Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਦਿਨ ਚੜਦੇ ਨੂੰ ਦਿੰਦਾ ਹੋਕਾ , ਨੀ ਤੂੰ ਕੋਠੇ ਚੜ ਕੇ ਦੇਖ ਕੁੜੇ
ਤੇਰਾ ਯਾਰ ਵਪਾਰੀ ਡੰਗਰਾਂ ਦਾ , ਕੋਈ ਕੱਟਾ ਵੱਛਾ ਵੇਚ ਕੁੜ
Share On Whatsapp
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,,
ਸਾਡੀ #ਕੋਸ਼ਿਸ਼ ਤਾ ਹਰ ਵਾਰ
#ਦਿਲ_ਜਿੱਤਣ ਦੀ ਹੁੰਦੀ ਆ
Share On Whatsapp
ਥੋੜ੍ਹੀ ਮੁਹੱਬਤ ਤਾਂ ਤੈਨੂੰ ਵੀ ਹੋਵੇਗੀ ਮੇਰੇ ਨਾਲ.... ਇਹਨਾ ਸਮਾਂ ਬਰਬਾਦ ਨਾ ਕਰਦੇ... ਸਿਰਫ ਇੱਕ ਦਿਲ ਤੋੜਣ ਲਈ....!!
Share On Whatsapp
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Share On Whatsapp
ਭੱਜਦਿਆਂ ਨੂੰ ਵਾਹਣ ਇਕੋ ਵਰਗੇ, ਬੇਗਾਨੇ ਪੁੱਤ ਲੈਣ ਦਿੰਦੇ ਦੱਮ ਨਾ, ਧੋਖੇਬਾਜ ਯਾਰ ਤੇ ਮਾੜਾ ਹਥਿਆਰ ਮੌਕੇ ਉਤੇ ਆਉਂਦੇ ਕਦੀ ਕੰਮ ਨਾ👈?
Share On Whatsapp
#ਨੈਣ ਮੇਰੇ ਮੰਗਦੇ #ਦੀਦਾਰ ਤੇਰਾ
#ਦਿਲ ਮੇਰਾ ਮੰਗਦਾ #ਪਿਆਰ ਤੇਰਾ..
Share On Whatsapp
ਨੀ ਤੈਨੂੰ ਹਫਤੇ ਚ ਤਿੰਨ ਦਿਨ ਕੰਮ ਮਿਲਦਾ.....
ਯਾਰ ਰਹਿੰਦੇ ਆ ਦੁਬਈਓ ਸਾਉਦੀ ਆਲੇ ਰੋਡ ਤੇ✈✈🚛
Share On Whatsapp
ਲੋਕ ਮਾਰਦੇ ਗੱਲਾ ਮੇਣੇ ਵਾਲੀਅਾ.........
ਨੀ ਤੂੰ ਨਿੱਤ ਦੇ ਮੁਸਾਫਿਰਾ ਦੇ ਨਾਲ ਲਾ ਲੲੀਅਾ.
Share On Whatsapp
👉ਪਹਿਲਾ ਹੀ ਤੂੰ 👈 too ✌ #_much_sohni 😘
ਕਰਨਾ 🙄 ਕੀ। #_makeup 💄💍 ਲਾ ਕੇ
#_ਰੱਬ 😇 ਨੇ ਬਣਾਇਆ 😙 ਤੈਨੂੰ #_ਪੂਰੀਆ 👌ਰੀਜਾ ਲਾ 🖐ਕੇ
Share On Whatsapp
#ਨੀਤਾਂ😊 ਨੂੰ ਹੀ ਮਿਲਣ 🙏#ਮੁਰਾਦਾ ਤੇ
👍🏻ਮਿਹਨਤਾ💪 ਨੂੰ #ਫਲ🍓ਲਗਦੈ ਨੇ....
.
"ੳੁਹ ਦੀ #ਰਜਾ🙏🏻ਜੇ ਹੋਵੈ िਮॅਤਰਾ👬 ਤਾ #ਪਾਣੀ☝🏻ੳੂਚਿਆ ਵਲ ਵੀ✍🏻ਵਗਦੈ ਨੇ
Share On Whatsapp
ਵਹਿਮਾ ਚ ਵਿਸ਼ਵਾਸ ਨੀ ਰੱਖਦੇ, ਬੱਜੇ ਨਹੀ ਲਕੀਰਾਂ ਦੇ,,, ਜਦ ਸਤਿਗੁਰੂ ਦਾਤਾ ਮਿਹਰ ਕਰੂ ਤਾਂ ਰੰਗ ਬਦਲਣਗੇ ਤਕਦੀਰਾਂ ਦੇ🙏
Share On Whatsapp
ਹਰ ਇੱਕ 🚶🏻♂️ਇਨਸਾਨ ਦਾ ਦਿਲ ਬੁਰਾ ਨੀ ਹੁੰਦਾ
ਹਰ ਕੋਈ 💔ਬੇਵਫ਼ਾ ਨਹੀਂ ਹੁੰਦਾ
ਬੁੱਝ ☝️ਜਾਂਦਾ ਦੀਵਾ ਤੇਲ ਤੋਂ ਬਿਨਾ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ....
Share On Whatsapp
ਪੈਸਾ ਸ਼ੋਹਰਤ ਨਾਂਮ ਸਭ ਕੁੱਝ ਮੁੜ ਆਉਂਦਾ ਹੈ
ਬਸ ਮੁੜਦੇ ਨਹੀਂ ਉਹ ਜਿਹੜੇ ਦੁਨੀਆਂ ਛੱਡ ਜਾਂਦੇ ਨੇ
Share On Whatsapp
ਜੋ ਹਵਾਵਾਂ ਨਾਲ ਹੀ ਡਿੱਗ 🤕ਪਏ. ਉਹ ਹਨੇਰੀ ਕੀ ਝੱਲਣਗੇ .
,
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ 💪🏼ਯਾਰਾਂ ਦਾ ਕੀ ਮੱਲਣਗੇ,,✌🏼️
Share On Whatsapp
ਤੇਰੀ ਸਾਜੀ ਦੁਨੀਆ ਦਾ ਤੈਨੂੰ ਹਾਲ ਸੁਨਾਉਣਾ ਚਾਹੁਦੇ ਆ....
ਦੇ ਦੇ ਤੂੰ ਅਸਤੀਫਾ ਰੱਬਾ-ਅਸੀ ਰੱਬ ਹੋਰ ਬਣਾਉਣਾ ਚਾਹੁਦੇ ਆ....
Share On Whatsapp
'ਸ਼ੌਹਰਤ ਦੇ ਦੀਵੇ' ਚ ਖੂਨ ਜਿਗਰ ਦਾ ਪੈਂਦਾ ਹੈ,,
ਦੁਨੀਆ ਦੇ ਵਿੱਚ ਨਾਮ ਕਮਾਉਣਾ ਸੋਖਾ ਨਹੀ ਹੁੰਦਾ !
Share On Whatsapp
ਤੁਹਾਡਾ #ਖੁਸ਼ ਰਹਿਣਾ ਹੀ
ਤੁਹਾਡਾ #ਮਾੜਾ ਸੋਚਣ ਵਾਲਿਆਂ ਲਈ
ਸਭ ਤੋਂ ਵੱਡੀ #ਸਜ਼ਾ ਹੈ..
Share On Whatsapp
ਮੈਂ ਕਿੰਨਾਂ ਤੈਨੂੰ ਕਰਦਾ ਹਾਂ #ਪਿਆਰ ਜਦੋਂ ਦੱਸਾਗਾਂ ਇੱਕ ਪਾਸੇ #ਦਿਲ ਇੱਕ ਪਾਸੇ #ਜਾਨ ਰੱਖਾਗਾਂ.
Share On Whatsapp
ਉਹ ਟੁੱਟੀਆਂ ਮੁਹੱਬਤਾਂ ਦਾ ਬਿੱਲ ਭੇਜ ਦਿੰਦੀ ਏ ,
ਪਾਈ ਹੋਈ ਸਟੋਰੀ ਉੱਤੇ ਦਿੱਲ ਭੇਜ ਦਿੰਦੀ ਏ,
Share On Whatsapp
ਜਬ ਹਮੇ ਮਿਲੋਗੇ ਤੋ ਜਾਣ ਜਾਉਗੇ
ਜਬ ਜਾਣ ਜਾਉਗੇ ਤੋ ਮਿਲਤੇ ਰਹੋਗੇ ✍️🤝
Share On Whatsapp
ਕਾਹਤੋਂ ਡਰ-ਡਰ ਲਾਉਨੀ ਐਂ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ🤘🏻✅
Share On Whatsapp
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ|
Share On Whatsapp
Je tu hunda sweater mera sonea ve tainu grmiya vich v pa k college aa jandi.....😇
Share On Whatsapp
ਉਹ #ਰਿਸ਼ਤੇ ਬਹੁਤ #ਲਾਜ਼ਵਾਬ ਹੁੰਦੇ ਨੇ
ਜਿਹੜੇ #ਅਹਿਸਾਨ ਨਾਲ #ਨਹੀਂ..
#ਅਹਿਸਾਸ ਨਾਲ #ਬਣੇ ਹੁੰਦੇ ਨੇ..
Share On Whatsapp