Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕਿਹੜੇ ਮਿਹਰਬਾਨਾਂ ਦੇ ਦਿਲਾਸਿਆਂ ਨੇ ਮਾਰਿਆ
ਪਿੱਠ ਪਿੱਛੇ ਹੱਸੇ ਕਿਹੜੇ ਹਾਸਿਆਂ ਨੇ ਮਾਰਿਆ
ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ...
Share On Whatsapp
ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਦੀਆ ਲੱਖ ਲੱਖ ਮੁਬਾਰਕਾਂ ਜੀ ..👏👏👏👏👏👏
Share On Whatsapp
💱 ਅਮੀਰੀ ਦਾ ਜਿਆਦਾ
ਘਮੰਡ ਨਾ ਕਰ 💸
ਤੇਰੀ 🚘 Car ਤੋਂ ਜਿਆਦਾ
ਮੇਰੇ 👟 ਬੂਟਾਂ ਨੇ ਦੁਰੀ ਤੇਹ
👳 ਕੀਤੀ ਆ 👳
Share On Whatsapp
🙆 ਕਹਿੰਦੀ ਫੌਜੀਆਂ ਨੂੰ ਕੌਣ ਪੁੱਛਦਾ
👳 ਮੈ ਕਿਹਾ 👉
ਤੇਰੇ ਵਰਗੀਆਂ 💋
💋 ਬੁਲ ਸੁਕ ਜਾਂਦੇ
BAY BAY
ਕਰਦੀਆਂ ਦੇ ✋
Share On Whatsapp
ਅਪਰਾਧੀ 🚔ਤੇਰਾ Yaar
ਕੁੜੇ ਤੂੰ ਰਹਿ🙌 Range ਤੋ
ਬਾਹਰ👩🏻 ਕੁੜੇ
Gunda⚔Touch
ਅਖਵਾੳੁਦੇ ਅਾ ਨੀ
👊Crimnal👊
ਸਾਡੇ ਯਾਰ ਕੁੜੇ
Share On Whatsapp
ਕਿਹੜੀਆਂ ਵੇ ਗੱਲਾਂ ਦਾ ਤੂੰ ਮਾਣ ਕਰਦਾ ...
ਜੱਟੀ ਨੈਣਾਂ 👀 ਵਾਲਾ ਰੌਦ ਦਿਲੋਂ ਪਾਰ ਕਰਦੀ
Share On Whatsapp
ਤੇਰੀ shopping ਤਾ online ਚਲਦੀ
Snapdeal ਪਿੰਡ order ਨਾ ਘਲਦੀ
Share On Whatsapp
👉ਜਿਹਨਾ ਰਾਹਾਂ ਤੇ 🚶ਤੁਰਨ 👬ਦੋਸਤ ਸਾਡੇ, 👉ਉਹਨਾ 🛣ਰਾਹਾਂ ਤੇ 🌷ਫੁੱਲ ਵਿਛਾਈ 🙏ਰੱਬਾ,
👉ਕਦੇ 😰ਗਮ ਨਾ 👉ਕਿਸੇ ਨੂੰ 😞ਨਸੀਬ ਹੋਵੇ,
👉ਹਰ 😀ਖੁਸੀ ਉਹਨਾ ਦੀ 👍ਝੋਲੀ 😄ਪਾਈ 🙏ਰੱਬਾ...
Share On Whatsapp
ਹੇਰਾ ਫੇਰੀ ਤੋਂ ਦੂਰ ਮਿਹਨਤ ਸਾਡੇ ਪੱਲੇ ਆ ਜਿੰਨਾ ਜਿੰਨਾ ਨੂੰ ਜਾਣਦੇ ਆ ਉਹਨਾ ਵਿੱਚ ਬੱਲੇ ਬੱਲੇ ਅਾ
Share On Whatsapp
ਲੋਕ ਤਾਂ ਸਾਨੂੰ ਦੇਖ ਕੇ ਸ਼ੌਂਕ ਪਾਲਦੇ ਆ
ਤੇ ਤੂੰ ਕਮਲਿਆ
ਸਾਨੂੰ ਈ ਪਾਉਣ ਦਾ ਸ਼ੌਂਕ ਪਾਲੀ ਬੈਠਾ
Share On Whatsapp
ਤੇਰੇ ਆਉਣ ਤੋਂ ਪਹਿਲਾ ਕਿਸੇ ਤੋਂ ਕੋਈ ਆਸ ਨਹੀਂ ਸੀ.....ਬੇਵਜਾਹ ਹੀ ਪਿਆਰ ਕਰਕੇ ਦਰਦ ਵਧਾ ਬੈਠੇ...!!!
Share On Whatsapp
ਦੱਸ ਲੱਭ GYA ਕੇ ਨਹੀ TENU ਤੇਰੇ ਖਾਬਾ💭 ਦਾ
OH ਖਾਬ ❔
ਜਿਦੇ LYI ਛੱਡਤਾ C🔚, ਤੂੰ ਮੈਨੂੰ AAM ਜਿਹੇ
ਨੂੰ 😔
#
Share On Whatsapp
ਜੇ # JAtta ਤੇਰੇ ਅਸੂਲ ਸਖਤ ਨੇ🙁🙁
ਫੇਰ#JaTti ਦਾ#NakRa ਵੀ #GaDarrਅਾ
Share On Whatsapp
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ, ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ,ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ, ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ
Share On Whatsapp
ਤੇਰੀ ਸੈਲਫੀ ਚ ਖੜਨ #ਸਹੇਲੀਆਂ 👭......
ਸਾਡੇ ਰੌਲਿਆ ਚ 👬👬#ਯਾਰ ਖੜਦੇ 👌👌....
Share On Whatsapp
DiL de #ArMAan #hAnjuya CH rEh Gye_ 😂
.
.
Asi es #sAaL v #sinGLe de #sinGLe hi reh Gye_
Share On Whatsapp
ਸੰਸਾਰ 'ਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਜਿਆਦਾ ਸ਼ਕਤੀ ਸ਼ਾਲੀ ਹੋਵ
Share On Whatsapp
😘ਕਮਲੀਏ ਤੂੰ ਤਾਂ ਪਿਆਰ😍ਨਾਲ ਦੇਖਿਆ ਕਰ,ਗ਼ੁੱਸੇ😡ਨਾਲ ਤਾਂ ਤੇਰਾ ਸਾਰਾ ਟੱਬਰ ਵੀ ਦੇਖਦਾ ਮੈਨੂੰ
Share On Whatsapp
ਖਿਲਰਣ ਦਿੳ ਬੁੱਲਾ ਤੇ ਹਾਸੀ ਦੇ ਫੁਹਾਰੇ.
ਪਿਅਾਰ ਨਾਲ ਗੱਲ ਕਰਨ ਨਾਲ ਜਾੲਿਦਾਤ ਘੱਟ ਨਹੀ ਹੁੰਦੀ.
Share On Whatsapp
ਤੇਰੇ #ਫ਼ੈਸਲੇ ਕਬੂਲ ਤੈਨੂੰ #ਫ਼ਾਸਲੇ ਦਾ ਹੱਕ
ਭਾਵੇਂ #ਰੂ_ਬ_ਰੂ ਨਾ ਰਹਿ ਪਰ #ਰਾਬਤਾ ਤਾਂ ਰੱਖ
Share On Whatsapp
ਹੱਸ ਕੇ #ਸਦਾ ਹੀ ਸਹਿਨੇ ਅਾ
ਜਿੰਦਗੀ ਵਿੱਚ #ਮਿਲੀਅਾਂ ਹਾਰਾਂ ਨੂੰ ...
ਜੌਹਰੀ #ਪਰਖਣ ਸੋਨੇ ਨੂੰ ਤੇ
ਸਮਾਂ #ਪਰਖ ਦਾ ਯਾਰਾਂ ਨੂੰ
Share On Whatsapp
ਤੂੰ ਮੇਰੀ #ਕਿਸਮਤ ਦਾ ਫੁੱਲ ਵੇ ਅੜਿਅਾ, ਮੈਂ ਫੁੱਲਾਂ
ਨਾਲ ਲੱਦੀ ਤੇਰੀ #ਵੇਲ ਵੇ ਅੜਿਆ ...
ਤੂੰ ਮੇਰੀ ਕਿਸਮਤ ਵਿਚ #ਲਿਖਿਆ ਸੀ, ਤਾਂ ਹੀ ਰੱਬ ਨੇ
ਕਰਵਾਇਆ ਤੇਰਾ ਮੇਰਾ #ਮੇਲ ਵੇ ਅੜਿਆ ...
Share On Whatsapp