Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ,
ਤੇ ਸਾਨੂੰ ਪਿਆਰੀ ਸੀ .ਸਰਦਾਰੀ,
ਸਾਡੇ ਲਈ ਆਉਣ .ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ kavari.
Share On Whatsapp
ਸੋਹਣੇ ਭਾਵੇ......
ਤੇਥੋਂ ਮਾਸਾ ਘੱਟ ਬੱਲੀਏ ਪਰ ਓਸ ਦਾਤੇ
ਦੇਆਂ ਰੰਗਾਂ ਵਿੱਚ ਰੰਗੇ ਹੋਏ ਆਂ !!.
Share On Whatsapp
ਸ਼ਿਕਾਰੀ😜ਅੱਖ ,ਸ਼ਰੀਕੀ ਚੱਕ,ਮੰਡ੍ਹੀਰ👬ਦੀ ਮੱਤ, ਪੁਆੜੇ👊ਪਾੰਉਦੇ ਨੇ___
ਜ਼ਹਿਰੀ😡ਸੱਪ ,ਡੂੰਮਣਾ ਮੱਖ 😡pinda😡🚜ਦੇ ਜੱਟ👳🏻,ਨਾ👈ਕਾਬੂ👌ਆੰਉਦੇ ਨੇ_
Share On Whatsapp
ਅਰਥੀ ਉੱਤੇ ਵੀ ਮੁੱਛ ਖੜੀ ਜਾਉਗੀ 👌ਗੁੱਡੀ ਚੜੀ ਜਾਉਗੀ ਤੇਰੇ ਆਲੇ ਯਾਰ ਦੀ
Share On Whatsapp
Je #Tu Hunda #Swetar Mera #Sohneya Ve
Tenu #Grmiaa Wich V #Paa K #Cllg A Jndii
Share On Whatsapp
ਇੱਕ ਦੂਸਰੇ ਨੂੰ ਖ਼ੱਤ ਕਦੋਂ ਪਾਉਂਣ ਲੱਗਾਂਗੇ...
ਅਸੀਂ ਦੱਸ ਕਦੋਂ ਤੇਰੇ ਅਖਵਾਉਂਣ ਲੱਗਾਗੇ.
Share On Whatsapp
ਬੇਬੇ ਬਾਪੂ ਦੀਆ ਅੱਖਾਂ ਦਾ star ਬੱਲੀਏ,
ਮਿਹਨਤਾਂ ਨਾਂ ਦਿਨੋ ਦਿਨ shine ਹੋ ਰਿਹਾਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ
ਚੰਗੇ ਨਹੀਂ ਤਾਂ ਮਾੜੇ ਵੀ ਨਹੀਂ
ਕੋਈ ਹਸਾ ਗਿਆ, ਕੋਈ ਰਵਾ ਗਿਆ
ਚਲੋ ਇਹਨਾਂ ਹੀ ਕਾਫੀ ਹੈ
ਜਿਹੜਾ ਵੀ ਮਿਲਿਆ
ਜਿਉਣਾ ਤਾਂ ਸਿਖਾ ਗਿਆ
Share On Whatsapp
ਹੀਰਿਆਂ ਨਾਲੋਂ ਮਹਿੰਗੇ ਜੱਟ ਨੇ ਯਾਰ ਕਮਾਏ ਆ,
ਮਿਹਨਤਾਂ ਕਰਕੇ ਉਚੇ ਆਹ ਕਿਰਦਾਰ ਬਣਾਏ ਆ ।
Share On Whatsapp
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ🦅🦅
Share On Whatsapp
👉ਖੁਦ ਨੂੰ ਸਮਾਂ ਜਰੂਰ ਦਿਉ..
ਤੁਹਾਡੀ ਪਹਿਲੀ ਜਰੂਰਤ ਤੁਸੀਂ ਖੁਦ ਹੋ
Share On Whatsapp
ਜਿਸ #ਪਲ ਮੈਨੂੰ ਤੇਰੀ #ਯਾਦ ਨਾ ਆਵੇ ਤਾਂ #ਏਦਾਂ ਲੱਗਦਾ
ਜਿਵੇਂ #ਮੇਰਾ ਕੋਈ #ਸਾਹ ਆਪਣਾ #ਫਰਜ਼ ਨਿਭਾਉਣਾ #ਭੁੱਲ ਗਿਆਂ ਹੋਵੇ.
Share On Whatsapp
😎ਕਿਹੜੀ ਕੈਟਾਗੀਰੀ ਤੋ ਬਿਲੋਗ ਕਰਦਾ
ਯਾਰ ਅੱਖਾ ਤੋ ਸਕੈਨ ਬੰਦਾ ਕਰ ਦਿੰਦੇ ਆ💪
Share On Whatsapp
ਸਾਧੂ ਰਹਿੰਦੇ ਜੱਗ ਤੇ ਬੇਗਾਨੇ ਬਣਕੇ
ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣਕੇ
Share On Whatsapp
ਬਹੁਤ ਬੋਲਦੀ ਸੀ " ਕੰਹਿਦੀ ਤੁਸੀ ਕੁੱਝ ਪੁੱਛ ਦੇ ਹੀ ਨਹੀ
ਅੱਜ ਪਿਅਾਰ ਨਾਲ ਪੁੁੱਛ ਹੀ ਲਿਅਾ "
Share On Whatsapp
ਗੱਲ ਮੰਨ ਲੈ ਤੂੰ ਮੇਰੀ, ਨਾ ਲਾ ਬਹੁਤੀ ਦੇਰੀ .
ਯਾਰੀ ਸਿਰੇ ਤੱਕ ਲਾਊ, ਜੇ ਹਾਂ ਹੋਵੇ ਤੇਰੀ❤
Share On Whatsapp
ਚੰਗੇ ਮਾੜੇ ਬੰਦੇ ਨਾਲ ਮਿਲਦੇ ਆ ਰੋਜ ਨੀ#
Google ਦੇ ਵਾਂਗੂੰ ਅੱਖ ਕਰਦੀ ਆ ਖੋਜ ਨੀ #
Share On Whatsapp
ਰਿਸ਼ਤਾ ਉਹੀ ਨਿਭਦਾ👫ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ
ਸਮਝ😞ਜਿਆਦਾ ਹੋਵੇ...
ਤਕਰਾਰ👊ਘੱਟ ਤੇ ਪਿਆਰ ਜ਼ਿਆਦਾ💑ਹੋਵੇ..
Share On Whatsapp
ਸੋਹਣੇ 👌 ਭਾਵੇ 😎 ਤੇਥੋਂ ਮਾਸਾ ਘੱਟ ਬੱਲੀਏ👰👈ਪਰ ਓਸ ਦਾਤੇ 🙏 ਦੇਆਂ ਰੰਗਾਂ ਵਿੱਚ ਰੰਗੇ 😊😊 ਹੋਏ ਆਂ !!
Share On Whatsapp
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
Share On Whatsapp
ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ ..
ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ..
Share On Whatsapp
ਨੀਤ ਕਦੇ ਨਾ ਰਜ਼ਦੀ ਰੂਹ ਦੇ ਭੁੱਖੇ ਨੰਗੇ ਦੀ
ਅੱਖ ਯਾਰ ਮਾਰ ਤੇ ਰਹਿੰਦੀ ਆ ਕਮੀਨੇ ਬੰਦੇ ਦੀ!
Share On Whatsapp
“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” :
“ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !
Share On Whatsapp
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ👫 ਲੰਘੇ ,,
ਤੇਰੇ ਤੋਂ ਦੂਰ ਰਹਿਕੇ😟 ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ!!
Share On Whatsapp