Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਸੌਖੀਆਂ ਨਹੀਂ ਜਾਂਦੀਆਂ ਬਈ ਗੇਮਾਂ ਜਿੱਤੀਆਂ🏆 ।।
ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਦੇਂ ਨੇ ।।

Share On Whatsapp

ਅੱਖਾਂ ਦੀਆਂ ਕਿਥੇ ਯਾਰ ਸਹਿਣ ਘੂਰੀਆ॥
ਜਿੱਦੀ ਐ ਮੰਡੀਰ ਪਾ ਕੇ ਛੱਡੇ ਪੂਰੀਆਂ 💪💪💪💪

Share On Whatsapp

ਲੱਗਦਾ #Request ਕਰੇਗਾ, #ਵਹਿਮ ਜਿਹਾ #ਪਾ ਲੈਂਦੀਆਂ ਨੇ
.
ਸਾਡੇ #ਸਟੇਟਸ ਵੇਖ ਕੇ ਤਾ #ਕੁੜੀਆਂ #Privacy ਹਟਾ #ਲੈਂਦੀਆਂ ਨੇ 😝

Share On Whatsapp

ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ

Share On Whatsapp

ਠੁਕ ਪੂਰੀ ਰਖੀ💪 ਨਾ ਖਰੂਦ ਪॅਟੀੲੇ ਅॅਤ ਚॅਕੇ ਕੋੲੀ 👋 ੳਹਦੇ ਖੁੰਬ ਠॅਪੀ ਦੇ👊👊👈👈

Share On Whatsapp

Ae Vaada Karo Ke Mainu Na Bhullauna Kade, Naam Apne Dil Ton Mera Na Mittauna Kade, Khud Tusi Jede Supne Basaye Ne Akhan De Vich, Kasam Meri Tuhanu, Uhnanu Na Jallauna Kade...

Share On Whatsapp

Dil Mera Tuttna Te Akhan Ohdiyan Ne Vi Rona, Neend Meri Uddni Te Raat Nu Ohne Vi Nai Sona, Ishq Main Kita Te Vekhi Ohnu Vi Jaroor Hona, Mar Main Vi Jana Te Jee Ohde Ton Vi Nai Hona...

Share On Whatsapp

ਹੁਸਨਾ ਦੇ ਲੈਦੇ 👰 ਨਹੀਓ ਚਸਕੇ 🔥 ...ਜਿੰਦਗੀ ਦੇ ਲੈਣੇ ਐ,ਸੁਆਦ ਨੀ ☺

Share On Whatsapp

ਮੁੰਡਾ ਕੁੜੀ ਦੇ ਘਰ ਜਾਦਾ ਹੈ ਉਸਨੂੰ ਫੁੱਲ ਦੇਣ ਲਈ!!
ਦਰਵਾਜ਼ਾ ਖੜਕਾਉਦਾ ਤਾੰ ਅੱਗੇ
ਕੁੜੀ ਦੀ ਮਾੰ ਦਰਵਾਜ਼ਾ ਖੋਲਦੀ ਹੈ....
ਮੁੰਡਾ ਘਬਰਾੰ ਕੇ ਕਹਿੰਦਾ ਅੰਟੀੰ ਮੈੰ ਕਹਿਣ ਆਇਆ ਸੀ ਕਿ ਵੋਟ
ਕਮਲ ਦੇ ਫ਼ੁੱਲ ਨੂੰ ਪਾੳਣਾ.......
ਜਨਾਨੀ ਦੇ ਹੱਥ ਵਿੱਚ ਝਾੜੂ ਸੀ....
5-7 ਮੁੰਡੇ ਦੇ ਮਾਰਕੇ ਕਹਿੰਦੀ ਕਾਕਾ ਐਤਕੀੰ ਤੇ ਝਾੜੂ ਚੱਲੂ!!!!!

Share On Whatsapp

ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ....!!!!

Share On Whatsapp

Maut Naiyo Hundi Har Mushkil Da Hal ,
Ki Pta Changaa Howe Auan Wala Kal

Share On Whatsapp

ਸਾਡੇ ਸਾਮਣੇ ਨੀ ਅੱਖ ਚੱਕ ਦੇ.
.

ਰਹਿੰਦੇ ਪਿੱਠ ਪਿੱਛੇ ਜਿਹਨਾਂ ਦੇ ਨੀ ਖੂਨ ਖੌਲ੍ਹਦੇ.

Share On Whatsapp

ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ

ਪਿਆਰ ਵਿੱਚ_

ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ

ਮਿਲ ਗਏ_

Share On Whatsapp

ਖਤਾ ਜੇਕਰ ਛੋਟੀ ਹੁੰਦੀ ਯਾਰੀ ਯਾਰ ਬਚਾ ਲੈਦੇ
ਉਹ ਰੁੱਖਾ ਨੂੰ ਮੁੱਕਣਾ ਪੈਂਦਾ ਜੋ ਆਪਣੀ ਛਾਂ ਨੂੰ ਖਾ ਲੈਂਦੇ।

Share On Whatsapp

ਮਿੱਤਰਾ ਦੇ ਕੌਲੋ🛡 ਉਹਲਾ ਰੱਖ ਗੀ😐.
.

ਲੱਗ ਗਿਆ ਵੀਜਾ 🛩Flight ਦੇ ਦਿਨ ਨੇੜੇ ਨੇ....

Share On Whatsapp

ਨੀ ਸਾਨੂੰ ਨੀ ਸੀ ਪਤਾ ਬਦਮਾਸ਼ੀ ਹੁੰਦੀ ਕੀ,
ਗੁੱਟ ਕਿੰਨਿਆ ਦੇ ਤੋੜੇ ਬਿੱਲੋ ਤੇਰੀ ਕਿਰਪਾ
,ਨੀ ਹੁਣ ਨਾ ਕੋਈ ਗਬਰੂ ਨੂੰ ਆਵੇ ਰਿਸ਼ਤਾ,
ਪਹਿਲਾ ਘਰੇ ਆਏ ਮੋੜੇ ਸਭ ਤੇਰੀ ਕਿਰਪਾ.✋

Share On Whatsapp

ਭਾਵੇਂ ਹਲਕੇ ਸਰੀਰ, ਪਰ ਜਿੳੁਂਦੇ ਨੇ ਜਮੀਰ,
ਉਸ ਸੰਤ ਦੇ ਅਾ ਫੈਨ ਜੀਹਦੇ ਹੱਥ ਵਿੱਚ ਤੀਰ.

Share On Whatsapp

ਕੇਹੜਾ ਕਰੇ ਮਾੜੀ ਕੇਹੜਾ ਚੰਗੀ ਕਰਦਾ.

ਜੱਟ ਉਗਲਾ ਤੇ ਰਹਿੰਦਾ ਏ ਹਿਸਾਬ ਜੋੜਦਾ☺

Share On Whatsapp

ਮਿਠੇਆ ਜਦੋ ਜਮੀਨਾਂ ਦੇ ਫੈਸ਼ਲੇ ਪੰਨਚਾਈਤ ਚ' ਹੱਲ ਨਾ ਹੋਣ ਨਾ
ਫੇਰ ਪਿਤਲ ਦੀਆਂ ਗੋਲੀਆ ਹਿਕ ਚ ਵੱਜਕੇ ਹੁੰਦੇ ਨੇ"...🔫

Share On Whatsapp

ਅਸੀ ਝੂਠੇ ਸਾਡਾ ਪਿਆਰ ਵੀ ਝੂਠ 🤗 🙏ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ 💔

Share On Whatsapp

TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ

Share On Whatsapp

ਅਸੀਂ ਜਿੰਦਗੀ ਗਵਾ ਲਈ ਤੈਨੂੰ ਪਿਆਰ ਵੀ ਨੀ ਆਇਆ

Share On Whatsapp

TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,,
ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ

Share On Whatsapp

ਚੋਲਾ ਨਾਲ ਸਾਗ ਖਾਣ ਵਾਲੀਏ....
ਦਿਲ ਵਿੱਚੋ ਕਿੱਦਾ ਤੈਨੂੰ ਕੱਡੀਏ...
ਜੀਣ ਦਾ ਸਹਾਰਾ ਯਾਦਾ ਤੇਰੀਆਂ ....
ਅਸੀ ਚਾਹ ਨਾਲ ਅਮਰੂਦ ਖਾਣਾ ਕਿੱਦਾ ਛੱਡੀਏ...

Share On Whatsapp

🤥ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ 🎊
ਇਥੇ ਜੱਜਾਂ 👨🏻‍⚖ਨੂੰ ਵੀ ਪੈਦੇਂ ਅਾ ਵਕੀਲ ਕਰਨੇ🕴🏻

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status