Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਅਸੀ ਝੂਠੇ ਸਾਡਾ ਪਿਆਰ ਵੀ ਝੂਠ 🤗 🙏ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ 💔
Share On Whatsapp
TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ
Share On Whatsapp
TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,,
ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ
Share On Whatsapp
ਚੋਲਾ ਨਾਲ ਸਾਗ ਖਾਣ ਵਾਲੀਏ....
ਦਿਲ ਵਿੱਚੋ ਕਿੱਦਾ ਤੈਨੂੰ ਕੱਡੀਏ...
ਜੀਣ ਦਾ ਸਹਾਰਾ ਯਾਦਾ ਤੇਰੀਆਂ ....
ਅਸੀ ਚਾਹ ਨਾਲ ਅਮਰੂਦ ਖਾਣਾ ਕਿੱਦਾ ਛੱਡੀਏ...
Share On Whatsapp
🤥ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ 🎊
ਇਥੇ ਜੱਜਾਂ 👨🏻⚖ਨੂੰ ਵੀ ਪੈਦੇਂ ਅਾ ਵਕੀਲ ਕਰਨੇ🕴🏻
Share On Whatsapp
ਅਖੋਂ ਉਹਲੇ ਵਫ਼ਾ ਜੋ ਕਮੋਣ ਮਿਤਰੋ
ਸਜਨਾਂ ਨੂੰ ਰਖੀ ਦਾ ਏ ਥਾਂ ਰੱਬ ਦੇ
Share On Whatsapp
#ਅਸੀਂ_ਤਾਂ_ਨਾਂ_ਸਮਝ_ਹਾਂ, #ਕੀ_ਸਮਝਾ_ਗੇ_ਮੁਹੱਬਤ_ਦੇ_ਅਸੂਲ ..🙏
#ਬੱਸ_ਤੈਨੂੰ_ਚਾਹਿਆ_ਸੀ, #ਤੈਨੂੰ_ਚਾਹੁੰਦੇ_ਹਾਂ_ਤੇ_ਤੈਨੂੰ_ਹੀ_ਚਾਹਾਂਗੇ ..🙏
Share On Whatsapp
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ
ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ !!
Share On Whatsapp
ਮੁੱਲ ਪੈਦਾ ਤਾਂ ਪੈਦਾ ਏ ਬਣੇ ਮੋਛਿਆਂ ਦਾ
ਸੁੱਕੀ ਟਾਹਣੀ ਤਾਂ ਝੜਦੀ ਏ ਛਾਂਗ ਬਣਕੇ,
ਜਿੱਥੇ ਖੜੇ ਤੇ ਖੜੇ ਆ ਚੀਨ ਦੀ ਕੰਧ ਵਾਗੂੰ
ਜਿੱਥੇ ਅੜੇ ਆ , ਅੜੇ ਆ ਡਾਂਗ ਬਣਕੇ,
Share On Whatsapp
ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ
ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ 👈🏻
Share On Whatsapp
♡♡ਨਾ ਤੇਰੇ ਜਿਹਾ ਹੋਰ ਮਿਲਣਾ.......
ਐਵੇਂ ਨ੍ਹੀ ਦੀਵਾਨਾ ਤੇਰਾ ਮੈਂ ...
Share On Whatsapp
ਧੁੱਪ ਦਾ ਨੀ ਡੱਰ ਜੱਦੋ ਛਾਵਾਂ ਹੂੰਦੀਆਂ
ਹੁੰਦਾ ਨੀ ਫ਼ਿਕਰ ਜਦੋਂ ਮਾਂਵਾਂ ਹੂੰਦੀਆਂ
Share On Whatsapp
ਮੁਹੱਬਤ ਤਾਂ ਅੱਜ ਵੀ #ਮੁਫ਼ਤ ਮਿਲਦੀ ਆ ਜਨਾਬ
ਪੈਸੇ ਤਾਂ ਜਿਸਮਾਂ ਦੀ ਭੁੱਖ ਤੇ #ਖ਼ਰਚ ਹੁੰਦੇ ਨੇ
Share On Whatsapp
ਮਜ਼ਬੂਰ ਹੋ ਕੇ ਨਹੀਂ ਹੁੰਦਾ ਹਰ ਕੋਈ ਜੁਦਾ...
.
ਕੁੱਝ ਲੋਕ ਮਰਜੀ ਨੂੰ ਮਜਬੂਰੀ ਕਹਿ ਦਿੰਦੇ ਨੇ ..
Share On Whatsapp
ਭਾਵੇਂ #ਕੋਲ ਨਹੀਂ ਤੂੰ ਮੇਰੇ,
ਯਾਦ ਕਰਦੇ #ਤੈਨੂੰ ਸ਼ਾਮ-ਸਵੇਰੇ ...
ਇਹ ਗੱਲ ਸੋਚ ਕੇ #ਦਿਲ ਚੂਰੋ-ਚੂਰ ਹੁੰਦਾ,
ਸਾਡੀ ਹਰ #ਗੱਲ ਦੇ ਵਿੱਚ ਸੱਜਣਾ
ਤੇਰਾ #ਜ਼ਿਕਰ ਜਰੂਰ ਹੁੰਦਾ
Share On Whatsapp
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ ? .....
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ .
Share On Whatsapp
ਜਿੰਨਾ ਦੀ ਤੂੰ ਕਰਦੀ ਤਰੀਫਾ ਸੋਹਨੀਏ, ਓਨਾ ਤੋ ਨਾ ਹੋਣੀਆ ਸਾਡੀਆ ਰੀਸਾ ਸੋਹਨੀਏ।
Share On Whatsapp
ਅਫਵਾਹਾਂ ਦੇ ਵਿੱਚ ਆ ਕੇ ਛੱਡ ਗਈ ,
ਸਾਹਾਂ ਦੇ ਵਿੱਚ ਰਹਿਣ ਵਾਲੀਏ ....
Share On Whatsapp
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾਂ ਦੀਆਂ ਚੱਟਾਨਾਂ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁਭ ਜਾਵੇ ਦਿਲ ਵਿੱਚ,
ਤਾਂ ਜ਼ਿੰਦਗੀ ਦੇ ਰਸਤਿਆਂ ਨੂੰ ਮੋੜ ਦਿੰਦੀ ਹੈ...
Share On Whatsapp
Tu ਪੜ੍ਹਦੀ🎓 Reh ਜਾਣਾ,.
Asin ਕੰਮਾਂ Kaaran👌 ਚ Pai ਜਾਣਾ..
ਮੈਨੂੰ Kise ਹੋਰ Ne ਪੱਟ Laina😀..
ਤੇ ਤੂੰ Feeling�an😇 ਲੈਂਦੀ Reh ਜਾਣਾ.. -
Share On Whatsapp
ਉਚੀ👆 ਸੋਚ🤔 ਦਿਲ❤ ਦੇ ਆਜ਼ਾਦ👐 ਬੱਲੀਏ,
,,
ਸਾਡੇ ਲੋਕਾਂ👥 ਨਾਲੋ ਵੱਖਰੇ🙌 ਅੰਦਾਜ਼💪 ਬੱਲੀਏ😉
Share On Whatsapp
ਬੜੀ Ohh ਜਿੰਦਗੀ ਰੰਗੀਨ Yaad ਆਉਂਦੀ Ae__
SCHOOL ਦੀ ਜਦੋCanteen ਯਾਦ ਆਉਂਦੀ Ae__
Share On Whatsapp
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ, ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
Share On Whatsapp