਦਗੀ ਵਿੱਚ #ਕੰਮ ਏਦਾਂ ਕਰੋ
ਕਿ #ਦੂਜੀ ਵਾਰੀ #ਸਭ ਕਹਿਣ
#ਤੂੰ ਰਹਿਣ ਦੇ #ਮੈਂ ਆਪੇ #ਕਰ ਲਊ
Share On Whatsapp