Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹਰ ਇੱਕ 🚶🏻♂️ਇਨਸਾਨ ਦਾ ਦਿਲ ਬੁਰਾ ਨੀ ਹੁੰਦਾ
ਹਰ ਕੋਈ 💔ਬੇਵਫ਼ਾ ਨਹੀਂ ਹੁੰਦਾ
ਬੁੱਝ ☝️ਜਾਂਦਾ ਦੀਵਾ ਤੇਲ ਤੋਂ ਬਿਨਾ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ....
Share On Whatsapp
ਪੈਸਾ ਸ਼ੋਹਰਤ ਨਾਂਮ ਸਭ ਕੁੱਝ ਮੁੜ ਆਉਂਦਾ ਹੈ
ਬਸ ਮੁੜਦੇ ਨਹੀਂ ਉਹ ਜਿਹੜੇ ਦੁਨੀਆਂ ਛੱਡ ਜਾਂਦੇ ਨੇ
Share On Whatsapp
ਜੋ ਹਵਾਵਾਂ ਨਾਲ ਹੀ ਡਿੱਗ 🤕ਪਏ. ਉਹ ਹਨੇਰੀ ਕੀ ਝੱਲਣਗੇ .
,
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ 💪🏼ਯਾਰਾਂ ਦਾ ਕੀ ਮੱਲਣਗੇ,,✌🏼️
Share On Whatsapp
ਤੇਰੀ ਸਾਜੀ ਦੁਨੀਆ ਦਾ ਤੈਨੂੰ ਹਾਲ ਸੁਨਾਉਣਾ ਚਾਹੁਦੇ ਆ....
ਦੇ ਦੇ ਤੂੰ ਅਸਤੀਫਾ ਰੱਬਾ-ਅਸੀ ਰੱਬ ਹੋਰ ਬਣਾਉਣਾ ਚਾਹੁਦੇ ਆ....
Share On Whatsapp
'ਸ਼ੌਹਰਤ ਦੇ ਦੀਵੇ' ਚ ਖੂਨ ਜਿਗਰ ਦਾ ਪੈਂਦਾ ਹੈ,,
ਦੁਨੀਆ ਦੇ ਵਿੱਚ ਨਾਮ ਕਮਾਉਣਾ ਸੋਖਾ ਨਹੀ ਹੁੰਦਾ !
Share On Whatsapp
ਮੈਂ ਕਿੰਨਾਂ ਤੈਨੂੰ ਕਰਦਾ ਹਾਂ #ਪਿਆਰ ਜਦੋਂ ਦੱਸਾਗਾਂ ਇੱਕ ਪਾਸੇ #ਦਿਲ ਇੱਕ ਪਾਸੇ #ਜਾਨ ਰੱਖਾਗਾਂ.
Share On Whatsapp
ਤੁਹਾਡਾ #ਖੁਸ਼ ਰਹਿਣਾ ਹੀ
ਤੁਹਾਡਾ #ਮਾੜਾ ਸੋਚਣ ਵਾਲਿਆਂ ਲਈ
ਸਭ ਤੋਂ ਵੱਡੀ #ਸਜ਼ਾ ਹੈ..
Share On Whatsapp
ਕਾਹਤੋਂ ਡਰ-ਡਰ ਲਾਉਨੀ ਐਂ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ🤘🏻✅
Share On Whatsapp
ਜਬ ਹਮੇ ਮਿਲੋਗੇ ਤੋ ਜਾਣ ਜਾਉਗੇ
ਜਬ ਜਾਣ ਜਾਉਗੇ ਤੋ ਮਿਲਤੇ ਰਹੋਗੇ ✍️🤝
Share On Whatsapp
ਉਹ ਟੁੱਟੀਆਂ ਮੁਹੱਬਤਾਂ ਦਾ ਬਿੱਲ ਭੇਜ ਦਿੰਦੀ ਏ ,
ਪਾਈ ਹੋਈ ਸਟੋਰੀ ਉੱਤੇ ਦਿੱਲ ਭੇਜ ਦਿੰਦੀ ਏ,
Share On Whatsapp
Je tu hunda sweater mera sonea ve tainu grmiya vich v pa k college aa jandi.....😇
Share On Whatsapp
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ|
Share On Whatsapp
💕ਜਿਆਦਾ ਨਹੀ #ਬਸ ਇੰਨੀ ....ਕੁ 😘ਮਹੁਬਤ ਹੈ #ਤੇਰੇ ਨਾਲ
🌃ਰਾਤ ਦਾ #ਅਾਖਰੀ ਖਿਆਲ ...#ਤੇ 🌇ਸਵੇਰੇ ਦੀ #ਪਹਿਲੀ 🤔ਸੋਚ ਏ #ਤੂੰ..
Share On Whatsapp
ਉਹ #ਰਿਸ਼ਤੇ ਬਹੁਤ #ਲਾਜ਼ਵਾਬ ਹੁੰਦੇ ਨੇ
ਜਿਹੜੇ #ਅਹਿਸਾਨ ਨਾਲ #ਨਹੀਂ..
#ਅਹਿਸਾਸ ਨਾਲ #ਬਣੇ ਹੁੰਦੇ ਨੇ..
Share On Whatsapp
#ਸੀਨੇ 💓ਨਾਲ #ਲਗਿਆ ਦਿਲ💕# ਨਾ ਮੇਰਾ ਹੋ #ਸਕਿਆ,👉ਮਿੱਠਾ ਜਿਹਾ #ਮੁਸਕਰਾ😊 ਕੇ ਜੋ #ਤੂੰ 👀ਤੱਕਿਆ ਦਿਲ ❤#ਤੇਰਾ ਹੋ ਗਿਆ।
Share On Whatsapp
#DeaLera ਨਾਲ ਕਰਦੀ ਨਾ #Deal ਸੋਹਣਿਆ
#ਵੈਰੀ ਨੂੰ ਕਰਾਉਂਦੀਂ #DeaD_FeeL ਸੋਹਣਿਆ...
#ਪਿੱਠ_ਪਿੱਛੇ ਰਹਿ ਕੇ ਜਿਹੜੇ #Talk ਕਰਦੇ
ਮੇਰੇ #ਅੱਗੇ_ਪਿੱਛੇ #ਅੱਗੇ_ਪਿੱਛੇ #WalK ਕਰਦੇ..
Share On Whatsapp
ੲਿਕ ਮੁੰਡਾ ਅਾੲੀ ਫੋਨ 7 ਨਵਾ ਲੈ ਕੇ ਜੇਬ ਵਿਚ ਪਾ ਕੇ ਜਾ ਰਿਹਾ ਸੀ,
ਅਚਾਨਕ ਪੈਰ ਤਿਲਕ ਗਿਅਾ ਤੇ ਡਿੱਗ ਪਿਅਾ ਤੇ ਅਵਾਜ ਅਾੲੀ ਟਿਕਕਕਕਕਕਕਕਕਕ..
.
.
ਤੇ ੳੁਹ ਬੋਲਿਅਾ , "ਹੇ ਰੱਬਾ ਮੇਰੀ ਹੱਡੀ ਹੋਵੇ".....😂😂😝😝
Share On Whatsapp
ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
Share On Whatsapp
ਆਪਣੀ ਨਿਗਾ ਚ🤔 ਜੱਟ ਸਹੀ ਆ... ਦੁਨੀਆ ਦਾ ਕੀ ਆ ਏ ਤਾ ਰੱਬ🙏🏻 ਤੋ ਵੀ ਦੁਖੀ ਆ😇
Share On Whatsapp
ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ ਉਹ ਬੰਦਾ ਰੰਨ ਬਰਾਬਰ ਹੈ..
Share On Whatsapp
ਪਿਆਰ ਦੀ ਡੋਰ ਸਜਾਈ ਰੱਖੋ
ਦਿਲ ਨੂੰ ਦਿਲ ਨਾਲ ਮਿਲਾਈ ਰੱਖੋ
ਕੀ ਲੈਕੇ ਜਾਨਾ ਇਸ ਦੁਨੀਆ ਤੋ
ਮਿੱਠੇ ਬੋਲ ਬੋਲਕੇ ਰਿਸ਼ਤੇ ਬਨਾਏ ਰੱਖੋ
Share On Whatsapp
ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
# JIO ਦੀ ਸਿਮ ਮਿਲ ਜੇ
Share On Whatsapp
ਖ਼ੂਨ ਜਿਗਰ ਦਾ ਤਲੀ 'ਤੇ ਰੱਖ ਕੇ ਤੇ,
ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ ।
ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ
ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।
Share On Whatsapp
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,
ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ ।
Share On Whatsapp