Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਜੋ_ਨਾਰਾ_ਨਾਲ_ਯਾਰੀ_ਲਾ_ਕੇ_ਹਵਾ_ਵਿਚ_ੳੁਡੇ #ਫਿਰਦੇ_ੳੁਹ_ਹੇਨਰੀ_ਨੂੰ_ਕੀ_ਝਲਣਗੇ।।
£
#ਜਿਨਾ_ਦੀ_ਚਾਲ_ਹੀ_ਜਨਾਨੀਅਾ_ਵਾਲੀ_ੳੁਹ_ ਸਾਡਾ #ਰਾਹ_ਕੀ_ਮਾਲਣਗੇ।।
Share On Whatsapp
🃏ਤਾਸ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 💯
🙏
👼ਜਦੋ ਚਲਦਾ 💝 ਤਾਂ ਦੁਨੀਆਂ 🌍ਸਲਾਮਾ ਕਰਦੀ ਆ👐
Share On Whatsapp
ਮਾਂਵਾ ਨੇ ਭਾਂਵੇ ਸਾਨੂੰ ਵੱਖ- ਵੱਖ ਜੰਮਿਆਂ
ਇੱਕ ਦੂਜੇ ਨੂੰ ਭਰਾ ਸਾਡੀ ਯਾਰੀ ਬਣਾ ਗਈ
Share On Whatsapp
ਘਰੋਂ ਵੀ ਨੀ ਮਾੜੇ ਓਦਾਂ ਵੀ ਨੀ ਦਬਦੇ....
ਅਸਲੇ ਕਦੇ ਵੀ ਸੇਲਾਂ ਚੋ ਨੀ ਲੱਭਦੇ ..
Share On Whatsapp
ਭੋਲਾ ਭਾਲਾ ਮੁੰਡਾ ❤ ਦਿਲ ਦਾ ਏ ਸਾਫ਼ ਨੀ
ਜੁੱਤੀ 👞 ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ 😉
Share On Whatsapp
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ,
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ
Share On Whatsapp
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ ..
ਭਰਾਵਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ
Share On Whatsapp
ਜਿਹੜੇ ਤੁਰੇ ਆਉਂਦੇ ਗੋਡੀਆਂ
ਤੋ
ਚੁੱਕਣੇ ਜਿਵੇਂ ਪਾਈ ਦੇ ਗੁਲਾਫ
ਧੁੱਪੇ ਸੁੱਕਣੇ💪💪
Share On Whatsapp
ਹੁੰਦੇ ਨਹੀ ਕੰਮ ਕਦੈ ਥੱਲੇ ਲੱਗ ਕੇ ।।
ਮਿਲਦਾ ਏ ਸਭ ਦੇ ਇਥੇ ਸਿਧੀ ਨੀਤ ਨੂੰ।।
Share On Whatsapp
ਕਮਲੀ ਕਹਿੰਦੀ ਤੁਸੀ ਫੋਟੋ ਛੂਟ ਨਹੀ ਕਰਦੇ ਮੈ ਕੲੀਅਾ ਕਮਲੀੲੇ ਅਸੀ ਤਾ ਵਾਰਦਾਤਾ ਕਰਦੇ ਅਾ ਫੋਟੋ ਛੂਟ ਤੇ ਫੁਕਰੇ ਕਰਦੇ ਅਾ
Share On Whatsapp
ਜੇਕਰ ਭਰਾਵਾਂ ਤੋ 👬 ਅੱਡ ਹੋੲੀੲੇ ਤਾਂ ਕੁੱਤੇ 🐕 ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ 🐅 ਸ਼ੇਰ ਵੀ ਘਬਰਾੳੁਦੇ ਅਾਂ
Share On Whatsapp
ਬਾਗੀ ਬੰਦੇ ਦੁਨੀਆਂ ਨੂੰ ਸੋਚੀ ਪਾ ਦਿੰਦੇ ਨੇ
ਢਾਹੁਣ ਵਾਲੇ ਬਲਿਆ ਪਹਾੜ ਢਾਅ ਦਿੰਦੇ ਨੇ
Share On Whatsapp
ਜਦੋ ਕਿਸੇ ਚੀਜ ਦਾ ਘੁਮੰਡ ਹੋਣ ਲੱਗੇ, ਸਮਸ਼ਾਨ-ਘਾਟ ਦਾ ਚੱਕਰ ਲਾ ਅਾਿੲਅਾ ਕਰੋ ੳੁਥੇ ਤੁਹਾਡੇ ਨਾਲੋ ਬਿਹਤਰ ਇਨਸ਼ਾਨ
ਮਿੱਟੀ ਚ' ਦਫਨ ਨੇ
Share On Whatsapp
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਕਾਕਾ,
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ.
Share On Whatsapp
ਪੱਗ ਦਾ ਕਿਰਦਾਰ ਏਦਾ ਦਾ ਬਣਾ ਦਿਉ
ਕੀ ਹਰ ਧਰਮ ਦੀ ਨਾਲ ਖੜੀ ਕੁੜੀ
ਆਪਣੇ ਆਪ Nu ਸੇਫ ਸਮਝੇ
Share On Whatsapp
ਜੈਨੂਅਨ ਰਹਿੰਦੇ ਹਾਂ ਸੁਭਾਅ ਦੇ ਪੱਖ ਤੋਂ
ਸ਼ੋਸੇ ਨੀ ਕਰੀਦੇ ਕਦੇ ਹੱਦ ਟੱਪ ਕੇ ..
Share On Whatsapp
ਮੇਰੇ ਹੰਝੂ ਵੀ ਉਸਨੂੰ ਖ਼ਰੀਦ ਨਾ ਸਕੇ,,
ਤੇ ਲੋਕਾਂ ਦੀ ਝੂੱਠੀ ਮੁਸਕਾਨ ਨੇ ਉਸਨੂੰ ਅਾਪਣਾ ਬਣਾ ਲਿਆ..!!
Share On Whatsapp
ਗਡੀਅਾ ਵਡੀਅਾ ਤੇ ਦਿਲ ਭੀੜੇ ਦੇਖੇ ਜਾਂਦੇ ਨੇ
ਮਹਿਫਲਾਂ ਵਿਚ ਹੁਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ
Share On Whatsapp
ਲਾਈ ਤੇਰੇ ਇਸਕੇ ਨੇ ਅੱਗ ਮੇਰੇ ਕਾਲਜੇ,,
ਤੂੰ ਦੱਸ ਮਰਜਾਣਿਆ ਲਵਾ ਕਿੱਥੇ ਦੱਭ ਵੇ,,
ਲੁਕੋ ਕੇ ਰੱਖ ਲੈ ਵੇ **ਮੇਨੂੰ ਐਸੀ ਥਾਂ,,
ਜਿੱਥੋ ਕਦੋ ਰੱਬ ਵੀ ਨਾ ਮੈਨੂੰ ਸਕੇ ਲੱਭ ਵੇ..!!
Share On Whatsapp
ਸਾਨੂੰ ਦੇਖ #ਵੈਰੀਆਂ ਦਾਂ ਨਿੱਤ ਖੂਨ #ਖੋਲਦਾ😠...
ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ...😐
Share On Whatsapp
Has Has k Asin Jhidkaan Teriyan Jarde Aan Sajjna
Tu Chhad Na Jaave Ess Gall Ton Darde Aan Sajjna
Share On Whatsapp
ਐਨੀ ਕੀ ਮਜ਼ਬੂਰੀ ਸੀ ਕਿ ਮੈਥੋਂ ਦਿਲ ਚੁਰਾ ਲਿਆ,ਅੱਧੀ ਜ਼ਿੰਦਗੀ ਨਾਲ ਨਿਭਾਕੇ ਫੇਰ ਵੀ ਬੇਵਫ਼ਾ ਅਖਵਾ ਲਿਆ
Share On Whatsapp
ਕੋਈ ਨਹੀਂ ਹੈ ਅਪਨਾ ਯਹਾ, ਸਬ ਮਤਲਬ ਕੇ ਦੀਵਾਨੇ ਹੈ
ਹਰ ਕਿਸੀ ਕੇ ਯਹਾਂ, ਅਪਨੇ - ਅਪਨੇ ਫਸਾਨੇ ਹੈ
ਕਰੋ ਨਾ ਉਮੀਦ ਕਿਸੀ ਸੇ ਸਾਥ ਨਿਭਾਨੇ ਕੀ,
ਕਿਉ ਕੇ ਲੋਗ ਅਪਨੋ ਕੋ ਛੋੜ ਦੂਸਰੋ ਕੇ ਦੀਵਾਨੇ ਹੈ।
Share On Whatsapp
ਰੰਗ ਚੜ੍ਹਿਆਂ ਏ ਪੱਗਾ ਨੂੰ
ਬਿੱਲੀਆਂ ਨੇ ਕੰਨ ਚੱਕ ਲਏ
ਭਾਜੜ ਪੈ ਗਈ ਠੱਗਾਂ ਨੂੰ.
Share On Whatsapp
ਤੇਰੇ Piche ਭੁੱਲਿਆ C ਪੜਾਈਆਂ 📖ਸੋਹਣੀਏ_
ਹੁਣ Yaar ਤੇਰਾ Karda ਕਮਾਈਆਂ 🚜ਸੋਹਣੀਏ
Share On Whatsapp