Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਫੂਕ ਮਾਰ ਕੇ ਹਰ ਇੱਕ ਫ਼ਿਕਰ ਉਡਾਈ ਜਾ ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ
Share On Whatsapp
ਮਾਰਦੇ ਨੀ ਗੱਪਾਂ ਨਾ ਭੇਤ ਖੋਲਦੇ , ੳੁਹ ਰਹਿਣ ਸਦਾ ਚੁੱਪ ਜਿਨਾਂ ਦੇ ਰਿਕਾਰਡ ਬੋਲਦੇ ......
Share On Whatsapp
ਐਵੇਂ👉 ਫੁਕਰੀ😏 ਜਨਤਾ👉 ਚ ਗਿਣੀ💪 ਨਾ
ਨੀ👉 ਮੁੰਡਾ HiGH😎 ਆ ਸਟੈਂਡ🔫 ਰੱਖਦਾ
ਟੌਹਰ😎 ਵੇਖ ਕੇ ਕਈਆਂ👉 ਦੀ ਕੱਲੀ ਚੀਕ😲 ਨਿੱਕਲੇ
ਪਰ👉 ਤੇਰੇ ਵਰਗੀਆਂ👰 ਦਾ ਸਿੱਧਾ👉 ਹੀ BLooD😲 ਘੱਟਦਾ..
Share On Whatsapp
👉ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ...
Share On Whatsapp
#ਭਾਵੇ ਨਹੀ #cute ੲਿਹਨਾਂ #ਨਾਰਾਂ ਦੇ ਲੲੀ
#ਜਾਨੋ ਪਿਅਾਰੇ #ਅੱਜ ਵੀ ਹਾਂ #ਯਾਰਾਂ ਦੇ #ਲੲੀ ..
☺😘
Share On Whatsapp
ਜਦੋਂ ਤਾਰੀਫ਼ ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ...ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ ਵੀ ਬੋਲਣ ਲੱਗ ਜਾਂਦੇ ਨੇ....!!!!
Share On Whatsapp
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ
Share On Whatsapp
ਪਿੱਠ☝ਨਾ ਲੱਗਣ ਦੇਵੀ🙏Waheguru ji ✈ਅੜਨ ਆਪਾ 💪 ਵੀ ਨਹੀ ਦਿੰਦੇ ਕਿਸੇ ਨੂੰ
Share On Whatsapp
ਕਿਥੌੰ ਘਾਹ ਦੀਆ ਤਿੜਾ ਨਾਲ ਸ਼ੇਰ ਬੰਨੇ੍ ਜਾਦੇੰ,ਐਵੇ ਗਿੱਦੜਾ ਦਾ ਟੋਲਾ ਭੁੱਲੀ ਫਿਰਦਾ ਔਕਾਤ ਨੂੰ...
Share On Whatsapp
Land Lord 🚜 ਜੱਟ #Show-off ਤੋਂ ਪਰੇ 👎🏻😎😇 ਖੇਤੀਬਾੜੀ ਕਿੱਤਾ ਮੁੰਡਾ ਸ਼ੌਕ ਨਾਲ ਕਰੇ 👑👑
Share On Whatsapp
"ਅਸੀਂ ਤਾਂ ਸੱਜਣਾ ਉਹ ਦੀਵੇ ਹਾਂ…..
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,,,,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ…….
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ,,,,
ਪਰ ਸੱਚ ਜਾਣੀਂ ਇਸ ਦਿਲ ਨੇਂ,,,,
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ………."
Share On Whatsapp
ਯਾਰੀ ਲਈ ਬਣੇ ਨੇ ਯਾਰਾ ਨਾਲ ਖੜ੍ਹ ਦੇ
ਮੌਤ ਦੀ ਨਾ na ਪਰਵਾਹ ਕਰਦੇ
Share On Whatsapp
ਐਂਵੇ ਨਾ ਅਜਮਾ ਨੀ ਤੂੰ
ਯਾਰ ਲੜਾਕੂ ਨੂੰ__
Free 'ਚ ਚਪੇੜਾਂ ਪਵਾ ਦਵੇਂਗੀ
ਕਿਸੇ ਚੰਦਰੇ ਪੜਾਕੂ ਨੂੰ__
Share On Whatsapp
!!## ਖਾ ਕੇ ਗੋਲ਼ੀ ਫੀਮ ਦੀਮੁੰਡਾ ਲਾਉਦਾ ਫਿਰੇ ਸਕੀਮ,ਕਹਿੰਦਾ ਢੀਠ ਨੱਡੀ ਪੱਟਣੀਜਿਹੜੀ ਹੋਵੇ ਸਿਰੇ ਦੀ ਸ਼ੌਕੀਨ..
Share On Whatsapp
ਜਦੋਂ ਮੌਲ ਵਿੱਚ ਮਨ ਲਾਲਚਾਇਆ.
ਜਦੋਂ ਥੁੜ ਗਈ ਟੌਪ ਲਈ ਮਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ.
ਮਹਿੰਗੀ ਚੀਜ਼ ਨੂੰ ਜਦੋਂ ਤੂੰ ਹੱਥ ਪਾਇਆ.
ਨੀ ਉਦੋਂ ਯਾਦ ਆਉਣਾ ਜੱਟ ਨੇ...
Share On Whatsapp
ਖਾ ਕੇ ਕਾਲੀ ਨਾਗਣੀ ਅੱਖਾਂ
ਏਅਰ ਟੈੱਲ ਦੀ ਰੇਂਜ ਵਾਂਗੂੰ ਖੜੀਆ ਨੇ..
ਜਿਹੜੀਆਂ #ਇਸ਼ਕ ਪੜ੍ਹਾਈਆਂ ਤੂੰ ਹੁਣ ਪੜ੍ਹੇਂ
ਉਹ ਪੰਜ ਸਾਲ ਪਹਿਲਾਂ ਯਾਰ ਨੇ ਪੜ੍ਹੀਆਂ ਨੇ... !!!
Share On Whatsapp
!!# ਸਵੇਰੇ ਨਾਗਣੀ, ਦੁਪਹਿਰੇ ਭੁੱਕੀ, ਸਾਮ ਨੂੰ ਦਾਰੂ
ਪੀਂਦੇ ਆ..
.
.
ਫਿਰ ਵੀ ਸਹੇਲੀ ਨੂੰ ਪੰਪ ਦੇਈ ਦਾ, ਕਮਲੀਏ
ਤੇਰੇ ਆਸਰੇ ਜੀਦੇ ਆਂ...!!!!!
Share On Whatsapp
ਭੈਤ ਕੋੲੀ ਨੀ ਪਾ ਸਕਦਾ ਬਾੲੀ ਰੱਬ ਦੇ ਰੰਗਾ ਦਾ ਕਦੋ ਦਾਣਾ ਪਾਣੀ ਮੁੱਕ ਜਾਣਾ ਯਾਰ ਮਲੰਗਾ ਦਾ
Share On Whatsapp
ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਅਬਹੁੰਦੀ,
ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ...
Share On Whatsapp
👉ਪਿਆਰ ਉਦੋ ਹੀ ਕਰੀ ਸੱਜਣਾ ਜਦੋ ਨਿਭਾਉਣਾ ਆ ਜਾਵੇ😊
😕ਮਜਬੂਰੀਆ ਦਾ ਸਹਾਰਾ ਲੈ ਕੇ ਛੱਡ ਜਾਣਾ ਵਫਾਦਾਰੀ ਨਹੀ ਹੁੰਦੀ ।।।😞😞😞
Share On Whatsapp
ਪਾਣੀ ਦੀਆਂ ਛੱਲਾਂ ਨੇ
ਸੀਨੇ ਵਿੱਚ ਦਿਲ ਕਾਲੇ “
ਮੂੰਹ ਤੇ ਮਿੱਠੀਆਂ ਗੱਲਾਂ ਨੇ..
Share On Whatsapp
ਕਿਸਮਤ ਨਾਲ ਜੇ ਟੱਕਰੇ ਤਾਂ ਇੱਕ ਗੱਲ ਪੁੱਛਣੀ ਏ, ਜੇ ਕਿਸਮਤ ਵਿੱਚ ਨਹੀਂ ਜਿੰਦਗੀ ਵਿੱਚ ਕਿਉਂ ਆਇਆ ਸੀ
Share On Whatsapp