Punjabi Ghaint status Lines Updated and More Awesome Status in Punjabi Langauge- Att Pure Punjabi status
Ghaint Punjabi Status
ਸੱਚ ਪੁੱਛੋਂ ਤਾ ਖੁਸ਼ਬੂ ਵੀ ਝੂਠੀ ਲੱਗੀ ਮੈਨੂੰ !!
ਜਦੋ ਦੇਖਿਆ ਮੈਂ ਫੁੱਲ ਨੂੰ ਫੁੱਲ ਵੇਚਦੇ !! Copy Status
Share On Whatsapp
ਹਰ ਇੱਕ ਚੀਜ਼ ਇੱਕ ਹੱਦ ਤੱਕ ਚੰਗੀ ਲੱਗਦੀ ਐ,
ਪਰ ਇੱਕ ਤੂੰ ਐ ਕਮਲੀਏ ਜੋ ਮੈਨੂੰ ਹੱਦੋ ਵੱਧ ਚੰਗੀ ਲੱਗਦੀ ਐ Copy Status
Share On Whatsapp
👀ਤੈਨੂ ਰੱਖਿਆ ਏ ਫੋਕਸ 🔍🔍🔍📷📷📷📷📷ਤੇ ਸਾਰੀ ਦੁਨੀਆ ਬਲਰ 👥👥👥👥👥👥👥ਕਰਕੇ Copy Status
Share On Whatsapp
#ਪਿਆਰ ਦਾ ਤਾਂ #ਪਤਾ ਨਹੀਂ ਕੀ ਹੁੰਦਾ ਏ
ਪਰ ਜੋ #ਸਮਾਂ ਤੇਰੇ ਨਾਲ ਸੀ
ਉਹ #ਸਮਾਂ ਸਾਹ ਰੁਕਣ ਤੱਕ #ਯਾਦ ਰਹੇਗਾ Copy Status
Share On Whatsapp
ਖੱੜ ਮੋੜਾ ਉੱਤੇ ਕਦੇ ਨਹੀ ਰਕਾਨਾ ਛੇੜੀਆਂ
ਮੁੱਲ ਇੱਜਤਾਂ ਦੇ ਬੀਬਾ ਪਤਾ ਯਾਰ ਨੂੰ. Copy Status
Share On Whatsapp
ਮੰਨਿਆ ਏ ਬਿਲੋ ਤੇਰਾ ਅੱਤ ਨਖਰਾ,
ਪਰ ਨਖਰੇ ਤੋਂ ਵੀ ਅੱਤ ਤੇਰਾ ਯਾਰ ਨੀ . Copy Status
Share On Whatsapp
👉 👩 ਨੀ ਬਿੱਲੌ ਤੇਰੇ ਨਾ ਕਰਾਈਆ ❤ ਦਿੱਲ ਦੀਆ ਪਾਵਰਾ
💪 ਯਾਰਾ ਨੌ ਬਿਆਨਾ🤜 ਕੀਤਾ ਜਿੰਦਜਾਨ ਦਾ👈
Copy Status
Share On Whatsapp
ਹੁਸਨ ਦਾ ਕਰ ਨਾ
ਗਰੂਰ ਬੱਲੀਏ,
ਮਿਤਰਾ ਦਾ ਦਿਲ
ਕੋਹੇਨੂਰ ਬੱਲੀਏ
ਪਿਆਰ ਨਾਲ ਭਾਵੇਂ
ਸਾਡੀ ਜਾਨ ਮੰਗ ਲੈ,
ਮਾਣ ਤੇਰਾ ਰੱਖਾਂਗੇ
ਜਰੂਰ ਬੱਲੀਏ Copy Status
Share On Whatsapp
. . . . . . . . ik ਤੇਰਾ ਨਾ
ik ਤੇਰਾ ਜਿਕਰ
. . . . ik ਤੂੰ ਤੇ
. . ਤੇਰਾ ਫਿਕਰ
ਬੱਸ ਆਹੀ ਤਾ ਹੈ
ਮੇਰੀ ਜਿੰਦਗੀ ਤੇਰਾ Copy Status
Share On Whatsapp
#ਫੁੱਲ🌹 ਤੇ ਸਾਰੇ #ਤੋੜਦੇ 👈ਨੇ #ਕੰਡਿਅਾ👈 ਨੂੰ ਕੋਈ #ਹੱਥ 🙌ਪਾਉਂਦਾ ਨਹੀ❌
.
ਨਿੱਤ #ਨਵਿਅਾਂ👫 ਦੇ ਸਾਥ 👆ਲੱਭਦੇ ਨੇ #ਰੁੱਸਿਅਾ😔 ਨੂੰ ਕੋਈ #ਮਨਾਉਂਦਾ😘 ਨਹੀ❌ Copy Status
Share On Whatsapp
ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ ਦਿਲਾਂ ਨੂੰ ਕਹਿਣ ਦੇ..!! Copy Status
Share On Whatsapp
ਇੱਸ਼ਕ ਤੇਰੇ ਨੂੰ ਸਾਰੀ ਜਿੰਦਗੀ ਚੇਤੇਂ ਰੱਖ਼ਾਗੇ ।।
ਇਹ ਵੀ ਵਾਧਾ ਕਿਸੇ ਨੂੰ ਤੇਰਾ ਨਾਂ ਨੀ ਦੱਸਾਗੇ Copy Status
Share On Whatsapp
ਕਦੇ ਚੋਰੀ ਤੇ ਇੱਸ਼ਕ❤ ਨਹੀਓ ਲੁੱਕਦਾ....।।।।
ਮੁੰਡਾ👳 ਤੇਰੇ ਬਾਜੋਂ ਜਾਵੇ ਰੋਜ ਮੁੱਕਦਾ....।।।।
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ🏌 ਤੇ ਡੇਰਾ
ਵੇਹਲਾ ਫਿਰਦਾ C #ਬੌਡੀਗਾਡ👮 ਬਣ ਗਿਆ ਤੇਰਾ Copy Status
Share On Whatsapp
ਲੋਕ 👥#ਇਸ਼ਕ 💑ਦੇ #ਵਪਾਰੀ💷, ਸਬ🙌 #ਔਕਾਤਾ 💪ਦੇਖਦੇ
ਨੇ
ਕੋਈ ✋#ਛੋਟੀ👎 ਕੋਈ ✋#ਵੱਡੀ👍, ਸਬ 👥#ਜਾਤਾਂ 😢ਦੇਖਦੇ
ਨੇ Copy Status
Share On Whatsapp
ਇਸ਼ਕ ਇਸ਼ਕ ਤਾਂ ਦੁਨੀਆ kArAdi #
ਅਸੀਂ ਇਸ਼ਕ kinArE ਜਾ ਬੈਠੇ #
ਲੋਕੀ ਤਾਂ yAAr ਲੱਭਦੇ firdE #
ਅਸੀਂ ਲੱਭਿਆ yAAr ਗਵਾ ਬੈਠੇ # Copy Status
Share On Whatsapp
ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ.. ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ.... Copy Status
Share On Whatsapp
#ਨੀ ਕੱਡ ਦਿੱਤੇ ਵਹਿਮ💪🏻 ਐ ਟੈਮ ਐ😀 ਕੈਮ ਐ 👍🏻ਚੱੜਾਈ ਤੇਰੇ ਯਾਰ ਦੀ👓#GOOD LIFE ਤੇਰੇ ਯਾਰ ਦੀ Copy Status
Share On Whatsapp
👉#Class ਤੇਰੀ ਦੀਆ ਕੁੜੀਆ👧 ਮੇਰੇ ਤੇ #Senty...
ਜੇ ਤੂੰ #Mom ਦੀ #Angel ਮੈ ਵੀ ਪੁੱਤ ਬਾਪੂ ਦਾ #Yenkey Copy Status
Share On Whatsapp
ਥੱਲੇ ਲੱਗ ਲੱਗ ਖੱਟਣੀਆਂ ਸ਼ੋਹਰਤਾਂ ,
ਕੰਮ ਸਾਡੇ ਗੁਣੀਏ ਚ ਆਉਂਦਾ ਲੋਟ ਨੀ । Copy Status
Share On Whatsapp
ਦੋ ਗੱਲਾਂ ਦਾ ਧਿਆਨ ਰੱਖੀਂ.
ਇਹ ਜਿੰਦਗੀ ਅੱਗੇ ਤੋਰ ਦੀਆਂ..
ਆਪਣੇ ਆਪ ਚੋਂ ਕਮੀਆਂ ਲੱਭੀਂ.
ਤੇ ਚੰਗਿਆਈਆਂ ਲੱਭੀਂ ਹੋਰ ਦੀਆਂ.. Copy Status
Share On Whatsapp
ਲੱਗਦੀਅਾਂ ਸ਼ਰਤਾਂ ਜੇ Selfie Queen 🤳 ਤੇ
Google 'ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ... Copy Status
Share On Whatsapp
ਤੁਸੀ DIL ਚੋਂ ਕੱਢਣਾ ਚਾਹੁੰਦੇ HO
ਤਾਂ TUHADI ਮਰਜ਼ੀ
ਪਰ ਕਦੇ WAPIS ਆਉਣ NU ਜੀਅ ਕਰੇ,,,,,,
TAN ਹੋਊ OHI ਟਿਕਾਣਾ YARA ਦਾ
J ਕਦੇ GAL ਕਰਨ NU ਚਿੱਤ ਕਰੇ
TAN ਓਹੀ NUMBER YARA ਦਾ Copy Status
Share On Whatsapp
ਅੱਖ ਚੜੀ ਰੱਖਣੀ , ਮੁੱਛ ਖੱੜੀ ਰੱਖਣੀ
ਜਾਣ ਬੁੱਝ ਕੰਮ ਚੇ ਘੜੰਮ ਰੱਖਣਾ Copy Status
Share On Whatsapp