Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜਦੋ ਕਿਸੇ ਚੀਜ ਦਾ ਘੁਮੰਡ ਹੋਣ ਲੱਗੇ, ਸਮਸ਼ਾਨ-ਘਾਟ ਦਾ ਚੱਕਰ ਲਾ ਅਾਿੲਅਾ ਕਰੋ ੳੁਥੇ ਤੁਹਾਡੇ ਨਾਲੋ ਬਿਹਤਰ ਇਨਸ਼ਾਨ
ਮਿੱਟੀ ਚ' ਦਫਨ ਨੇ
Share On Whatsapp
ਬਾਗੀ ਬੰਦੇ ਦੁਨੀਆਂ ਨੂੰ ਸੋਚੀ ਪਾ ਦਿੰਦੇ ਨੇ
ਢਾਹੁਣ ਵਾਲੇ ਬਲਿਆ ਪਹਾੜ ਢਾਅ ਦਿੰਦੇ ਨੇ
Share On Whatsapp
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਕਾਕਾ,
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ.
Share On Whatsapp
ਪੱਗ ਦਾ ਕਿਰਦਾਰ ਏਦਾ ਦਾ ਬਣਾ ਦਿਉ
ਕੀ ਹਰ ਧਰਮ ਦੀ ਨਾਲ ਖੜੀ ਕੁੜੀ
ਆਪਣੇ ਆਪ Nu ਸੇਫ ਸਮਝੇ
Share On Whatsapp
ਜੈਨੂਅਨ ਰਹਿੰਦੇ ਹਾਂ ਸੁਭਾਅ ਦੇ ਪੱਖ ਤੋਂ
ਸ਼ੋਸੇ ਨੀ ਕਰੀਦੇ ਕਦੇ ਹੱਦ ਟੱਪ ਕੇ ..
Share On Whatsapp
ਮੇਰੇ ਹੰਝੂ ਵੀ ਉਸਨੂੰ ਖ਼ਰੀਦ ਨਾ ਸਕੇ,,
ਤੇ ਲੋਕਾਂ ਦੀ ਝੂੱਠੀ ਮੁਸਕਾਨ ਨੇ ਉਸਨੂੰ ਅਾਪਣਾ ਬਣਾ ਲਿਆ..!!
Share On Whatsapp
ਗਡੀਅਾ ਵਡੀਅਾ ਤੇ ਦਿਲ ਭੀੜੇ ਦੇਖੇ ਜਾਂਦੇ ਨੇ
ਮਹਿਫਲਾਂ ਵਿਚ ਹੁਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ
Share On Whatsapp
ਲਾਈ ਤੇਰੇ ਇਸਕੇ ਨੇ ਅੱਗ ਮੇਰੇ ਕਾਲਜੇ,,
ਤੂੰ ਦੱਸ ਮਰਜਾਣਿਆ ਲਵਾ ਕਿੱਥੇ ਦੱਭ ਵੇ,,
ਲੁਕੋ ਕੇ ਰੱਖ ਲੈ ਵੇ **ਮੇਨੂੰ ਐਸੀ ਥਾਂ,,
ਜਿੱਥੋ ਕਦੋ ਰੱਬ ਵੀ ਨਾ ਮੈਨੂੰ ਸਕੇ ਲੱਭ ਵੇ..!!
Share On Whatsapp
ਸਾਨੂੰ ਦੇਖ #ਵੈਰੀਆਂ ਦਾਂ ਨਿੱਤ ਖੂਨ #ਖੋਲਦਾ😠...
ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ...😐
Share On Whatsapp
ਕੋਈ ਨਹੀਂ ਹੈ ਅਪਨਾ ਯਹਾ, ਸਬ ਮਤਲਬ ਕੇ ਦੀਵਾਨੇ ਹੈ
ਹਰ ਕਿਸੀ ਕੇ ਯਹਾਂ, ਅਪਨੇ - ਅਪਨੇ ਫਸਾਨੇ ਹੈ
ਕਰੋ ਨਾ ਉਮੀਦ ਕਿਸੀ ਸੇ ਸਾਥ ਨਿਭਾਨੇ ਕੀ,
ਕਿਉ ਕੇ ਲੋਗ ਅਪਨੋ ਕੋ ਛੋੜ ਦੂਸਰੋ ਕੇ ਦੀਵਾਨੇ ਹੈ।
Share On Whatsapp
ਐਨੀ ਕੀ ਮਜ਼ਬੂਰੀ ਸੀ ਕਿ ਮੈਥੋਂ ਦਿਲ ਚੁਰਾ ਲਿਆ,ਅੱਧੀ ਜ਼ਿੰਦਗੀ ਨਾਲ ਨਿਭਾਕੇ ਫੇਰ ਵੀ ਬੇਵਫ਼ਾ ਅਖਵਾ ਲਿਆ
Share On Whatsapp
Has Has k Asin Jhidkaan Teriyan Jarde Aan Sajjna
Tu Chhad Na Jaave Ess Gall Ton Darde Aan Sajjna
Share On Whatsapp
ਰੰਗ ਚੜ੍ਹਿਆਂ ਏ ਪੱਗਾ ਨੂੰ
ਬਿੱਲੀਆਂ ਨੇ ਕੰਨ ਚੱਕ ਲਏ
ਭਾਜੜ ਪੈ ਗਈ ਠੱਗਾਂ ਨੂੰ.
Share On Whatsapp
ਤੇਰੇ Piche ਭੁੱਲਿਆ C ਪੜਾਈਆਂ 📖ਸੋਹਣੀਏ_
ਹੁਣ Yaar ਤੇਰਾ Karda ਕਮਾਈਆਂ 🚜ਸੋਹਣੀਏ
Share On Whatsapp
ਫੂਕ ਮਾਰ ਕੇ ਹਰ ਇੱਕ ਫ਼ਿਕਰ ਉਡਾਈ ਜਾ ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ
Share On Whatsapp
ਮਾਰਦੇ ਨੀ ਗੱਪਾਂ ਨਾ ਭੇਤ ਖੋਲਦੇ , ੳੁਹ ਰਹਿਣ ਸਦਾ ਚੁੱਪ ਜਿਨਾਂ ਦੇ ਰਿਕਾਰਡ ਬੋਲਦੇ ......
Share On Whatsapp
ਐਵੇਂ👉 ਫੁਕਰੀ😏 ਜਨਤਾ👉 ਚ ਗਿਣੀ💪 ਨਾ
ਨੀ👉 ਮੁੰਡਾ HiGH😎 ਆ ਸਟੈਂਡ🔫 ਰੱਖਦਾ
ਟੌਹਰ😎 ਵੇਖ ਕੇ ਕਈਆਂ👉 ਦੀ ਕੱਲੀ ਚੀਕ😲 ਨਿੱਕਲੇ
ਪਰ👉 ਤੇਰੇ ਵਰਗੀਆਂ👰 ਦਾ ਸਿੱਧਾ👉 ਹੀ BLooD😲 ਘੱਟਦਾ..
Share On Whatsapp
👉ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ...
Share On Whatsapp
#ਭਾਵੇ ਨਹੀ #cute ੲਿਹਨਾਂ #ਨਾਰਾਂ ਦੇ ਲੲੀ
#ਜਾਨੋ ਪਿਅਾਰੇ #ਅੱਜ ਵੀ ਹਾਂ #ਯਾਰਾਂ ਦੇ #ਲੲੀ ..
☺😘
Share On Whatsapp
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ
Share On Whatsapp
ਜਦੋਂ ਤਾਰੀਫ਼ ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ...ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ ਵੀ ਬੋਲਣ ਲੱਗ ਜਾਂਦੇ ਨੇ....!!!!
Share On Whatsapp
ਪਿੱਠ☝ਨਾ ਲੱਗਣ ਦੇਵੀ🙏Waheguru ji ✈ਅੜਨ ਆਪਾ 💪 ਵੀ ਨਹੀ ਦਿੰਦੇ ਕਿਸੇ ਨੂੰ
Share On Whatsapp
ਕਿਥੌੰ ਘਾਹ ਦੀਆ ਤਿੜਾ ਨਾਲ ਸ਼ੇਰ ਬੰਨੇ੍ ਜਾਦੇੰ,ਐਵੇ ਗਿੱਦੜਾ ਦਾ ਟੋਲਾ ਭੁੱਲੀ ਫਿਰਦਾ ਔਕਾਤ ਨੂੰ...
Share On Whatsapp
Land Lord 🚜 ਜੱਟ #Show-off ਤੋਂ ਪਰੇ 👎🏻😎😇 ਖੇਤੀਬਾੜੀ ਕਿੱਤਾ ਮੁੰਡਾ ਸ਼ੌਕ ਨਾਲ ਕਰੇ 👑👑
Share On Whatsapp