Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਮੈਂ ਕੋੲੀ ਨਿੱਕੀ 👈ਜਿਹੀ ਕਹਾਣੀ 🚶ਨਹੀ ਸੀ
ਬਸ ਤੂੰ👩ਪੰਨੇ ਹੀ ਛੇਤੀ ਪਲਟ 👈ਦਿੱਤੇ
Share On Whatsapp
ਦੀਵਾਂ ਉਹ ਬੁੱਝਦਾ ਜਿਹਦੇ ਵਿੱਚ
ਭੋਰਾ ਵੀ ਤੇਲ ਨਹੀਂ
ਮੈਂ ਸਾਂਭਕੇ ਰੱਖਿਆ ਪਿਆਰ ਉਹਦਾ
ਬੇਸ਼ਕ ਸਾਡਾ ਕੋਈ ਮੇਲ ਨਹੀਂ
Share On Whatsapp
ਦਿਲ ਨਾਲ ਤਾਂ ਟਾਵੀਂ ਟਾਵੀਂ ਜੁੜਦੀ
ਹੁੰਦੀ ਪੈਸਿਅਾ ਦੇ ਨਾਲ ਨੇ Atech ਕੁੜੀਅਾਂ
ਟੁਟਗੀ ਯਾਰੀ
ਮੁਕ ਗੲੀਅਾਂ ਫਿਕਰਾਂ ਨੀ .....
ਯਾਰੀ ਦੀਅਾਂ ਬਣ ਟਿਚਰਾਂ ਨੀ...
Share On Whatsapp
ਪਿਅਾਰ ਵਿਚ ਰਹੇ ਗੲੀਅਾਂ ਨੇ ਧੋਖੇ ਬਾਜੀਅਾਂ
ਚਿਟੇ ਵਾਗੂਂ ਅੱਜ ਕੱਲ ਅਾਮ ਵਿਕਦਾ
Share On Whatsapp
ਦੁਖ😂😭 ਹੋਵੇ ਦੱਸਣਾ ਜਰੂਰ ਚਾਹੀਦਾ
ਥੋੜਾ ਥੋੜਾ😃 ਹੱਸਣਾ ਜਰੂਰ ਚਾਹੀਦਾ
Share On Whatsapp
...👍ਡਿੱਗਦਾ ਢਹਿੰਦਾ ਵੀ...ਮੇਰਾ ਦਿਲ❤...
...💁ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
...👏ਕਿਉਂਕਿ ਤਕਦੀਰ ✍ਬਦਲਣੇ ਵਾਲਾ...
...🙏ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ...!
Share On Whatsapp
ਦੇਸ਼ ਵਿਦੇਸ਼ ਵਸਦੀਆ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਹਮੇਸ਼ਾਂ ਸਭ ਨੂੰ ਚੜ੍ਹਦੀਕਲਾ ਤੰਦਰੁਸਤੀ ਲੰਬੀਆਂ ਉਮਰਾਂ ਬਖ਼ਸ਼ੇ ਹਮੇਸ਼ਾਂ ਖ਼ੁਸ਼ੀਆਂ ਬਖ਼ਸ਼ੇ ਵਹਿਗੁਰੂ ਜੀ 🙏🙏🙏🙏🙏🙏🙏🙏
Share On Whatsapp
ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ
ਤੈਂਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ॥🚩
Share On Whatsapp
👉🏻ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ਲੰਡੂ ਬੰਦੇ ਨਾਲ ਬਹੁਤੀ ਸਾਂਝ 👎🏻ਨੀ ਵਧਾਈ ਦੀ
Share On Whatsapp
40 ਪ੍ਰਤੀਸ਼ਤ ਦਖਾਉਦੇ ਨਸ਼ਾ ਨਹੀ
ਆਸ਼ਕ ਸੱਚਾ ਨੀ ਮੈ ਸ਼ਰਾਬੀ ਪੱਕਾ ਨਹੀ
Share On Whatsapp
24ਅਾ ਦਿਨਾ ਚ' ਲਾਈ ਤੇਰੇ ਨਾਲ ਯਾਰੀ
ਦਿਨ 25ਵੇ ਕਰਾ ਲੇਆ 26 ਦਾ ਪਰਚਾ
Share On Whatsapp
ਤੇਰੇ ਕੋਲੋ hate ਜਹੀ ਹੋਗੀ ਏ ਰਕਾਨੇ
ਹੁਣ ਆਉਦਾ ਏ ਪਿਆਰ alchol ਤੇ
Share On Whatsapp
ਇਕ ਫੁਕਰੀ ਦੀ ਪਾਈ ਦੀ ਨੀ post ਛੋਟੂ
ਬੜੇ ਦੇਖੇ Titanium Led ਬਣਦੇ
Share On Whatsapp
ਜੇ ਨਾ ਹੁੰਦੀ 47 ਵਿਚ leek ਮਨਜੂਰ
ਨੂੰਹ ਬੇਬੇ ਦੀ ਲਿਆਉਣੀ ਸੀ lahore ਤੋ ਜਰੂਰ
Share On Whatsapp
ਤੇਰੀ ਹਰ ਇਕ ਫੋਟੋ save ਪੲੀ, ਦਾਅ ਨਿਕਲੇ ਜਦੋ ਵੀ ਛੋਵਾ
ਬੰਦ ਕਰਕੇ ਸ਼ਿਸ਼ੇ car ਦੇ, ਮੈ ਜੋਰ-ਜੋਰ ਦੀ ਰੋਵਾ
Share On Whatsapp
ਮੈਨੂੰ ਇਕ ਦਿਨ ਦੇ ਲੲੀ hostel ਵਾਲਾ ਕਮਰਾ ਦੇ ਦੋ ਜੀ
ਮੈ ਨਾਲ Yaara ਦੇ ਉੱਥੇ Daaru ਪੀਣੀ ੲੇ
Share On Whatsapp
ਕਿਵੇ ਦੱਸਾ ਗੱਲ ਮੁਖੜੇ ਹਸੀਨ ਦੀ
ਦਾਰੂ ਪੀਂਦੇ ਨੂੰ ਨਾ ਲੋੜ ਨਮਕੀਨ ਦੀ
Share On Whatsapp
ਕਿਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ daku
Jeone Morh ਵਾਂਗੂ ਮਿੱਤਰਾ ਦਾ ਨਾਂ ਚੱਲਦਾ
Share On Whatsapp
ਹੁੰਦੀ Tha-Tha, ਫੇਰ ਮੁੱਕ ਜਾਂਦੇ ਸਾਹ
ਬੰਦੇ ਦਾ ਭਰੋਸਾ ਨਹਿਉ Pal-Pal ਦਾ
Share On Whatsapp
ਕਾਸ਼ ! ਕੋਈ ਆਪਣਾ ਸੰਭਾਲ ਲਵੇ ਮੈਨੂੰ
ਮੈਂ ਥੋੜ੍ਹਾ ਜਿਹਾ ਰਹਿ ਗਿਆ ਹਾਂ ਇਸ ਸਾਲ ਦੀ ਤਰ੍ਹਾਂ..
Share On Whatsapp
ਮੁੰਡਾ muchh ਵਾਲੇ rond ਨਾਲ ਸੁੱਟੇ ਅਲੜਾ
ਤੇਰੇ naina ਵਾਲੇ rond ਅੱਤ ਕਰਦੇ
Share On Whatsapp
ਕੱਢੇ ਬੜਿਆ ਦੇ ਵਹਿਮ
ਚੱਕੇ ਬੜਿਆ ਦੇ ਟੈਮ
ਤੂੰ ਕਰੀਂ ਨਾ ਫਿਕਰ
ਤੇਰਾ ਯਾਰ ਬੜਾ kaim
ਤੇਰੇ ਯਾਰ ਦੇ ਯਾਰ ਬੜੇ kaim
Share On Whatsapp
ਗਾਡਰ 👌🏻 ਯਾਰਾਂ 👬ਦੇ ਨਾਲ ਯਾਰੀ ਆ
ਓਂਜ ਦੋਗਲੀ ਤਾ ਜਨਤਾ ਬਥੇਰੀ ਫਿਰਦੀ
Share On Whatsapp