Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਤੇਰੇ ਫ਼ੈਸਲੇ #ਲਾਜਵਾਬ ਸੀ
ਹੁਣ ਮੇਰਿਅਾਂ ਤੇ #ਅਫ਼ਸੋਸ ਨਾਂ ਕਰੀਂ ...
Share On Whatsapp
ਧੁੱਪ ਨੀ ਚੁੱਭਦੀ ਛਾਂ ਦੇ ਹੁੰਦਿਆਂ, ਪੇਕੇ ਹੁੰਦੇ ਮਾਂ
ਦੇ ਹੁੰਦਿਆਂ ....
"ਗਰੇਵਾਲ" ਜਦ ਮਾਂ ਦੇ ਸਾਹ ਬੰਦ ਹੋਏ, ਪੇਕਿਆਂ ਵਾਲੇ
ਰਾਹ ਬੰਦ ਹੋਏ ....
ਚਿਰ ਪਿਛੋਂ ਧੀ ਪੇਕੇ ਆਈ, ਸਿੱਧੇ ਮੂੰਹ ਨਾ ਕਿਸੇ
ਬੁਲਾਈ ....
ਹੁਣ ਇਸ ਘਰ ਵਿੱਚ ਕੋਣ ਹੈ ਮੇਰਾ, ਸੋਚ ਕੇ
ਅੱਖੀਆਂ ਭਰ ਲਈਆਂ ....
ਧੀ ਨੇ ਇਕੱ ਦੋ ਗੱਲਾਂ, ਮਾਂ ਦੀ ਫੋਟੋ ਦੇ ਨਾਲ ਕਰ
ਲਈਆਂ ...
Share On Whatsapp
ਇਹ ਇਸ਼ਕ ਹੀ ਕਰਨਾ ਛੱਡ ਦਿੱਤਾ ਯਾਰੋ, ਨਹੀਂ ਤਾਂ ਅਸੀਂ ਅੱਜ ਵੀ ਪਲਟ ਕੇ ਦੇਖ ਲਈਏ ਤਾਂ ਕੁੜੀਆਂ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦੇਣ
Share On Whatsapp
ਸਾਰਾ ਦਿਨ ਅੱਖ ਲਾਲ ਰਹਿੰਦੀ ਏ,
ਉੱਤੋਂ 302 ਦਾ ਪਰਚਾ ਏ,
ਤੂੰ ਨੈਟ ਪੈਕ 25 ਵਾਲਾ ਪਾਉਣੀ ਏ,
ਸਾਡਾ ਮੋਦੀ ਜਿੰਨਾ ਖਰਚਾ ਏ...|
Share On Whatsapp
ਸੁੱਤੇ ਸ਼ੇਰ ਨੂੰ ਜੋ ਛੇੜੇ ਦਿਨ ਆਗੇ ਕੀਹਦੇ ਨੇੜੇ,
ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ,
ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ ਕੋਈ ਜਿੰਦਗੀ ਤੋਂ ਤੰਗ ਲੱਗਦਾ..
Share On Whatsapp
ਯਾਰਾਂ ਦੇ Style ਹੁੰਦੇ Launch
ਸੌਹਣੀਏ ਦੁਨੀਆਂ ਤਾਂ ਫਿਰੇ ਸਾਡੀ
Copy ਕਰਦੀ...
Share On Whatsapp
ਅਸੀ ਅੱਜ ਵੀ ਆਪਣੇ ਬੋਲਣ ਦੇ styal ਤੇ 💪 ਦਮ ਰੱਖਦੇ ਆ
ਹੋਸ਼ ਉਡ ਜਾਦੇ ਨੇ ਲੋਕਾ ਦੇ ਜਦੋਂ ਅਸੀਂ mehfil ਵਿਚ ਕਦਮ ਰੱਖਦੇ ਆ। 💪
Share On Whatsapp
ਕੋਈ #ਸੋਹਣਾ ਬੇਹਿਸਾਬ ਕਿਸੇ ਦੇ #ਨੈਣਾਂ ਚ ਸ਼ਰਾਬ
ਤੇ #ਕਿਸੇ ਦੀ ਕਾਤਿਲ #ਤੋਰ ਹੁੰਦੀ ਏ ....
ਉਂਝ #ਭਾਂਵੇ ਜੱਗ ਤੇ ਨਾ #ਸੋਹਣਿਆ ਦੀ ਘਾਟ
ਪਰ #ਦਿਲ ਮਿਲਿਆਂ ਦੀ ਗੱਲ ਕੁੱਝ #ਹੋਰ ਹੁੰਦੀ ਏ .
Share On Whatsapp
ਹੱਡਾ ਵਿੱਚ ਰਚਗੀ ਸ਼ਰਾਬ ਜਿਨਾ ਦੇ .. ਕਿੱਥੇ ਫੇਰ ਬਲੈਕ ਕੋਫੀ☕ ਪੀ ਹੁੰਦੀ ਆ .. ਟੱਕ 🔪ਦੇ ਨਿਸ਼ਾਨ ਜਿਹਨੂੰ ਯਾਰੀ ਵਿੱਚ ਮਿਲੇ ਹੋਣ .. ਓਨਾ ਨੂੰ ਨਾ ਦੱਸ ਯਾਰੀ ਕੀ ਹੁੰਦe aa
Share On Whatsapp
ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ
Share On Whatsapp
ਜਦੋ ਰੱਖਾ #Bullet_ ਦੀ ਕਿੱਕ ਤੇ ਪੈਰ ਕੁੜੇ..
Fer ਪੈਦਾ ਤੇਰੇ ਪਿੰਡ ਦੀ ਮੰਡੀਰ ਨਾਲ ਵੈਰ ਕੂੜੇ 🔚
Share On Whatsapp
ਹੋਣ ਵਿਰਸੇ 'ਚ ਮਿਲੀਆਂ ਦਲੇਰੀਆਂ ਜੀ ਓਹੀ ਤਾਂ ਦਲੇਰ ਹੁੰਦੇ ਆ
ਰਹਿਣ ਝੁੰਡਾਂ ਵਿੱਚ ਘੁੰਮਦੀਆਂ ਭੇਡਾਂ ਜੀ ਇਕੱਲੇ ਸਦਾ ਸ਼ੇਰ ਹੁੰਦੇ ਆ
Share On Whatsapp
Class ਤੇਰੀ ਦੀਆਂ 👭ਕੁੜੀਆ ਮੇਰੇ ਤੇ Senty , ਜੇ tu Mom ਦੀ Angel Asi ਵੀ ਪੁੱਤ ਬਾਪੂ ਦe 👦yenkey
Share On Whatsapp
ਦਾਰੂ ਮੇਂ ਪੀਂਦਾ🙏ਨੀ , ਕਿਸੇ ਦੇ ਸਿਰ ਤੇ👎ਜੀਂਦਾ ਨੀ ....ਜਣੇ ਖਣੇ ਪਿਸ਼ੇ👊ਲੜਦਾ ਨੀ , ਤੇ👌ਯਾਰਾਂ ਬਿਨ ਮੇਰਾ👉ਸਰਦਾ ਨੀ
Share On Whatsapp
ਜਿੱਥੇ ਜਿੱਥੇ ਧਰਦਾ ਏ ਪੈਰ ਗੱਭਰੂ ,
ਚੱਲਦੇ ਕੌਲਟ ਉਥੇ ਤਾੜ ਤਾੜ ਨੀ.
ਮੁਹਤਾਜ ਨਹੀੳ ਕਿਸੇ ਵੀ ਪਛਾਣ ਦਾ,
ਅਣਖਾਂ ਦਾ ਰੱਖਦਾ ਏ “ ICARD ” ਨੀ.
ਜਿਹੜੇ ਜਹੜੇ ਬੰਦਿਆ ਨਾਲ ਲਿੰਕ ਜੱਟੀਏ
Government ਉਹਨਾਂ ਉੱਤੇ ਲਾੳਦੀ ਰੋਕ ਨੀ
Share On Whatsapp
☆ik rakhi aa♡ mashook♡jama sireh di~Duje ~aag laune 《yaar 》rakhe aa☆
Share On Whatsapp
👬 ਦੋਸਤੀ ਹੁੰਦੀ ਹੈ – *One Time*
🙃 ਅਸੀ ਨਿਭਾਉਦੇ ਹਾ – *Some Time*
😇 ਯਾਦ ਕੀਆ ਕਰੋ – *Any Time*
🤗 ਤੁਸੀ ਖੁਸ਼ ਰਹੋ – *All Time*
🙏 ਏਹੋ ਅਰਦਾਸ ਹੈ ਮੇਰੀ – *Life Time*...
Share On Whatsapp
ਦੇਖ ਤੇਰੀ #ਮੁਹੱਬਤ ਨੇ
ਕਿੱਦਾ ਦਾ #ਹੁਨਰ ਸਿਖਾ ਦਿੱਤਾ ...
ਦਿਲ ਦੇ #ਦਰਦ ਨੂੰ ਛੁਪਾ ਕੇ
ਹੱਸਣ ਵਿੱਚ ਮੈਨੂੰ #ਮਾਹਿਰ ਬਣਾ ਦਿੱਤਾ ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ, ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ,ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ, ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾਸਾਨੂੰ ਦੇਖ #ਵੈਰੀਆਂ ਦਾਂ ਨਿੱਤ ਖੂਨ #ਖੋਲਦਾ😠...
ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ...😐
Share On Whatsapp
ਵੇ ਮੈਂ ਤੇਰਿਆਂ ਖਿਆਲਾਂ ਵਿਚ ਆਉਂਦੀ ਰਹਿਣਾ ਏ
ਨੀਂਦਾਂ ਤੇਰੀਆਂ ਦੇ ਵਿਚ ਫੇਰੇ ਪਾਉਂਦੀ ਰਹਿਣਾ ਏ
ਵੇ ਤੂੰ ਚਾਹਵੀਂ ਜਾਂ ਫੇਰ ਨਾਂ ਗੱਲ ਤੇਰੇ ਉੱਤੇ ਛੱਡੀ
ਪਰ ਮੈਂ ਆਪਣੇ ਵੱਲੋਂ ਫਰਜ਼ ਨਿਭਾਉਂਦੀ ਰਹਿਣਾ ਏ
Share On Whatsapp
ਜੇ ਹੁਣ ਮਿਲੀ ਤਾਂ ਰੱਬ ਕਰਕੇ ਬਿਨ੍ਹਾਂ ਦੇਖੇ ਲੰਘ ਜਾਈ ,
ਜੇ ਨੈਣ ਮਿਲ ਗਏ ਮੇਰੇ ਦਿਲ ਨੇ ਫੇਰ ਵਹਿਮ ਪਾਲ ਲੈਣੇ ਨੇ_
Share On Whatsapp
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ_
ਤੀਜਾ ਬੇ-ਹਿਸਾਬ ਕਰ ਲਈ…
Share On Whatsapp
ਠਾਠ ਨਾਲ ਰਹੀਏ ਸਦਾ ਸਾਦਗੀ ਪਸੰਦ ਐ👌
ਸ਼ੁਕਰਾਨਾ ਕਰੀਐ ਰੱਬ ਦਾ ਤਾਹੀਓ ਸਭ ਰਜਾਮੰਦ ਐ.....
Share On Whatsapp
ਜਿਹੜੇ ਹੱਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ
ਬਾਹਰੋ ਦਿਸਦੇ ਨੇ ਜਿਉਦੇ ਅੰਦਰੋ ਮਰੇ ਹੁੰਦੇ ਨੇ
Share On Whatsapp
ਸਿਰੇ👆 ਦੇ ਸ਼ਿਕਾਰੀ⚔ ਉੱਤੋ ਢੀਠ ਹਿੰਡ😠 ਦੇ
ਪੱਕੇ 👬ਯਾਰ ਬੇਲੀ ਮੁੰਡੇ😉 ਸਾਰੇ ਪਿੰਡ🏢 ਦੇ.
Share On Whatsapp